ਭਾਰਤ ਦਾ ਸੰਵਿਧਾਨ (ਮਈ 2024)

सत्यमेव जयते ਭਾਰਤ ਸਰਕਾਰ ਵਿਧੀ ਅਤੇ ਨਿਆਂ ਮੰਤਰਾਲਾ ਭਾਰਤ ਦਾ ਸੰਵਿਧਾਨ (ਮਈ, 2024 ਤੱਕ ਸੋਧੇ ਅਨੁਸਾਰ) ਮੁੱਖਬੰਧ ਭਾਰਤ ਦੇ ਸੰਵਿਧਾਨ ਦਾ ਇਹ ਸੰਸਕਰਣ ਸੰਸਦ ਦੁਆਰਾ ਸਮੇਂ-ਸਮੇਂ ਤੇ ਸੋਧੇ ਗਏ ਭਾਰਤ ਦੇ ਸੰਵਿਧਾਨ ਦੇ ਪਾਠ ਨੂੰ ਮੁੜ ਉਤਪੰਨ ਕਰਦਾ ਹੈ। ਸੰਸਦ ਦੁਆਰਾ, ਸੰਵਿਧਾਨ (ਇੱਕ ਸੌ ‘ਤੇ ਛੇਵਾਂ ਸੋਧ) ਐਕਟ, 2023 ਤੱਕ ਅਤੇ ਇਸ ਦੇ ਸਮੇਤ ਇਸ ਦੀਆਂ ਸਾਰੀਆਂ ਸੋਧਾਂ ਨੂੰ ਇਸ ਸੰਸਕਰਣ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਠ ਦੇ ਹੇਠਾਂ ਦਿੱਤੀਆਂ ਗਈਆਂ ਪਗ ਟਿੱਪਣੀਆਂ, ਸੰਵਿਧਾਨ ਸੋਧ ਐਕਟਾਂ, ਜਿਨ੍ਹਾਂ ਦੁਆਰਾ ਅਜਿਹੀਆਂ ਸੋਧਾਂ ਕੀਤੀਆਂ ਗਈਆਂ ਹਨ, ਵੱਲ ਸੰਕੇਤ ਕਰਦੀਆਂ ਹਨ। ਸੰਵਿਧਾਨ (ਇੱਕ ਸੰਵੀਂ ਸੋਧ) ਐਕਟ, 2015 ਦੁਆਰਾ ਭਾਰਤ ਸਰਕਾਰ ਅਤੇ ਬੰਗਲਾਦੇਸ਼ ਦੇ ਵਿਚਕਾਰ ਅਰਜਤ ਕੀਤੇ ਗਏ ਅਤੇ ਅੰਤਰਣ ਕੀਤੇ ਗਏ ਰਾਜ-ਖੇਤਰਾਂ ਦੇ ਵੇਰਵੇ ਸ਼ਾਮਲ ਕਰਦੇ ਹੋਏ, ਅਨੁਲੱਗ- 1 ਵਿੱਚ ਉਪਬੰਧਤ ਕੀਤਾ ਗਿਆ ਹੈ। ਸੰਵਿਧਾਨ (ਜੰਮੂ ਅਤੇ ਕਸ਼ਮੀਰ ਤੇ ਲਾਗੂ) ਹੁਕਮ, 2019 ਹਵਾਲੇ ਲਈ ਅਨੁਲੱਗ- II ਵਿੱਚ ਉਪਬੰਧਤ ਕੀਤਾ ਗਿਆ ਹੈ। ਸੰਵਿਧਾਨ (ਚੌਤਾਲਵੀ ਸੋਧ) ਐਕਟ, 1978 ਅਤੇ ਸੰਵਿਧਾਨ (ਅਠਾਸੀਵੀ ਸੋਧ) ਐਕਟ, 2003 ਨਾਲ ਸਬੰਧਤ ਸੰਵਿਧਾਨਕ ਸੋਧਾਂ ਦੇ ਪਾਠ, ਜੋ ਹਾਲੇ ਤੱਕ ਲਾਗੂ ਨਹੀਂ ਹੋਏ ਹਨ, ਨੂੰ ਪਾਠ ਵਿੱਚ ਉਚਿਤ ਥਾਂਵਾਂ ਤੇ ਜਾਂ ਹੋਰਵੇਂ ਪਗ ਟਿੱਪਣੀ ਤੇ ਉਪਬੰਧਤ ਕੀਤਾ ਗਿਆ ਹੈ। ਨਵੀਂ ਦਿੱਲੀ, ਮਿਤੀ ਸਕੱਤਰ, ਭਾਰਤ ਸਰਕਾਰ ਪ੍ਰਸਤਾਵਨਾ ਭਾਰਤ ਦਾ ਸੰਵਿਧਾਨ ਭਾਗ 1 ਸੰਘ ਅਤੇ ਉਸ ਦਾ ਰਾਜਖੇਤਰ ਨਵੇਂ ਰਾਜਾਂ ਦਾ ਦਾਖਲਾ ਜਾਂ ਸਥਾਪਨਾ 1. ਸੰਘ ਦਾ ਨਾਂ ਅਤੇ ਰਾਜਖੇਤਰ 2 23 3 4 ਨਿਰਸਤ ਨਵੇਂ ਰਾਜਾਂ ਦਾ ਬਣਾਉਣਾ ਅਤੇ ਮੌਜੂਦਾ ਰਾਜਾਂ ਦੇ ਖੇਤਰਾਂ, ਹੱਦਾਂ ਜਾਂ ਨਾਵਾਂ ਦਾ ਬਦਲਣਾ ਪਹਿਲੀ ਅਤੇ ਚੌਥੀ ਅਨੁਸੂਚੀਆਂ ਦੀ ਸੋਧ ਅਤੇ ਅਨੁਪੂਰਕ, ਅਨੁਸੰਗਕ ਅਤੇ ਪਰਿਣਾਮਕ ਮਾਮਲਿਆਂ ਲਈ ਉਪਬੰਧ ਕਰਨ ਲਈ ਅਨੁਛੇਦ 2 ਅਤੇ 3 ਦੇ ਅਧੀਨ ਬਣਾਏ ਗਏ ਕਾਨੂੰਨ 5 In 6 7 6 ਭਾਗ II ਨਾਗਰਿਕਤਾ ਇਸ ਸੰਵਿਧਾਨ ਦੇ ਅਰੰਭ ਤੇ ਨਾਗਰਿਕਤਾ ਪਾਕਿਸਤਾਨ ਤੋਂ ਭਾਰਤ ਨੂੰ ਪਰਵਾਸ ਕਰ ਆਏ ਕੁੱਝ ਕੁ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ ਪਾਕਿਸਤਾਨ ਨੂੰ ਪਰਵਾਸ ਕਰਨ ਵਾਲਿਆਂ ਵਿੱਚੋਂ ਕੁਝ ਕੁ ਦੇ ਨਾਗਰਿਕਤਾ ਦੇ ਅਧਿਕਾਰ ਭਾਰਤ ਦੇ ਬਾਹਰ ਨਿਵਾਸ ਕਰਦੇ ਭਾਰਤੀ ਅਮਲੇ ਦੇ ਕੁਝ ਕੁ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ ਕਿਸੇ ਬਦੇਸ਼ੀ ਰਾਜ ਦੀ ਨਾਗਰਿਕਤਾ ਸਵੈ-ਇੱਛਾ ਨਾਲ ਅਰਜਤ ਕਰਨ ਵਾਲੇ ਵਿਅਕਤੀਆਂ ਦਾ ਨਾਗਰਿਕ ਨ ਹੋਣਾ 10 11 ਨਾਗਰਿਕਤਾ ਦੇ ਅਧਿਕਾਰਾਂ ਦਾ ਬਣੇ ਰਹਿਣਾ ਸੰਸਦ ਦੇ ਕਾਨੂੰਨ ਦੁਆਰਾ ਨਾਗਰਿਕਤਾ ਦੇ ਅਧਿਕਾਰ ਦਾ ਵਿਨਿਯਮਨ ਕਰਨਾ S'JT III ਮੂਲ ਅਧਿਕਾਰ ਸਾਧਾਰਨ 12 ਪਰਿਭਾਸ਼ਾ 13 ਮੂਲ ਅਧਿਕਾਰਾਂ ਨਾਲ ਅਸੰਗਤ ਜਾਂ ਉਨ੍ਹਾਂ ਦਾ ਅਲਪਣ 14 15 ਕਰਨ ਵਾਲੇ ਕਾਨੂੰਨ ਸਮਤਾ ਦਾ ਅਧਿਕਾਰ ਕਾਨੂੰਨ ਅੱਗੇ ਸਮਤਾ ਧਰਮ, ਨਸਲ ਜਾਤ, ਲਿੰਗ ਜਾਂ ਜਨਮ-ਸਥਾਨ ਦੇ ਆਧਾਰ ਤੇ ਵਿਤਕਰੇ ਦੀ ਮਨਾਹੀ ਲੋਕ ਰੋਜ਼ਗਾਰ ਦੇ ਮਾਮਲਿਆਂ ਵਿੱਚ ਅਵਸਰ ਦੀ ਸਮਤਾ ਛੂਤ-ਛਾਤ ਦਾ ਅੰਤ 16 17 18 ਖਿਤਾਬਾਂ ਦਾ ਅੰਤ ਸੁਤੰਤਰਤਾ ਦਾ ਅਧਿਕਾਰ 19 20 21 21 ਉ 22 ਬੋਲਣ ਦੀ ਸੁਤੰਤਰਤਾ ਆਦਿ ਬਾਬਤ ਕੁਝ ਕੁ ਅਧਿਕਾਰਾਂ ਦੀ ਹਿਫ਼ਾਜ਼ਤ ਅਪਰਾਧਾਂ ਲਈ ਦੋਸ਼ਸਿਧੀ ਬਾਰੇ ਹਿਫ਼ਾਜ਼ਤ ਜਾਨ ਅਤੇ ਨਿੱਜੀ ਸੁਤੰਤਰਤਾ ਦੀ ਹਿਫ਼ਾਜ਼ਤ ਸਿੱਖਿਆ ਦਾ ਅਧਿਕਾਰ ਕੁਝ ਕੁ ਸੂਰਤਾਂ ਵਿੱਚ ਗ੍ਰਿਫ਼ਤਾਰੀ ਅਤੇ ਨਜ਼ਰਬੰਦੀ ਤੋਂ ਹਿਫ਼ਾਜ਼ਤ 23 24 25 26 27 28 29 30 31 318 31ਅ 318 31ਸ ਸ਼ੋਸ਼ਣ ਦੇ ਖਿਲਾਫ਼ ਅਧਿਕਾਰ ਮਨੁੱਖਾਂ ਦੇ ਦੁਰਵਪਾਰ ਅਤੇ ਜਬਰੀ ਕਾਰ ਦੀ ਮਨਾਹੀ ਫੈਕਟਰੀਆਂ ਆਦਿ ਵਿੱਚ ਬੱਚਿਆਂ ਨੂੰ ਰੋਜ਼ਗਾਰ ਲਈ ਕੰਮ ਤੇ ਲਾਉਣ ਦੀ ਮਨਾਹੀ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਅੰਤਹਕਰਣ ਦੀ ਅਤੇ ਧਰਮ ਦੇ ਬੇਰੋਕ ਮੰਨਣ, ਉਸ ਤੇ ਚੱਲਣ ਅਤੇ ਉਸ ਦਾ ਪਰਚਾਰ ਕਰਨ ਦੀ ਸੁਤੰਤਰਤਾ ਧਾਰਮਕ ਕਾਰਵਹਾਰ ਦਾ ਪ੍ਰਬੰਧ ਕਰਨ ਦੀ ਸੁਤੰਤਰਤਾ ਕਿਸੇ ਖ਼ਾਸ ਧਰਮ ਦੀ ਤਰੱਕੀ ਲਈ ਕਰਾਂ ਦੀ ਅਦਾਇਗੀ ਬਾਬਤ ਸੁਤੰਤਰਤਾ ਕੁਝ ਕੁ ਸਿੱਖਿਆ ਸੰਸਥਾਵਾਂ ਵਿੱਚ ਧਾਰਮਕ ਸਿੱਖਿਆ ਜਾਂ ਧਾਰਮਕ ਉਪਾਸ਼ਨਾ ਵਿੱਚ ਹਾਜ਼ਰ ਹੋਣ ਬਾਬਤ ਸੁਤੰਤਰਤਾ ਸੱਭਿਆਚਾਰਕ ਅਤੇ ਸਿੱਖਿਅਕ ਅਧਿਕਾਰ ਘੱਟ ਗਿਣਤੀਆਂ ਦੇ ਹਿੱਤਾਂ ਦੀ ਹਿਫ਼ਾਜ਼ਤ ਘੱਟ ਗਿਣਤੀਆਂ ਦਾ ਸਿੱਖਿਆ ਸੰਸਥਾਵਾਂ ਸਥਾਪਿਤ ਕਰਨ ਅਤੇ ਉਨ੍ਹਾਂ ਦਾ ਇੰਤਜ਼ਾਮ ਕਰਨ ਦਾ ਅਧਿਕਾਰ ਨਿਰਸਤ ਕੁੱਝ ਕਾਨੂੰਨਾਂ ਦੀ ਛੋਟ ਸੰਪਦਾਵਾਂ ਆਦਿ ਦੇ ਅਰਜਨ ਲਈ ਉਪਬੰਧ ਕਰਨ ਵਾਲੇ ਕਾਨੂੰਨਾਂ ਦਾ ਬਚਾਓ ਕੁਝ ਕੁ ਐਕਟਾਂ ਅਤੇ ਵਿਨਿਯਮਾਂ ਦਾ ਜਾਇਜ਼ਕਰਬ ਕੁਝ ਕੁ ਨਿਦੇਸ਼ਕ ਸਿਧਾਂਤਾਂ ਨੂੰ ਪ੍ਰਭਾਵੀ ਬਣਾਉਣ ਵਾਲੇ ਕਾਨੂੰਨਾਂ ਦੀ ਛੋਟ ਨਿਰਸਤ 32 328 33 34 35 36 37 38 39 398 40 41 42 ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਇਸ ਭਾਗ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਨੂੰ ਨਾਫ਼ਜ਼ ਬਣਾਉਣ ਲਈ ਉਪਚਾਰ ਨਿਰਸਤ ਸੰਸਦ ਦੀ ਇਸ ਭਾਗ ਦੁਆਰਾ ਪ੍ਰਦਾਨ ਅਧਿਕਾਰਾਂ ਦਾ ਸੈਨਾ ਆਦਿ ਨੂੰ ਲਾਗੂ ਹੋਣ ਵਿੱਚ ਰੂਪਭੇਦ ਕਰਨ ਦੀ ਸ਼ਕਤੀ ਜਦ ਤੱਕ ਕਿਸੇ ਖੇਤਰ ਵਿੱਚ ਸੈਨਿਕ ਕਾਨੂੰਨ ਨਾਫ਼ਜ਼ ਹੋਵੇ ਇਸ ਭਾਗ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਤੇ ਪਾਬੰਦੀ ਇਸ ਭਾਗ ਦੇ ਉਪਬੰਧਾਂ ਨੂੰ ਪ੍ਰਭਾਵੀ ਬਣਾਉਣ ਲਈ ਕਾਨੂੰਨ ਪਰਿਭਾਸ਼ਾ S'JT IV ਰਾਜ ਦੀ ਨੀਤੀ ਦੇ ਨਿਦੇਸ਼ਕ ਸਿਧਾਂਤ ਇਸ ਭਾਗ ਵਿਚਲੇ ਸਿਧਾਂਤਾਂ ਦਾ ਲਾਗੂ ਹੋਣਾ ਰਾਜ ਦਾ ਲੋਕ ਭਲਾਈ ਦੀ ਤਰੱਕੀ ਲਈ ਸਮਾਜਕ ਵਿਵਸਥਾ ਪ੍ਰਾਪਤ ਕਰਾਉਣਾ ਰਾਜ ਦੁਆਰਾ ਪੈਰਵੀ ਕੀਤੇ ਜਾਣ ਵਾਲੇ ਕੁਝ ਕੁ ਨੀਤੀ ਦੇ ਸਿਧਾਂਤ ਸਮਾਨ ਨਿਆਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਪਿੰਡ-ਪੰਚਾਇਤਾਂ ਦਾ ਸੰਗਠਨ ਕੰਮ, ਸਿੱਖਿਆ ਅਤੇ ਕੁਝ ਕੁ ਸੂਰਤਾਂ ਵਿੱਚ ਲੋਕ ਸਹਾਇਤਾ ਪਾਉਣ ਦਾ ਅਧਿਕਾਰ ਕੰਮ ਦੀਆਂ ਨਿਆਂਪੂਰਣ ਅਤੇ ਮਨੁੱਖ-ਉੱਚਿਤ ਹਾਲਤਾਂ ਦਾ ਅਤੇ ਜਣੇਪਾ ਸਹਾਇਤਾ ਦਾ ਉਪਬੰਧ 6 43 438 43ਅ 44 45 46 47 48 488 49 50 51 ਕਾਮਿਆਂ ਲਈ ਨਿਰਬਾਹ-ਮਜ਼ਦੂਰੀ ਆਦਿ ਉਦਯੋਗਿਕ ਪ੍ਰਬੰਧ ਵਿੱਚ ਕਾਮਿਆਂ ਦਾ ਭਾਗ ਲੈਣਾ ਸਹਿਕਾਰੀ ਸੋਸਾਇਟੀਆਂ ਨੂੰ ਬੜ੍ਹਾਵਾ ਦੇਣਾ ਨਾਗਰਿਕਾਂ ਲਈ ਇਕਸਾਰ ਦੀਵਾਨੀ ਸੰਘਤਾ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਮੁੱਢਲੀ ਬਾਲ ਅਵਸਥਾ ਦੀ ਦੇਖਰੇਖ ਅਤੇ ਸਿੱਖਿਆ ਲਈ ਉਪਬੰਧ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਕਮਜ਼ੋਰ ਅਨੁਭਾਗਾਂ ਦੇ ਸਿੱਖਿਅਕ ਅਤੇ ਆਰਥਿਕ ਹਿੱਤਾਂ ਦੀ ਤਰੱਕੀ ਰਾਜ ਦਾ ਅਹਾਰ-ਪੁਸ਼ਟੀ ਦੇ ਪੱਧਰ ਅਤੇ ਜੀਵਨ-ਮਿਆਰ ਨੂੰ ਉੱਚਿਆਂ ਕਰਨ ਅਤੇ ਲੋਕ ਸਿਹਤ ਦਾ ਸੁਧਾਰ ਕਰਨ ਦਾ ਕਰਤੱਵ ਖੇਤੀ ਅਤੇ ਪਸ਼ੂ-ਪਾਲਣ ਦਾ ਸੰਗਠਨ ਵਾਤਾਵਰਣ ਦੀ ਹਿਫ਼ਾਜ਼ਤ ਤੇ ਬਿਹਤਰੀ ਅਤੇ ਵਣ ਤੇ ਵਣ ਜੀਵਾਂ ਦੀ ਸੁਰੱਖਿਆ ਕੌਮੀ ਮਹੱਤਤਾ ਦੀਆਂ ਯਾਦਗਾਰਾਂ ਅਤੇ ਸਥਾਨਾਂ ਅਤੇ ਚੀਜਾਂ ਦੀ ਹਿਫ਼ਾਜ਼ਤ ਕਾਰਜਪਾਲਕਾ ਨਾਲੋਂ ਨਿਆਂ-ਪਾਲਿਕਾ ਦਾ ਵਖਰਾਓ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਦੀ ਤਰੱਕੀ ਭਾਗ IV ਉ ਮੂਲ ਕਰੱਤਵ 513 ਮੂਲ ਕਰੱਤਵ 53 54 55 52 23 ਭਾਗ V ਸੰਘ ਅਧਿਆਏ |-ਕਾਰਜਪਾਲਕਾ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਭਾਰਤ ਦਾ ਰਾਸ਼ਟਰਪਤੀ ਸੰਘ ਦੀ ਕਾਰਜਪਾਲਕ ਸ਼ਕਤੀ ਰਾਸ਼ਟਰਪਤੀ ਦੀ ਚੋਣ ਰਾਸ਼ਟਰਪਤੀ ਦੀ ਚੋਣ ਦਾ ਢੰਗ 56 ਰਾਸ਼ਟਰਪਤੀ ਦੇ ਅਹੁਦੇ ਦੀ ਅਉਧ 57 ਮੁੜ-ਚੋਣ ਲਈ ਪਾਤਰਤਾ 58 ਰਾਸ਼ਟਰਪਤੀ ਚੁਣੇ ਜਾਣ ਲਈ ਕਾਬਲੀਅਤਾਂ 59 ਰਾਸ਼ਟਰਪਤੀ ਦੇ ਅਹੁਦੇ ਦੀਆਂ ਸ਼ਰਤਾਂ 60 ਰਾਸ਼ਟਰਪਤੀ ਦੀ ਸਹੁੰ ਜਾਂ ਪ੍ਰਤਿੱਗਿਆ 61 ਰਾਸ਼ਟਰਪਤੀ ਦੇ ਮਹਾਂ ਦੋਸ਼ ਦਾ ਜ਼ਾਬਤਾ 62 ਰਾਸ਼ਟਰਪਤੀ ਦੇ ਅਹੁਦੇ ਦੀ ਖ਼ਾਲੀ ਥਾਂ ਨੂੰ ਭਰਨ ਲਈ ਚੋਣ 63 64 65 ਕਰਨ ਦਾ ਸਮਾਂ ਅਤੇ ਇਤਫ਼ਾਕੀਆ ਖ਼ਾਲੀ ਥਾਂ ਭਰਨ ਲਈ ਚੁਏ ਵਿਅਕਤੀ ਦੇ ਅਹੁਦੇ ਦੀ ਅਉਧ ਭਾਰਤ ਦਾ ਉਪ-ਰਾਸ਼ਟਰਪਤੀ ਉਪ-ਰਾਸ਼ਟਰਪਤੀ ਦੇ ਅਹੁਦੇ ਕਾਰਨ ਰਾਜ ਸਭਾ ਦਾ ਸਭਾਪਤੀ ਹੋਈ ਰਾਸ਼ਟਰਪਤੀ ਦੇ ਅਹੁਦੇ ਦੇ ਇਤਫ਼ਾਕੀਆ ਖ਼ਾਲੀ ਹੋਣ, ਜਾਂ ਉਸ ਦੀ ਗੈਰ-ਹਾਜ਼ਰੀ ਦੇ ਦੌਰਾਨ ਉਪ-ਰਾਸ਼ਟਰਪਤੀ ਦਾ ਰਾਸ਼ਟਰਪਤੀ ਵਜੋਂ ਕਾਰਜ ਕਰਨਾ ਜਾਂ ਉਸ ਦੇ ਕਾਜਕਾਰ ਨਿਭਾਉਣਾ 66 ਉਪ-ਰਾਸ਼ਟਰਪਤੀ ਦੀ ਚੋਣ 67 68 69 70 71 72 73 74 75 ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਅਉਧ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਖ਼ਾਲੀ ਥਾਂ ਨੂੰ ਭਰਨ ਲਈ ਚੋਣ ਕਰਨ ਦਾ ਸਮਾਂ ਅਤੇ ਇਤਫ਼ਾਕੀਆ ਖ਼ਾਲੀ ਥਾਂ ਭਰਨ ਲਈ ਚੁਣੇ ਵਿਅਕਤੀ ਦੇ ਅਹੁਦੇ ਦੀ ਅਉਧ ਉਪ-ਰਾਸ਼ਟਰਪਤੀ ਦੀ ਸਹੁੰ ਜਾਂ ਪ੍ਰਤਿੱਗਿਆ ਹੋਰ ਅਚਾਨਕਤਾਵਾਂ ਵਿੱਚ ਰਾਸ਼ਟਰਪਤੀ ਦੇ ਕਾਜਕਾਰ ਦਾ ਨਿਭਾਉਣਾ ਰਾਸ਼ਟਰਪਤੀ ਜਾਂ ਉਪ-ਰਾਸ਼ਟਰਪਤੀ ਦੀ ਚੋਣ ਸੰਬੰਧੀ ਜਾਂ ਉਸ ਦੇ ਮੁਤੱਲਕ ਮਾਮਲੇ ਕੁਝ ਕੁ ਸੂਰਤਾਂ ਵਿੱਚ ਰਾਸ਼ਟਰਪਤੀ ਦੀ ਮਾਫੀਆਂ, ਆਦਿ ਦੇਣ ਅਤੇ ਦੰਡਾਂ ਨੂੰ ਮੁਅੱਤਲ ਕਰਨ, ਛੋਟਾਉਣ ਜਾਂ ਨਰਮਾਉਣ ਦੀ ਸ਼ਕਤੀ ਸੰਘ ਦੀ ਕਾਰਪਾਲਕ ਸ਼ਕਤੀ ਦਾ ਵਿਸਤਾਰ ਮੰਤਰੀ ਪਰਿਸ਼ਦ ਰਾਸ਼ਟਰਪਤੀ ਨੂੰ ਸਹਾਇਤਾ ਅਤੇ ਸਲਾਹ ਦੇਣ ਲਈ ਮੰਤਰੀ ਪਰਿਸ਼ਦ ਮੰਤਰੀਆਂ ਬਾਬਤ ਹੋਰ ਉਪਬੰਧ ਭਾਰਤ ਦਾ ਅਟਾਰਨੀ ਜਨਰਲ 76 ਭਾਰਤ ਦਾ ਅਟਾਰਨੀ ਜਨਰਲ 77 78 Ex ਸਰਕਾਰ ਦੇ ਕਾਰਜ ਦਾ ਸੰਚਾਲਣ ਭਾਰਤ ਸਰਕਾਰ ਦੇ ਕਾਰਜ ਦਾ ਸੰਚਾਲਣ ਰਾਸ਼ਟਰਪਤੀ ਨੂੰ ਜਾਣਕਾਰੀ ਦੇਣ ਆਦਿ ਬਾਰੇ ਪ੍ਰਧਾਨ ਮੰਤਰੀ ਦੇ ਕਰਤੱਵ ਸੰਸਦ ਦਾ ਗਠਨ ਅਧਿਆਏ II ---ਸੰਸਦ ਸਧਾਰਨ ਲੋਕ ਸਭਾ ਦੀ ਰਚਨਾ ਹਰੇਕ ਜਨ-ਗਿਣਤੀ ਪਿੱਛੋਂ ਪੁਨਰਮੇਲਾਨ 28 79 80 ਰਾਜ ਸਭਾ ਦੀ ਰਚਨਾ 81 82 83 84 85 86 87 88 ਸੰਸਦ ਦੇ ਸਦਨਾਂ ਦੀ ਮਿਆਦ ਸੰਸਦ ਦੀ ਮੈਂਬਰੀ ਲਈ ਕਾਬਲੀਅਤ ਸੰਸਦ ਦੇ ਇਜਲਾਸ, ਉਨਾ ਦੇਣ ਅਤੇ ਤੁੜਾਓ ਰਾਸ਼ਟਰਪਤੀ ਦਾ ਸਦਨਾਂ ਨੂੰ ਸੰਬੋਧਨ ਕਰਨ ਅਤੇ ਸੰਦੇਸ਼ ਭੇਜਣ ਦਾ ਅਧਿਕਾਰ ਰਾਸ਼ਟਰਪਤੀ ਦਾ ਵਿਸ਼ੇਸ਼ ਭਾਸ਼ਣ ਸਦਨਾਂ ਬਾਰੇ ਮੰਤਰੀਆਂ ਅਤੇ ਅਟਾਰਨੀ ਜਨਰਲ ਦੇ ਅਧਿਕਾਰ ਸੰਸਦ ਦੇ ਅਫ਼ਸਰ 89 90 91 92 ਰਾਜ ਸਭਾ ਦਾ ਸਭਾਪਤੀ ਅਤੇ ਉਪ-ਸਭਾਪਤੀ ਉਪ-ਸਭਾਪਤੀ ਦੇ ਅਹੁਦੇ ਦਾ ਖ਼ਾਲੀ ਹੋਣਾ ਅਤੇ ਉਸ ਤੋਂ ਅਸਤੀਫ਼ਾ, ਅਤੇ ਹਟਾਇਆ ਜਾਣਾ ਉਪ-ਸਭਾਪਤੀ ਜਾਂ ਹੋਰ ਵਿਅਕਤੀ ਦੀ, ਸਭਾਪਤੀ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨ ਦੀ, ਜਾਂ ਸਭਾਪਤੀ ਵਜੋਂ ਕਾਰਜ ਕਰਨ ਦੀ ਸ਼ਕਤੀ ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਮਤਾ ਵਿਚਾਰ- ਅਧੀਨ ਹੋਵੇ, ਸਭਾਪਤੀ ਜਾਂ ਉਪ-ਸਭਾਪਤੀ ਦਾ ਪ੍ਰਧਾਨਗੀ ਨ ਕਰਨਾ 93 94 95 96 97 98 99 100 101 102 103 104 ਲੋਕ ਸਭਾ ਦਾ ਸਪੀਕਰ ਅਤੇ ਡਿਪਟੀ-ਸਪੀਕਰ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦਿਆਂ ਦਾ ਖ਼ਾਲੀ ਹੋਣਾ, ਅਤੇ ਉਸ ਤੋਂ ਅਸਤੀਫਾ ਅਤੇ ਹਟਾਇਆ ਜਾਣਾ ਡਿਪਟੀ ਸਪੀਕਰ ਜਾਂ ਹੋਰ ਵਿਅਕਤੀ ਦੀ ਸਪੀਕਰ ਦੇ ਅਹੁਦੇ ਤੇ ਕਰਤੱਵਾਂ ਦਾ ਪਾਲਣ ਕਰਨ ਦੀ ਜਾਂ ਸਪੀਕਰ ਵਜੋਂ ਕਾਰਜ ਕਰਨ ਦੀ ਸ਼ਕਤੀ ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਕੋਈ ਮਤਾ ਵਿਚਾਰ ਅਧੀਨ ਹੋਵੇ, ਸਪੀਕਰ ਜਾਂ ਡਿਪਟੀ ਸਪੀਕਰ ਦਾ ਪ੍ਰਧਾਨਗੀ ਨ ਕਰਨਾ ਸਭਾਪਤੀ ਅਤੇ ਉਪ-ਸਭਾਪਤੀ ਅਤੇ ਸਪੀਕਰ ਅਤੇ ਡਿਪਟੀ ਸਪੀਕਰ ਦੀਆਂ ਤਨਖਾਹਾਂ ਅਤੇ ਭੱਤੇ ਸੰਸਦ ਦਾ ਸਕੱਤਰੇਤ ਕਾਰਜ ਦਾ ਸੰਚਾਲਣ ਮੈਬਰਾਂ ਦੀ ਸਹੁੰ ਜਾਂ ਪ੍ਰਤਿੱਗਿਆ ਸਦਨਾਂ ਵਿੱਚ ਵੋਟ ਦੇਣਾ, ਖ਼ਾਲੀ ਥਾਵਾਂ ਦੇ ਹੁੰਦਿਆ ਹੋਇਆਂ ਵੀ ਸਦਨਾਂ ਦੀ ਕਾਰਜ ਕਰਨ ਦੀ ਸ਼ਕਤੀ ਅਤੇ ਕੋਰਮ ਮੈਂਬਰਾਂ ਦੀਆਂ ਨਾਕਾਬਲੀਅਤਾਂ ਥਾਵਾਂ ਦਾ ਖ਼ਾਲੀ ਹੋਈ ਮੈਂਬਰਾਂ ਲਈ ਨਾ-ਕਾਬਲੀਅਤਾਂ ਮੈਬਰਾਂ ਦੀਆਂ ਨਾਕਾਬਲੀਅਤਾਂ ਬਾਬਤ ਸਵਾਲਾਂ ਤੇ ਫ਼ੈਸਲਾ ਅਨੁਛੇਦ 99 ਦੇ ਅਧੀਨ ਸਹੁੰ ਚੁੱਕਣ ਜਾਂ ਪ੍ਰਤਿੱਗਿਆ ਕਰਨ ਤੋਂ ਪਹਿਲਾਂ ਜਾਂ ਕਾਬਲ ਨ ਹੁੰਦਿਆਂ ਜਾਂ ਨਾਕਾਬਲ ਹੋਣ ਤੋਂ ਬੈਠਣ ਅਤੇ ਵੋਟ ਦੇਣ ਲਈ ਡੰਨ ਸੰਸਦ ਅਤੇ ਉਸ ਦੇ ਮੈਂਬਰਾਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ ਅਤੇ ਉਨਮੁਕਤੀਆਂ। ਸੰਸਦ ਦੇ ਸਦਨਾਂ ਦੀਆਂ ਅਤੇ ਉਸ ਦੇ ਮੈਂਬਰਾਂ ਅਤੇ 105 106 107 108 109 110 ਕਮੇਟੀਆਂ ਦੀਆਂ ਸ਼ਕਤੀਆਂ ਵਿਸ਼ੇਸ਼-ਅਧਿਕਾਰ ਆਦਿ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤੇ ਵਿਧਾਨਕ ਜ਼ਾਬਤਾ ਬਿਲਾਂ ਦੇ ਪੁਰਸਥਾਪਨ ਅਤੇ ਪਾਸ ਕਰਨ ਬਾਬਤ ਉਪਬੰਧ ਕੁਝ ਕੁ ਸੂਰਤਾਂ ਵਿੱਚ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਧਨ ਬਿਲਾਂ ਅਤੇ ਵਿਸ਼ੇਸ਼ ਜ਼ਾਬਤਾ “ਧਨ ਬਿਲਾਂ” ਦੀ ਪਰਿਭਾਸ਼ਾ 111 ਬਿਲਾਂ ਨੂੰ ਅਨੁਮਤੀ ਵਿੱਤੀ ਮਾਮਲਿਆਂ ਵਿੱਚ ਜ਼ਾਬਤਾ 112 ਸਾਲਾਨਾ ਵਿੱਚ ਵਿਵਰਣ 113 ਸੰਸਦ ਵਿੱਚ ਅਨੁਮਾਨਾਂ ਬਾਰੇ ਜ਼ਾਬਤਾ 114 115 116 117 118 119 120 121 122 123 ਨਮਿੱਤਣ ਬਿਲ ਅਨੁਪੂਰਕ, ਅਤਿਰਿਕਤ, ਜਾਂ ਵਧੀਕ ਗ੍ਰਾਂਟਾਂ ਲੇਖਾ-ਗ੍ਰਾਂਟਾਂ, ਸਾਖ-ਗ੍ਰਾਂਟਾ ਅਤੇ ਅਪਵਾਦੀ ਗ੍ਰਾਂਟਾਂ ਵਿੱਤੀ ਬਿਲਾਂ ਬਾਬਤ ਵਿਸ਼ੇਸ ਉਪਬੰਧ ਜ਼ਾਬਤਾ ਸਧਾਰਨ ਤੌਰ ਤੇ ਜ਼ਾਬਤੇ ਦੇ ਨਿਯਮ ਸੰਸਦ ਵਿੱਚ ਵਿੱਤੀ ਕਾਰਜ ਸੰਬੰਧੀ ਜ਼ਾਬਤੇ ਦਾ ਕਾਨੂੰਨ ਦੁਆਰਾ ਵਿਨਿਯਮਨ ਸੰਸਦ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਸੰਸਦ ਵਿੱਚ ਚਰਚਾ ਤੇ ਪਾਬੰਦੀ ਅਦਾਲਤਾਂ ਦਾ ਸੰਸਦ ਦੀਆਂ ਕਾਰਵਾਈਆਂ ਦੀ ਜਾਂਚ ਨ ਕਰਨਾ ਅਧਿਆਏ -III ਰਾਸ਼ਟਰਪਤੀ ਦੀਆਂ ਵਿਧਾਨਕ ਸ਼ਕਤੀਆਂ ਰਾਸ਼ਟਰਪਤੀ ਦੀ ਸੰਸਦ ਦੇ ਵਿਸ਼ਰਾਮ ਕਾਲ ਦੇ ਦੌਰਾਨ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਅਧਿਆਏ - IV ਸੰਘ ਦੀ ਨਿਆਂਪਾਲਕਾ ਸਰਵ-ਉੱਚ ਅਦਾਲਤ ਦੀ ਸਥਾਪਨਾ ਅਤੇ ਗਠਨ 124 1243 ਰਾਸ਼ਟਰੀ ਨਿਆਂਇਕ ਨਿਯੁਕਤੀ ਕਮਿਸ਼ਨ 124 ਅ ਕਮਿਸ਼ਨ ਦੇ ਕਾਜਕਾਰ 1248 ਕਾਨੂੰਨ ਬਣਾਉਣ ਦੀ ਸੰਸਦ ਦੀ ਸ਼ਕਤੀ 125 ਜੱਜਾਂ ਦੀਆਂ ਤਨਖਾਹਾਂ ਆਦਿ 126 ਕਾਰਜਕਾਰੀ ਚੀਫ਼ ਜਸਟਿਸ ਦੀ ਨਿਯੁਕਤੀ 127 ਤਦ-ਅਰਥ ਜੱਜਾਂ ਦੀ ਨਿਯੁਕਤੀ 128 ਨਿਵਿਰਤ ਹੋਏ ਜੱਜਾਂ ਦੀ ਸਰਵ-ਉੱਚ ਅਦਾਲਤ ਦੀਆਂ ਬੈਠਕਾਂ ਵਿੱਚ ਹਾਜ਼ਰੀ 129 130 131 1313 132 133 134 1343 ਸਰਵ-ਉੱਚ ਅਦਾਲਤ ਦਾ ਰਿਕਾਰਡ ਦੀ ਅਦਾਲਤ ਹੋਣਾ ਸਰਵ-ਉੱਚ ਅਦਾਲਤ ਦੀ ਥਾਂ ਸਰਵ-ਉੱਚ ਅਦਾਲਤ ਦੀ ਅਰੰਭਕ ਅਧਿਕਾਰਤਾ ਨਿਰਸਤ ਕੁਝ ਕੁ ਸੂਰਤਾਂ ਵਿੱਚ ਉੱਚ ਅਦਾਲਤ ਤੋਂ ਅਪੀਲਾਂ ਵਿੱਚ ਸਰਵ-ਉੱਚ ਅਦਾਲਤ ਦੀ ਅਪੀਲ ਲਈ ਅਧਿਕਾਰਤਾ ਉੱਚ ਅਦਾਲਤ ਤੋਂ ਦੀਵਾਨੀ ਮਾਮਲਿਆਂ ਬਾਬਤ ਕੀਤੀਆਂ ਅਪੀਲਾਂ ਵਿੱਚ ਸਰਵ-ਉੱਚ ਅਦਾਲਤ ਦੀ ਅਪੀਲ ਲਈ ਅਧਿਕਾਰਤਾ ਫ਼ੌਜਦਾਰੀ ਮਾਮਲਿਆਂ ਬਾਬਤ ਸਰਵ-ਉੱਚ ਅਦਾਲਤ ਦੀ ਅਪੀਲੀ ਅਧਿਕਾਰਤਾ ਸਰਵ-ਉੱਚ ਅਦਾਲਤ ਵਿੱਚ ਅਪੀਲ ਦੇ ਲਈ ਪ੍ਰਮਾਣ-ਪੱਤਰ 135 136 137 138 139 1398 140 141 142 143 144 ਮੌਜੂਦਾ ਕਾਨੂੰਨ ਦੇ ਅਧੀਨ ਫੈਡਰਲ ਕੋਰਟ ਦੀ ਅਧਿਕਾਰਤਾ ਅਤੇ ਸ਼ਕਤੀਆਂ ਦਾ ਸਰਵ-ਉੱਚ ਅਦਾਲਤ ਦੁਆਰਾ ਵਰਤੋਂ ਯੋਗ ਹੋਣਾ ਅਪੀਲ ਲਈ ਸਰਵ-ਉੱਚ ਅਦਾਲਤ ਦੀ ਵਿਸ਼ੇਸ ਇਜਾਜ਼ਤ ਨਿਰਇਆਂ ਜਾਂ ਹੁਕਮਾਂ ਤੇ ਸਰਵ-ਉੱਚ ਅਦਾਲਤ ਦੁਆਰਾ ਨਜ਼ਰਸਾਨੀ ਸਰਵ-ਉੱਚ ਅਦਾਲਤ ਦੀ ਅਧਿਕਾਰਤਾ ਦਾ ਵਧਾਅ ਕੁਝ ਕੁ ਚਿੱਟਾਂ ਦੇ ਜਾਰੀ ਕਰਨ ਦੀਆਂ ਸ਼ਕਤੀਆਂ ਦਾ ਸਰਵ-ਉੱਚ ਅਦਾਲਤ ਨੂੰ ਪ੍ਰਦਾਨ ਹੋਣਾ ਕੁਝ ਕੁ ਕੇਸਾਂ ਦਾ ਅੰਤਰਣ ਸਰਵ-ਉੱਚ ਅਦਾਲਤ ਦੀਆਂ ਸਹਾਇਕ ਸ਼ਕਤੀਆਂ ਸਰਵ-ਉੱਚ ਅਦਾਲਤ ਦੁਆਰਾ ਐਲਾਨੇ ਗਏ ਕਾਨੂੰਨ ਦਾ ਸਭ ਅਦਾਲਤਾਂ ਤੇ ਬੰਧਨਕਾਰੀ ਹੋਣਾ ਸਰਵ-ਉੱਚ ਅਦਾਲਤ ਦੀਆਂ ਡਿਗਰੀਆਂ ਅਤੇ ਹੁਕਮਾਂ ਦਾ ਨਾਫ਼ਜ਼ ਕਰਾਉਣ ਅਤੇ ਪ੍ਰਗਟ ਕਰਾਉਣ ਆਦਿ ਬਾਬਤ ਹੁਕਮ ਰਾਸ਼ਟਰਪਤੀ ਦੀ ਸਰਵ-ਉੱਚ ਅਦਾਲਤ ਨਾਲ ਮਸ਼ਵਰਾ ਕਰਨ ਦੀ ਸ਼ਕਤੀ ਸਿਵਲ ਅਤੇ ਅਦਾਲਤੀ ਸੱਤਾਧਾਰੀਆਂ ਦਾ ਸਰਵ-ਉੱਚ ਅਦਾਲਤ ਦੀ ਸਹਾਇਤਾ ਵਿੱਚ ਕਾਰਜ ਕਰਨਾ ਅਦਾਲਤ ਦੇ ਨਿਯਮ ਆਦਿ 1448 ਨਿਰਸਤ 145 146 147 ਸਰਵ-ਉੱਚ ਅਦਾਲਤ ਦੇ ਅਫ਼ਸਰ ਅਤੇ ਸੇਵਕ ਅਤੇ ਖ਼ਰਚ ਨਿਰਵਚਨ 148 149 150 151 ਅਧਿਆਏ ਭਾਰਤ ਦਾ ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ ਭਾਰਤ ਦਾ ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ ਦੇ ਕਰਤੱਵ ਅਤੇ ਸ਼ਕਤੀਆਂ ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ ਦੀ ਲੇਖਿਆਂ ਬਾਬਤ ਨਿਦੇਸ਼ ਦੇਣ ਦੀ ਸ਼ਕਤੀ ਲੇਖਾ-ਪਰੀਖਿਆ ਰਿਪੋਟਾਂ ਭਾਗ VI ਰਾਜ 153 154 155 152 ਪਰਿਭਾਸ਼ਾ ਅਧਿਆਏ ।---ਸਧਾਰਨ ਅਧਿਆਏ ॥ ਕਾਰਜਪਾਲਕਾ ਰਾਜਾਂ ਦੇ ਰਾਜਪਾਲ - ਰਾਜਪਾਲ ਰਾਜ ਦੀ ਕਾਰਜਪਾਲਕ ਸ਼ਕਤੀ ਰਾਜਪਾਲ ਦੀ ਨਿਯੁਕਤੀ 156 ਰਾਜਪਾਲ ਦੇ ਅਹੁਦੇ ਦੀ ਅਉਧ 157 ਰਾਜਪਾਲ ਵਜੋਂ ਨਿਯੁਕਤ ਹੋਣ ਲਈ ਕਾਬਲੀਅਤਾਂ 158 159 160 ਰਾਜਪਾਲ ਦੇ ਅਹੁਦੇ ਦੀਆਂ ਸ਼ਰਤਾਂ ਰਾਜਪਾਲ ਦੀ ਸਹੁੰ ਜਾਂ ਪ੍ਰਤਿੱਗਿਆ ਕੁਝ ਕੁ ਅਚਾਨਕਤਾਵਾਂ ਵਿੱਚ ਰਾਜਪਾਲ ਦੇ ਕਾਰਜਕਾਰ ਦਾ ਨਿਭਾਉਣਾ 161 162 163 ਕੁਝ ਕੁ ਸੂਰਤਾਂ ਵਿੱਚ ਰਾਜਪਾਲ ਦੀ ਮਾਫੀਆਂ ਆਦਿ ਦੇਣ ਅਤੇ ਦੰਡਾਂ ਨੂੰ ਮੁਅੱਤਲ ਕਰਨ, ਛੋਟਾਉਣ ਜਾਂ ਨਰਮਾਉਣ ਦੀ ਸ਼ਕਤੀ ਰਾਜ ਦੀ ਕਾਰਜਪਾਲਕ ਸ਼ਕਤੀ ਦਾ ਵਿਸਤਾਰ ਮੰਤਰੀ ਪਰਿਸ਼ਦ ਰਾਜਪਾਲ ਨੂੰ ਸਹਾਇਤਾ ਅਤੇ ਸਲਾਹ ਦੇਣ ਲਈ ਮੰਤਰੀ- ਪਰਿਸ਼ਦ 164 ਮੰਤਰੀਆਂ ਬਾਬਤ ਹੋਰ ਉਪਬੰਧ ਰਾਜ ਦਾ ਐਡਵੋਕੇਟ-ਜਨਰਲ 165 ਰਾਜ ਦਾ ਐਡਵੋਕੇਟ-ਜਨਰਲ ਸਰਕਾਰੀ ਕਾਰਜ ਦਾ ਸੰਚਾਲਣ ਕਿਸੇ ਰਾਜ ਦੀ ਸਰਕਾਰ ਦੇ ਕਾਰਜ ਦਾ ਸੰਚਾਲਣ ਰਾਜਪਾਲ ਨੂੰ ਜਾਣਕਾਰੀ ਦੇਣ ਆਦਿ ਬਾਰੇ ਮੁੱਖ ਮੰਤਰੀ ਦੇ 166 167 ਕਰਤੱਵ 168 169 170 171 172 ਅਧਿਆਏ - ]][ III ਰਾਜ ਦਾ ਵਿਧਾਨ-ਮੰਡਲ ਸਧਾਰਨ ਰਾਜਾਂ ਦੇ ਵਿਧਾਨ ਮੰਡਲਾਂ ਦਾ ਗਠਨ ਰਾਜਾਂ ਵਿੱਚ ਵਿਧਾਨ ਪਰਿਸ਼ਦਾਂ ਦਾ ਅੰਤ ਕਰਨਾ ਜਾਂ ਸਿਰਜਣ ਵਿਧਾਨ ਸਭਾਵਾਂ ਦੀ ਰਚਨਾ ਵਿਧਾਨ ਪਰਿਸ਼ਦਾਂ ਦੀ ਰਚਨਾ ਰਾਜ ਦੇ ਵਿਧਾਨ-ਮੰਡਲਾਂ ਦੀ ਮਿਆਦ 173 174 175 176 177 178 179 180 181 182 183 