ਨਾਂ : ਸੁਖਦੇਵ ਮਾਦਪੁਰੀ

 ਜਨਮ ਮਿਤੀ :                12 ਜੂਨ, 1935
 ਮਾਪੇ :                     ਬੇਬੇ ਸੁਰਜੀਤ ਕੌਰ (ਮਾਤਾ), ਬਾਪੂ ਦਿਆ ਸਿੰਘ (ਪਿਤਾ)
 ਪਤਨੀ :                    ਬਲਬੀਰ ਕੌਰ
 ਜਨਮ ਸਥਾਨ :               ਪਿੰਡ ਮਾਦਪੁਰ, ਜ਼ਿਲ੍ਹਾ ਲੁਧਿਆਣਾ
 ਸਥਾਈ ਪਤਾ :                ਸਮਾਧੀ ਰੋਡ, ਖੰਨਾ, ਜ਼ਿਲਾ ਲੁਧਿਆਣਾ (ਪੰਜਾਬ)
 ਫੋਨ :                      9463034472
 ਵਿਦਿਆ :                   ਐਮ.ਏ. (ਪੰਜਾਬੀ)
 ਕਾਰਜ ਖੇਤਰ :                ਅਧਿਆਪਨ ਸਿੱਖਿਆ ਵਿਭਾਗ ਪੰਜਾਬ 19 ਮਈ 1954
                          ਤੋਂ 31 ਜਨਵਰੀ 1978 |
 ਅਕਾਦਮਿਕ ਕਾਰਜ :           ਬਤੌਰ ਵਿਸ਼ਾ ਮਾਹਰ ਪੰਜਾਬੀ ‘ਪੰਜਾਬ ਸਕੂਲ ਸਿੱਖਿਆ
                          ਬੋਰਡ', 1 ਫਰਵਰੀ 1978 ਤੋਂ ਮਾਰਚ 80
                          2. ਸੰਪਾਦਕ ਮਾਸਕ ਪੱਤਰ ‘‘ਪੰਖੜੀਆਂ’’ ਅਤੇ ‘‘ਪ੍ਰਾਇਮਰੀ
                          ਸਿੱਖਿਆ" (ਪੰਜਾਬ ਸਕੂਲ ਸਿਖਿਆ ਬੋਰਡ ਦੇ ਬਾਲ
                          ਰਸਾਲੇ) ਅਪ੍ਰੈਲ 1980 ਤੋਂ 30 ਜੂਨ 1993| ਬਤੌਰ
                          ਸਹਾਇਕ ਡਾਇਰੈਕਟਰ ਮੈਗਜੀਨ 30 ਜੂਨ 1993 ਨੂੰ
                          ਸੇਵਾ ਮੁਕਤੀ।
                          3. ਬਤੌਰ ਸੰਚਾਲਕ, ਪੰਜਾਬੀ ਬਾਲ ਸਾਹਿਤ ਪ੍ਰਾਜੈਕਟ
                          ਪੰਜਾਬ ਸਕੂਲ ਸਿੱਖਿਆ ਬੋਰਡ, 1 ਜੁਲਾਈ 1993 ਤੋਂ
                          31 ਦਸੰਬਰ 1996 ਤਕ     
 ਹੋਰ ਜੁਮੇਵਾਰੀਆਂ :            1 ਮੈਂਬਰ ਰਾਜ ਸਲਾਹਕਾਰ ਬੋਰਡ, ਭਾਸ਼ਾ ਵਿਭਾਗ ਪੰਜਾਬ
                          2. ਮੈਂਬਰ ਪ੍ਰੋਗਰਾਮ ਸਲਾਹਕਾਰ ਕਮੇਟੀ, ਅਕਾਸ਼ ਬਾਣੀ
                          ਜਲੰਧਰ 3 . ਮੈਂਬਰ ਔਡੀਸ਼ਨ ਕਮੇਟੀ (ਫੋਕ ਮਿਊਜ਼ਿਕ)
                          ਅਕਾਸ਼ ਬਾਣੀ, ਜਲੰਧਰ
 ਵਿਸ਼ੇਸ਼ ਕਾਰਜਖੇਤਰ :          ਪੰਜਾਬੀ ਲੋਕ ਸਾਹਿਤ, ਸਭਿਆਚਾਰ ਅਤੇ ਬਾਲ
                          ਸਾਹਿਤ—ਚਾਰ ਦਰਜਣ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ


                              341/ ਮਹਿਕ ਪੰਜਾਬ ਦੀ ਸਾਹਿਤਕ ਖੇਤਰ ਵਿਚ ਪਾਏ ਯੋਗਦਾਨ ਲਈ

ਪ੍ਰਾਪਤ ਪੁਰਸਕਾਰ 1. “ਲੋਚਨ ਸਿੰਘ ਭਾਟੀਆ ਪੁਰਸਕਾਰ' (ਬਾਲ ਸਾਹਿਤ) 1995, ਪੰਜਾਬੀ ਸੱਥ ਲਾਂਬੜਾ 2. “ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ' (1995), ਪੰਜਾਬ ਸਰਕਾਰ 3. ਸੁਰਜੀਤ ਰਾਮਪੁਰੀ ਪੁਰਸਕਾਰ' (2003), ਪੰਜਾਬੀ ਲਿਖਾਰੀ ਸਭਾ, ਰਾਮਪੁਰ 4. ਦੇਵਿੰਦਰ ਸਤਿਆਰਥੀ ਪੁਰਸਕਾਰ' (2006), ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਲੁਧਿਆਣਾ 5. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ' (2008), ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ। 6. “ਕੌਮਾਂਤਰੀ ਮਨਜੀਤ ਯਾਦਗਾਰੀ ਐਵਾਰਡ" (2010), ਇੰਟਰਨੈਸ਼ਨਲ ਲਿਟਰੇਰੀ ਟਰੱਸਟ, ਕੈਨੇਡਾ। 7. “ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਅਵਾਰਡ (2014), ਸੰਤ ਅਤਰ ਸਿੰਘ ਘੁੰਨਸ ਸਾਹਿਤਕ ਟਰੱਸਟ, ਘੁੰਨਸ (ਬਰਨਾਲਾ) ਸਰਬੋਤਮ ਪੁਸਤਕ ਪੁਰਸਕਾਰ 1. ਸਰਵੋਤਮ ਪੁਸਤਕ ਪੁਰਸਕਾਰ (1979) ਭਾਸ਼ਾ ਵਿਭਾਗ ਪੰਜਾਬ, ਪੁਸਤਕ ‘ਪੰਜਾਬੀ ਬੁਝਾਰਤਾਂ’। 2. ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (1991) ਭਾਸ਼ਾ ਵਿਭਾਗ ਪੰਜਾਬ-ਪੁਸਤਕ “ਭਾਰਤੀ ਲੋਕ ਕਹਾਣੀਆਂ”। 3. ਐਮ. ਐਸ. ਰੰਧਾਵਾ ਪੁਰਸਕਾਰ (2005) ਭਾਸ਼ਾ ਵਿਭਾਗ ਪੰਜਾਬ-ਪੁਸਤਕ “ਮਹਿਕ ਪੰਜਾਬ ਦੀ”। 4. ਪ੍ਰਿੰ. ਤੇਜਾ ਸਿੰਘ ਪੁਰਸਕਾਰ (2009) ਭਾਸ਼ਾ ਵਿਭਾਗ ਪੰਜਾਬ-ਪੁਸਤਕ “ਸ਼ਾਵਾ ਨੀ ਬੰਬੀਹਾ ਬੋਲੇ’ I 5 . ਪ੍ਰਿੰ. ਤੇਜਾ ਸਿੰਘ ਪੁਰਸਕਾਰ (2011), ਭਾਸ਼ਾ ਵਿਭਾਗ ਪੰਜਾਬ, ਪੁਸਤਕ “ਕੱਲਰ ਦੀਵਾ ਮੱਚਦਾ”। 342/ ਮਹਿਕ ਪੰਜਾਬ ਦੀ ਪੁਸਤਕ ਸੂਚੀ ਪੰਜਾਬੀ : ਪੰਡਿਤ ਰਾਮ ਸਰਨ ਪੰਜਾਬੀ ਦੇ ਗੀਤ (1921) ਸੰਤ ਰਾਮ ਪੰਜਾਬੀ ਗੀਤ (1927) ਦੇਵਿੰਦਰ ਸਤਿਆਰਥੀ ਗਿੱਧਾ (1936) ਹਰਭਜਨ ਸਿੰਘ

ਪੰਜਾਬਣ ਦੇ ਗੀਤ (1940) ਹਰਜੀਤ ਸਿੰਘ

ਨੇਂ ਝਨਾਂ (1942) ਕਰਤਾਰ ਸਿੰਘ ਸ਼ਮਸ਼ੇਰ

ਜੀਉਂਦੀ ਦੁਨੀਆਂ (1942) ਨੀਲੀ ਤੇ ਰਾਵੀ (1961) ਅੰਮ੍ਰਿਤਾ ਪ੍ਰੀਤਮ ਪੰਜਾਬ ਦੀ ਆਵਾਜ਼ (1952) ਮੌਲੀ ਤੇ ਮਹਿੰਦੀ (1955) ਅਵਤਾਰ ਸਿੰਘ ਦਲੇਰ ਪੰਜਾਬੀ ਲੋਕ ਗੀਤ ਬਣਤਰ ਤੇ ਵਿਕਾਸ (1954) ਸ਼ੇਰ ਸਿੰਘ ਸ਼ੇਰ

ਬਾਰ ਦੇ ਢੋਲੇ (1954) ਸੰਤੋਖ ਸਿੰਘ ਧੀਰ

ਲੋਕ ਗੀਤਾਂ ਬਾਰੇ (1954) ਮਹਿੰਦਰ ਸਿੰਘ ਰੰਧਾਵਾ

ਪੰਜਾਬ ਦੇ ਲੋਕ ਗੀਤ (1955) ਰੰਧਾਵਾ ਤੇ ਸਤਿਆਰਥੀ

ਪੰਜਾਬੀ ਲੋਕ ਗੀਤ (1960) ਗਿਆਨੀ ਗੁਰਦਿਤ ਸਿੰਘ : ਮੇਰਾ ਪਿੰਡ (1962) ਵਣਜਾਰਾ ਬੇਦੀ ਪੰਜਾਬ ਦਾ ਲੋਕ ਸਾਹਿਤ (1968) ਸੁਖਦੇਵ ਮਾਦਪੁਰੀ

ਗਾਉਂਦਾ ਪੰਜਾਬ

(1959) ਫੁੱਲਾਂ ਭਰੀ ਚੰਗੇਰ (1979) ਖੰਡ ਮਿਸ਼ਰੀ ਦੀਆਂ ਡਲੀਆਂ (2003) ਲੋਕ ਗੀਤਾਂ ਦੀ ਸਮਾਜਿਕ ਵਿਆਖਿਆ(2003) ਨੈਣੀ ਨੀਂਦ ਨਾ ਆਵੇ (2004) ਸ਼ਾਵਾ ਨੀ ਬੰਬੀਹਾ ਬੋਲੇ (2008) ਕਿੱਲਰ ਦੀਵਾ ਮੱਚਦਾ (2010) ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2013) ਡਾ. ਕਰਮਜੀਤ ਸਿੰਘ ਦੇਸ਼ ਦੁਆਬਾ (1982) ਧਰਤ ਦੁਆਬੇ ਦੀ (1985) ਕੋਲਾਂ ਕੂਕਦੀਆਂ (1989) 343 ਮਹਿਕ ਪੰਜਾਬ ਦੀ ਮੋਰੀਂ ਰੁਣ ਝੁਣ ਲਾਇਆ (1989) ਮਿੱਟੀ ਦੀ ਮਹਿਕ (1990) ਲੋਕ ਗੀਤਾਂ ਦੀ ਪੈੜ (2002) ਡਾ. ਨਾਹਰ ਸਿੰਘ ਕਾਲਿਆਂ ਹਰਨਾਂ ਰੋਹੀਏਂ ਫਿਰਨਾ (1985) ਲੌਂਗ ਬੁਰਜੀਆਂ ਵਾਲਾ (1998) ਖੂਨੀ ਨੈਣ ਜਲ ਭਰੇ (1999) ਮਾਂ ਸੁਹਾਗਣ ਸ਼ਗਨ ਕਰੇ (2001) ਸੈਫੁਲ ਰਹਿਮਾਨ ਡਾਰ

ਜਿੱਥੇ ਪਿੱਪਲਾਂ ਦੀ ਠੰਡੀ ਛਾਂ (1995) ਹੁਕਮ ਚੰਦ ਰਾਜਪਾਲ

ਮੁਲਤਾਨੀ ਲੋਕ ਸਾਹਿਤ (1996) ਹਿੰਦੀ : ਦੇਵਿੰਦਰ ਸਤਿਆਰਥੀ

ਧਰਤੀ ਗਾਤੀ ਹੈ

(1948) ਧੀਰੇ ਬਹੋ ਗੰਗਾ (1948) ਬੇਲਾ ਫੂਲੇ ਆਧੀ ਰਾਤ (1952) ਰਾਮ ਨਰੇਸ਼ ਤ੍ਰਿਪਾਠੀ

ਗ੍ਰਾਮ ਗੀਤ

(1963)

ਭਾਰਤੀਯ ਲੋਕ-ਸਾਹਿਤਯ (1954) ਸਤੇਂਦ੍ਰ

ਬਜ ਲੋਕ ਸਾਹਿਤਯ ਕਾ ਅਧਿਐਨ (1958) ਸ਼ਯਾਮ ਪਰਮਾਰ ਅੰਗਰੇਜ਼ੀ : 1.R.C. Temple 2. Devendra Satyarthi: 3. Durga Bhagwat 4. W, Crooke 5. A. H. Krappe 6. Y. M. Sokolov 7. S.S. Gupta

The Legends of the Punjab (1884-1901) Three Volumes. Meet My People ('1946) A Outline of Indian Folklore (1958) Popular Religion and Folklore of Nortern India, Oxford- (1926)

The Science of Folklore, New York

(1962)

Russian Folklore (1950)

Studies in India Folk-culture (1969) 8. Standard Dictionary of Folklore, Mythology and Legend (Ed. Maria Leach), New York (1949) 9. Dictionary of Mythology, Folklore and Symbols. (Ed. Gertrude Jobes). New York (1962) 344/ ਮਹਿਕ ਪੰਜਾਬ ਦੀ