ਮਦਦ:ਵਿਕੀਸਰੋਤ
ਵਿਕੀਸਰੋਤ, ਮੁਫਤ ਲਾਇਬ੍ਰੇਰੀ, ਵਿਕੀਮੀਡੀਆ ਫਾਉਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ ਜਿਸ ‘ਤੇ ਵਲੰਟੀਅਰ ਵੱਖੋ ਵੱਖ-ਭਾਸ਼ਾਵਾਂ ਦੇ ਸਰੋਤ ਟੈਕਸਟਾਂ ਨੂੰ ਇਕੱਤਰ, ਪ੍ਰਬੰਧਨ, ਪਰੂਫ ਰੀਡ ਕਰਦੇ ਹਨ। ਵਿਕੀਪੀਡੀਆ ਦੀ ਤਰ੍ਹਾਂ, ਵਿਕੀਸਰੋਤ ਨੂੰ ਵੀ ਵਰਤੋਂ ਦੀਆਂ ਸ਼ਰਤਾਂ ਦੇ ਅਧੀਨ ਹਰ ਕੋਈ ਸੰਪਾਦਿਤ ਕਰ ਸਕਦਾ ਹੈ ਵਿਕੀਸਰੋਤ ਤੇ ਪਾਏ ਜਾਂਦੇ ਮੁੱਢਲੇ ਸਰੋਤਾਂ ਦੀ ਵਰਤੋਂ ਅਕਸਰ ਵਿਕੀਪੀਡੀਆ ਲੇਖਾਂ ਵਿੱਚ ਕੀਤੀ ਜਾਂਦੀ ਹੈ।