184 ਰਾਜ ਵਿਧਾਨ-ਮੰਡਲ ਦੀ ਮੈਂਬਰੀ ਲਈ ਕਾਬਲੀਅਤਾਂ ਰਾਜ ਵਿਧਾਨ-ਮੰਡਲ ਦੇ ਇਜਲਾਸ, ਉਠਾ ਦੇਣ ਅਤੇ ਤੁੜਾਓ ਰਾਜਪਾਲ ਦਾ ਸਦਨ ਜਾਂ ਸਦਨਾਂ ਨੂੰ ਸੰਬੋਧਨ ਕਰਨ ਅਤੇ ਸੰਦੇਸ਼ ਭੇਜਣ ਦਾ ਅਧਿਕਾਰ ਰਾਜਪਾਲ ਦਾ ਵਿਸ਼ੇਸ਼ ਭਾਸ਼ਣ ਸਦਨਾਂ ਬਾਰੇ ਮੰਤਰੀਆਂ ਅਤੇ ਐਡਵੋਕੇਟ-ਜਨਰਲ ਦੇ ਅਧਿਕਾਰ ਰਾਜ ਵਿਧਾਨ ਮੰਡਲ ਦੇ ਅਫ਼ਸਰ ਵਿਧਾਨ ਸਭਾ ਦਾ ਸਪੀਕਰ ਅਤੇ ਡਿਪਟੀ ਸਪੀਕਰ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦਿਆਂ ਦਾ ਖ਼ਾਲੀ ਹੋਣ ਅਤੇ ਉਨ੍ਹਾਂ ਤੋਂ ਅਸਤੀਫ਼ਾ, ਅਤੇ ਹਟਾਇਆ ਜਾਣਾ ਡਿਪਟੀ ਸਪੀਕਰ ਜਾਂ ਹੋਰ ਵਿਅਕਤੀ ਦੀ ਸਪੀਕਰ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨ ਦੀ, ਜਾਂ ਸਪੀਕਰ ਵਜੋਂ ਕਾਰਜ ਕਰਨ ਦੀ ਸ਼ਕਤੀ ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਕੋਈ ਮਤਾ ਵਿਚਾਰ ਅਧੀਨ ਹੋਵੇ ਸਪੀਕਰ ਜਾਂ ਡਿਪਟੀ ਸਪੀਕਰ ਦਾ ਪ੍ਰਧਾਨਗੀ ਨ ਕਰਨਾ ਵਿਧਾਨ ਪਰਿਸ਼ਦ ਦੇ ਸਭਾਪਤੀ ਅਤੇ ਉਪ-ਸਭਾਪਤੀ ਸਭਾਪਤੀ ਅਤੇ ਉਪ-ਸਭਾਪਤੀ ਦੇ ਅਹੁਦਿਆਂ ਦਾ ਖ਼ਾਲੀ ਹੋਣਾ ਅਤੇ ਤੋਂ ਅਸਤੀਫ਼ਾ ਅਤੇ ਹਟਾਇਆ ਜਾਣਾ ਉਪ-ਸਭਾਪਤੀ ਜਾਂ ਹੋਰ ਵਿਅਕਤੀ ਦੀ ਸਭਾਪਤੀ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨ ਦੀ, ਜਾਂ ਸਭਾਪਤੀ ਵਜੋਂ ਕਾਰਜ ਕਰਨ ਦੀ ਸ਼ਕਤੀ 17 185 186 ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਕੋਈ ਮਤਾ ਵਿਚਾਰ ਅਧੀਨ ਹੋਵੇ, ਸਭਾਪਤੀ ਦਾ ਜਾਂ ਉਪ-ਸਭਾਪਤੀ ਦਾ ਪ੍ਰਧਾਨਗੀ ਨ ਕਰਨਾ ਸਪੀਕਰ ਅਤੇ ਡਿਪਟੀ ਸਪੀਕਰ ਅਤੇ ਸਭਾਪਤੀ ਅਤੇ 187 ਉਪ-ਸਭਾਪਤੀ ਦੀਆਂ ਤਨਖਾਹਾਂ ਅਤੇ ਭੱਤੇ ਰਾਜ ਦੇ ਵਿਧਾਨ ਮੰਡਲ ਦਾ ਸਕੱਤਰੇਤ ਕਾਰਜ ਦਾ ਸੰਚਾਲਣ 188 ਮੈਂਬਰਾਂ ਦੀ ਸਹੁੰ ਜਾਂ ਪ੍ਰਤਿੱਗਿਆ 189 190 191 192 193 194 195 196 ਸਦਨਾਂ ਵਿੱਚ ਵੋਟ ਦੇਣਾ, ਖ਼ਾਲੀ ਥਾਵਾਂ ਦੇ ਹੁੰਦਿਆਂ ਹੋਇਆਂ ਵੀ ਸਦਨਾਂ ਦੀ ਕਾਰਜ ਕਰਨ ਦੀ ਸ਼ਕਤੀ ਅਤੇ ਕੋਰਮ ਮੈਂਬਰਾਂ ਦੀਆਂ ਨਾਕਾਬਲੀਅਤਾਂ ਥਾਵਾਂ ਦਾ ਖ਼ਾਲੀ ਹੋਣਾ ਮੈਂਬਰੀ ਲਈ ਨਾਕਾਬਲੀਅਤਾਂ ਮੈਂਬਰਾਂ ਦੀਆਂ ਨਾਕਾਬਲੀਅਤਾਂ ਬਾਬਤ ਸਵਾਲਾਂ ਤੇ ਫ਼ੈਸਲਾ ਅਨੁਛੇਦ 188 ਦੇ ਅਧੀਨ ਸਹੁੰ ਚੁੱਕਣ ਜਾਂ ਪ੍ਰਤਿੱਗਿਆ ਕਰਨ ਤੋਂ ਪਹਿਲਾਂ ਜਾਂ ਕਾਬਲ ਨ ਹੁੰਦਿਆਂ ਹੋਇਆਂ ਜਾਂ ਨਾਕਾਬਲ ਹੋਣ ਤੇ ਬੈਠਣ ਅਤੇ ਵੋਟ ਦੇਣ ਲਈ ਡੰਨ ਰਾਜ ਵਿਧਾਨ-ਮੰਡਲਾਂ ਅਤੇ ਉਨ੍ਹਾਂ ਦੇ ਮੈਂਬਰਾਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ ਅਤੇ ਉਨਮੁਕਤੀਆਂ ਵਿਧਾਨ-ਮੰਡਲਾਂ ਦੇ ਸਦਨਾਂ ਦੀਆਂ ਅਤੇ ਉਨ੍ਹਾਂ ਦੇ ਮੈਂਬਰਾਂ ਅਤੇ ਕਮੇਟੀਆਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ, ਆਦਿ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤੇ ਵਿਧਾਨਕ ਜ਼ਾਬਤਾ ਬਿਲਾਂ ਦੇ ਪੁਰਸਥਾਪਨ ਅਤੇ ਪਾਸ ਕਰਨ ਬਾਬਤ ਉਪਬੰਧ 18 197 ਧਨ ਬਿਲਾਂ ਤੋਂ ਬਿਨਾਂ ਹੋਰ ਬਿਲਾਂ ਬਾਬਤ ਵਿਧਾਨ ਪਰਿਸ਼ਦ ਦੀਆਂ ਸ਼ਕਤੀਆਂ ਤੇ ਪਾਬੰਦੀ ਧਨ ਬਿਲਾਂ ਬਾਰੇ ਵਿਸ਼ੇਸ ਜ਼ਾਬਤਾ 198 199 “ਧਨ ਬਿਲਾਂ” ਦੀ ਪਰਿਭਾਸ਼ਾ 200 ਬਿਲਾਂ ਦੀ ਅਨੁਮਤੀ 201 ਵਿਚਾਰ ਲਈ ਰਾਖਵੇਂ ਕੀਤੇ ਬਿਲ ਵਿੱਤੀ ਮਾਮਲਿਆਂ ਵਿੱਚ ਜ਼ਾਬਤਾ 202 ਸਾਲਾਨਾ ਵਿੱਤ- ਵਿਵਰਣ 203 ਵਿਧਾਨ-ਮੰਡਲ ਵਿੱਚ ਅਨੁਮਾਨਾਂ ਬਾਰੇ ਜ਼ਾਬਤਾ 204 ਨਮਿੱਤਣ ਬਿਲ 205 ਅਨੁਪੂਰਕ, ਅਤਿਰਿਕਤ ਜਾਂ ਵਧੀਕ ਗ੍ਰਾਂਟਾਂ 206 207 ਲੇਖਾ-ਗ੍ਰਾਂਟਾਂ, ਸਾਖ ਗ੍ਰਾਂਟਾਂ ਅਤੇ ਅਪਵਾਦੀ ਗ੍ਰਾਂਟਾਂ ਵਿੱਤੀ ਬਿਲਾਂ ਬਾਬਤ ਵਿਸ਼ੇਸ ਉਪਬੰਧ ਜ਼ਾਬਤਾ ਸਧਾਰਨ ਤੌਰ ਤੇ 208 ਜ਼ਾਬਤੇ ਦੇ ਨਿਯਮ 209 210 211 212 213 ਰਾਜ ਦੇ ਵਿਧਾਨ-ਮੰਡਲ ਵਿੱਚ ਵਿੱਤੀ ਕਾਰਜ ਸੰਬੰਧੀ ਜ਼ਾਬਤੇ ਦਾ ਕਾਨੂੰਨ ਦੁਆਰਾ ਵਿਨਿਯਮਨ ਵਿਧਾਨ-ਮੰਡਲ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਵਿਧਾਨ-ਮੰਡਲ ਵਿੱਚ ਚਰਚਾ ਤੇ ਪਾਬੰਦੀ ਅਦਾਲਤਾਂ ਦਾ ਵਿਧਾਨ-ਮੰਡਲਾਂ ਦੀਆਂ ਕਾਰਵਾਈਆਂ ਦੀ ਜਾਂਚ ਨ ਕਰਨਾ ਅਧਿਆਏ IV-ਰਾਜਪਾਲ ਦੀ ਵਿਧਾਨਕ ਸ਼ਕਤੀ ਰਾਜਪਾਲ ਦੀ ਵਿਧਾਨ-ਮੰਡਲ ਦੇ ਵਿਸ਼ਰਾਮ-ਕਾਲ ਦੇ ਦੌਰਾਨ ਔਰਡੀਨੈਂਸ ਜਾਰੀ ਕਰਨ ਦੀ ਸ਼ਕਤੀ 19 214 215 216 217 218 219 220 221 222 223 224 2248 225 226 2263 227 228 2288 229 ਅਧਿਆਏ V- ਰਾਜਾਂ ਦੀਆਂ ਉੱਚ ਅਦਾਲਤਾਂ ਰਾਜਾਂ ਲਈ ਉੱਚ ਅਦਾਲਤਾਂ ਉੱਚ ਅਦਾਲਤਾਂ ਦਾ ਰਿਕਾਰਡ ਦੀਆਂ ਅਦਾਲਤਾਂ ਹੋਣਾ ਉੱਚ ਅਦਾਲਤਾਂ ਦਾ ਗਠਨ ਕਿਸੇ ਉੱਚ ਅਦਾਲਤ ਦੇ ਜੱਜ ਦੀ ਨਿਯੁਕਤੀ ਅਤੇ ਉਸ ਦੇ ਅਹੁਦੇ ਦੀਆਂ ਸ਼ਰਤਾਂ ਸਰਵ ਉੱਚ ਅਦਾਲਤ ਸੰਬੰਧੀ ਕੁਝ ਕੁ ਉਪਬੰਧਾਂ ਦਾ ਉੱਚ ਅਦਾਲਤਾਂ ਨੂੰ ਲਾਗੂ ਹੋਣਾ ਉੱਚ ਅਦਾਲਤਾਂ ਦੇ ਜੱਜਾਂ ਦੀ ਸਹੁੰ ਜਾਂ ਪ੍ਰਤਿੱਗਿਆ ਸਥਾਈ ਜੱਜ ਰਹਿਣ ਪਿੱਛੋਂ ਪ੍ਰੈਕਟਿਸ ਤੇ ਪਾਬੰਦੀ ਜੱਜਾਂ ਦੀਆਂ ਤਨਖਾਹਾਂ ਆਦਿ ਕਿਸੇ ਜੱਜ ਦੀ ਇੱਕ ਉੱਚ ਅਦਾਲਤ ਤੋਂ ਕਿਸੇ ਹੋਰ ਵਿੱਚ ਬਦਲੀ ਕਾਰਜਕਾਰੀ ਚੀਫ਼ ਜਸਟਿਸ ਦੀ ਨਿਯੁਕਤੀ ਅਤਿਰਿਕਤ ਅਤੇ ਕਾਰਜਕਾਰੀ ਜੱਜਾਂ ਦੀ ਨਿਯੁਕਤੀ ਸੇਵਾ ਨਵਿਰਤ ਜੱਜਾਂ ਦੀ ਉੱਚ ਅਦਾਲਤਾਂ ਦੀਆਂ ਬੈਠਕਾਂ ਵਿੱਚ ਨਿਯੁਕਤੀ ਮੌਜੂਦਾ ਉੱਚ ਅਦਾਲਤਾਂ ਦੀ ਅਧਿਕਾਰਤਾ ਉੱਚ ਅਦਾਲਤਾਂ ਦੀ ਕੁਝ ਰਿੱਟਾਂ ਜਾਰੀ ਕਰ ਦੀ ਸ਼ਕਤੀ ਨਿਰਸਤ ਉੱਚ ਅਦਾਲਤ ਦੀ ਸਭ ਅਦਾਲਤਾਂ ਤੇ ਅਧੀਖਣ ਦੀ ਸ਼ਕਤੀ ਕੁਝ ਕੁ ਮੁਕੱਦਮਿਆਂ ਦੀ ਉੱਚ-ਅਦਾਲਤ ਨੂੰ ਬਦਲੀ ਨਿਰਸਤ ਉੱਚ ਅਦਾਲਤਾਂ ਦੇ ਅਫ਼ਸਰ ਅਤੇ ਸੇਵਕ ਅਤੇ ਖਰਚ 230 231 233 2338 234 235 236 237 ਉੱਚ ਅਦਾਲਤਾਂ ਦੀ ਅਧਿਕਾਰਤਾ ਦਾ ਸੰਘ ਰਾਜਖੇਤਰਾਂ ਤੱਕ ਵਿਸਤਾਰ ਦੋ ਜਾਂ ਵਧੇਰੇ ਰਾਜਾਂ ਲਈ ਇੱਕ ਸਾਂਝੀ ਉੱਚ ਅਦਾਲਤ ਦੀ ਸਥਾਪਨਾ ਅਧਿਆਏ VI ---ਅਧੀਨ ਅਦਾਲਤਾਂ ਜ਼ਿਲ੍ਹਾ ਜੱਜਾਂ ਦੀ ਨਿਯੁਕਤੀ ਕੁਝ ਕੁ ਜ਼ਿਲ੍ਹਾ ਜੱਜਾਂ ਦੀਆਂ ਨਿਯੁਕਤੀਆਂ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਨਿਰਣਿਆਂ ਆਦਿ ਦਾ ਜਾਇਜ਼ਕਰਣ ਅਦਾਲਤੀ ਸੇਵਾ ਵਿੱਚ ਜ਼ਿਲ੍ਹਾ ਜੱਜਾਂ ਤੋਂ ਬਿਨਾਂ ਹੋਰ ਵਿਅਕਤੀਆਂ ਦੀ ਭਰਤੀ ਅਧੀਨ ਅਦਾਲਤਾਂ ਤੇ ਨਿਯੰਤਰਨ ਨਿਰਵਚਨ ਇਸ ਅਧਿਆਏ ਦੇ ਉਪਬੰਧਾਂ ਦਾ ਮੈਜਿਸਟਰੇਟਾਂ ਦੇ ਕੁਝ ਕੁ ਵਰਗ ਜਾਂ ਵਰਗਾਂ ਨੂੰ ਲਾਗੂ ਹੋਣਾ ਭਾਗ -VII ਪਹਿਲੀ ਅਨੁਸੂਚੀ ਦੇ ਭਾਗ ਅ ਵਿਚਲੇ ਰਾਜ 238 ਨਿਰਸਤ 239 2398 23988 ਭਾਗ VIII ਸੰਘ ਰਾਜਖੇਤਰ ਸੰਘ ਰਾਜਖੇਤਰਾਂ ਦਾ ਪ੍ਰਸ਼ਾਸਨ ਕੁੱਝ ਕੁ ਸੰਘ ਰਾਜਖੇਤਰਾਂ ਲਈ ਸਥਾਨਕ ਵਿਧਾਨ-ਮੰਡਲਾਂ ਜਾਂ ਮੰਤਰੀ ਪਰਿਸ਼ਦ ਦਾ ਜਾਂ ਦੋਹਾਂ ਦਾ ਸਿਰਜਣ ਦਿੱਲੀ ਦੇ ਸੰਬੰਧ ਵਿੱਚ ਵਿਸ਼ੇਸ ਉਪਬੰਧ 2398 239 ਅ 240 241 242 243 2438 ਸੰਵਿਧਾਨਕ ਮਸ਼ੀਨਰੀ ਦੇ ਅਸਫ਼ਲ ਹੋ ਜਾਣ ਦੀ ਸੂਰਤ ਵਿੱਚ ਉਪਬੰਧ ਪ੍ਰਸ਼ਾਸਕ ਦੀ ਵਿਧਾਨ ਮੰਡਲ ਦੇ ਵਿਸ਼ਰਾਮ ਕਾਲ ਦੇ ਦੌਰਾਨ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਰਾਸ਼ਟਰਪਤੀ ਦੀ ਕੁਝ ਕੁ ਸੰਘ ਰਾਜਖੇਤਰਾਂ ਲਈ ਵਿਨਿਯਮ ਬਣਾਉਣ ਦੀ ਸ਼ਕਤੀ ਸੰਘ ਰਾਜਖੇਤਰਾਂ ਲਈ ਉੱਚ ਅਦਾਲਤਾਂ ਨਿਰਸਤ ਭਾਗ IX ਪੰਚਾਇਤ ਪਰਿਭਾਸ਼ਾਵਾਂ ਗ੍ਰਾਮ ਸਭਾ 243 ਅ ਪੰਚਾਇਤਾਂ ਦਾ ਗਠਨ 243 ਪੰਚਾਇਤਾਂ ਦੀ ਰਚਨਾ 243Я ਸੀਟਾਂ ਦਾ ਰਾਖਵਾਂਕਰਣ 243 ਪੰਚਾਇਤਾਂ ਦੀ ਮਿਆਦ ਆਦਿ 243 ਕ ਮੈਂਬਰਸ਼ਿੱਪ ਲਈ ਨਾਕਾਬਲੀਅਤਾਂ 2434 243JT 2432 ਪੰਚਾਇਤਾਂ ਦੀਆਂ ਸ਼ਕਤੀਆਂ, ਅਥਾਰਟੀ ਅਤੇ ਉੱਤਰਦਾਇਤਵ ਪੰਚਾਇਤਾਂ ਦੁਆਰਾ ਕਰ ਅਰੋਪਣ ਦੀਆਂ ਸ਼ਕਤੀਆਂ ਅਤੇ ਉਨ੍ਹਾਂ ਦੇ ਫ਼ੰਡ ਵਿੱਤੀ ਸਥਿਤੀ ਦੀ ਨਜ਼ਰਸਾਨੀ ਕਰਨ ਦੇ ਲਈ ਵਿੱਤ ਕਮਿਸ਼ਨ ਦਾ ਗਠਨ 2435 ਪੰਚਾਇਤਾਂ ਦੇ ਲੇਖਿਆਂ ਦਾ ਆਡਿਟ 243ਚ ਪੰਚਾਇਤਾਂ ਲਈ ਚੋਣ 2436 243ਜ 2435 243. ਸੰਘ ਰਾਜ ਖੇਤਰਾਂ ਨੂੰ ਲਾਗੂ ਹੋਣਾ ਇਸ ਭਾਗ ਦਾ ਕੁਝ ਕੁ ਖੇਤਰਾਂ ਤੇ ਲਾਗੂ ਨ ਹੋਈ ਮੌਜੂਦਾ ਕਾਨੂੰਨਾਂ ਅਤੇ ਪੰਚਾਇਤਾਂ ਦਾ ਬਣਿਆ ਰਹਿਣਾ ਚੋਣ ਮਾਮਲਿਆਂ ਵਿੱਚ ਅਦਾਲਤਾਂ ਦੁਆਰਾ ਦਖ਼ਲ ਤੇ ਰੋਕ ਭਾਗ IX ਉ ਨਗਰਪਾਲਕਾਵਾਂ 2432 ਪਰਿਭਾਸ਼ਾਵਾਂ 2436 2433 ਨਗਰਪਾਲਕਾਵਾਂ ਦਾ ਗਠਨ ਨਗਰਪਾਲਕਾਵਾਂ ਦੀ ਰਚਨਾ 243ਢ ਵਾਰਡ ਕਮੇਟੀਆਂ, ਆਦਿ ਦਾ ਗਠਨ ਅਤੇ ਰਚਨਾ 2435 2433 243ਥ ਮੈਂਬਰਾਂ ਦੇ ਲਈ ਨਾਕਾਬਲੀਅਤਾਂ 243ਦ 2437 ਸੀਟਾਂ ਦਾ ਰਾਖਵਾਂਕਰਣ ਨਗਰਪਾਲਕਾਵਾਂ ਦੀ ਮਿਆਦ ਆਦਿ ਨਗਰਪਾਲਕਾਵਾਂ ਆਦਿ ਦੀਆਂ ਸ਼ਕਤੀਆਂ, ਅਥਾਰਟੀ ਅਤੇ ਉੱਤਰਦਾਇਤਵ ਨਗਰਪਾਲਕਾਵਾਂ ਦੁਆਰਾ ਕਰ ਅਰੋਪਣ ਦੀ ਸ਼ਕਤੀ ਅਤੇ ਉਨ੍ਹਾਂ ਦੇ ਫ਼ੰਡ ਨਗਰਪਾਲਕਾਵਾਂ ਦੇ ਲੇਖਿਆਂ ਦਾ ਆਡਿਟ ਨਗਰਪਾਲਕਾਵਾਂ ਦੇ ਲਈ ਚੋਣ ਸੰਘ ਰਾਜ ਖੇਤਰਾਂ ਨੂੰ ਲਾਗੂ ਹੋਣਾ 24375 ਵਿੱਤ ਕਮਿਸ਼ਨ 2434 243ਪਉ 2432M 2434 243ਪਸ 2434J 243ਪਕ ਇਸ ਭਾਗ ਦਾ ਕੁਝ ਕੁ ਖੇਤਰਾਂ ਤੇ ਲਾਗੂ ਨਾ ਹੋਣਾ ਜ਼ਿਲ੍ਹਾ ਯੋਜਨਾ ਲਈ ਕਮੇਟੀ ਮਹਾਂਨਗਰ ਯੋਜਨਾ ਦੇ ਲਈ ਕਮੇਟੀ ਮੌਜੂਦਾ ਕਾਨੂੰਨਾਂ ਅਤੇ ਮਹਾਨਗਰਾਂ ਦਾ ਬਣਿਆ ਰਹਿਣਾ

243ਪਖ ਚੋਣ ਮਾਮਲਿਆਂ ਵਿੱਚ ਅਦਾਲਤਾਂ ਦੇ ਦਖਲ ਤੋਂ ਵਰਜਨਾ

ਭਾਗ IX ਅ
ਸਹਿਕਾਰੀ ਸੋਸਾਇਟੀਆਂ

243ਪਗ ਪਰਿਭਾਸ਼ਾਵਾਂ
243ਪਘ ਸਹਿਕਾਰੀ ਸੋਸਾਇਟੀਆਂ ਦਾ ਨਿਗਮਨ
243ਪਙ ਬੋਰਡ ਦੇ ਮੈਂਬਰਾਂ ਅਤੇ ਉਸ ਦੇ ਅਹੁਦੇਦਾਰ ਦੀ ਗਿਣਤੀ ਅਤੇ ਅਉਧ
243ਪਚ ਬੋਰਡ ਦੇ ਮੈਂਬਰਾਂ ਦੀ ਚੋਣ
243ਪਛ ਬੋਰਡ ਦਾ ਅਧਿਲੰਘਣ ਅਤੇ ਮੁਅੱਤਲ ਅਤੇ ਅੰਤਰਮ ਪ੍ਰਬੰਧ
243ਪਜ ਸਹਿਕਾਰੀ ਸੋਸਾਇਟੀਆਂ ਦੇ ਲੇਖਿਆਂ ਦਾ ਆਡਿਟ
243ਪਝ ਸਧਾਰਨ ਬੌਡੀ ਦੀ ਇਕੱਤਰਤਾ ਸੰਯੋਜਤ ਕਰਨਾ
243ਪਞ ਸੂਚਨਾ ਪ੍ਰਾਪਤ ਕਰਨ ਦਾ ਮੈਂਬਰ ਦਾ ਅਧਿਕਾਰ
243ਪਟ ਵਿਵਰਣੀਆਂ
243ਪਠ ਅਪਰਾਧ ਅਤੇ ਡੰਨ
243ਪਡ ਬਹੁ-ਰਾਜੀ ਸਹਿਕਾਰੀ ਸੋਸਾਇਟੀਆਂ ਨੂੰ ਲਾਗੂ ਹੋਣਾ
243ਪਢ ਸੰਘ ਰਾਜਖੇਤਰ ਨੂੰ ਲਾਗੂ ਹੋਣਾ
243ਪਣ ਮੌਜੂਦਾ ਕਾਨੂੰਨਾਂ ਦਾ ਜਾਰੀ ਰਹਿਣਾ

ਭਾਗ X
ਅਨੁਸੂਚਿਤ ਅਤੇ ਕਬਾਇਲੀ ਖੇਤਰ

244 ਅਨੁਸੂਚਿਤ ਖੇਤਰਾਂ ਅਤੇ ਕਬਾਇਲੀ ਖੇਤਰਾਂ ਦਾ ਪ੍ਰਸ਼ਾਸਨ
244ੳ ਆਸਾਮ ਵਿੱਚ ਕੁਝ ਕੁ ਕਬਾਇਲੀ ਖੇਤਰਾਂ ਨੂੰ ਸਮਾਵਿਸ਼ਟ ਕਰਨ ਵਾਲੇ ਇੱਕ ਖੁਦਮੁਖਤਿਆਰ ਰਾਜ ਦਾ ਬਣਾਉਣਾ ਅਤੇ ਉਸ ਲਈ ਸਥਾਨਕ ਵਿਧਾਨ-ਮੰਡਲ ਜਾਂ ਮੰਤਰੀ-ਪਰਿਸ਼ਦ ਜਾਂ ਦੋਹਾਂ ਦਾ ਸਿਰਜਣ

ਭਾਗ XI
ਸੰਘ ਅਤੇ ਰਾਜਾਂ ਵਿਚਕਾਰ ਸੰਬੰਧ

ਅਧਿਆਏ 1 - ਵਿਧਾਨਕ ਸੰਬੰਧ
ਵਿਧਾਨਕ ਸ਼ਕਤੀਆਂ ਦੀ ਵੰਡ

245 ਸੰਸਦ ਦੇ ਅਤੇ ਰਾਜਾਂ ਦੇ ਵਿਧਾਨ-ਮੰਡਲਾਂ ਦੇ ਬਣਾਏ ਕਾਨੂੰਨਾਂ ਦਾ ਵਿਸਤਾਰ
246 ਸੰਸਦ ਦੇ ਅਤੇ ਰਾਜਾਂ ਦੇ ਵਿਧਾਨ-ਮੰਡਲਾਂ ਦੇ ਬਣਾਏ ਗਏ ਕਾਨੂੰਨਾਂ ਦਾ ਵਿਸ਼ਾ-ਵਸਤੂ
247 ਸੰਸਦ ਦੀ ਕੁਝ ਕੁ ਅਤਿਰਿਕਤ ਅਦਾਲਤਾਂ ਦੀ ਸਥਾਪਨਾ ਲਈ ਉਪਬੰਧ ਕਰਨ ਦੀ ਸ਼ਕਤੀ
248 ਵਿਧਾਨ ਦੀਆਂ ਬਾਕੀ ਰਹੀਆਂ ਸ਼ਕਤੀਆਂ
249 ਸੰਸਦ ਦੀ ਰਾਸ਼ਟਰੀ ਹਿੱਤ ਵਿੱਚ ਰਾਜ ਸੂਚੀ ਵਿਚਲੇ ਕਿਸੇ ਮਾਮਲੇ ਬਾਰੇ ਕਾਨੂੰਨ ਬਣਾਉਣ ਦੀ ਸ਼ਕਤੀ
250 ਜੇ ਸੰਕਟ ਦੀ ਘੋਸ਼ਣਾ ਅਮਲ ਵਿੱਚ ਹੋਵੇ ਸੰਸਦ ਦੀ ਰਾਜ ਸੂਚੀ ਵਿਚਲੇ ਮਾਮਲਿਆਂ ਬਾਰੇ ਕਾਨੂੰਨ ਬਣਾਉਣ ਦੀ ਸ਼ਕਤੀ
251 ਅਨੁਛੇਦ 249 ਅਤੇ 250 ਦੇ ਅਧੀਨ ਸੰਸਦ ਦੇ ਬਣਾਏ ਕਾਨੂੰਨਾਂ ਅਤੇ ਰਾਜਾਂ ਦੇ ਵਿਧਾਨ-ਮੰਡਲ ਦੇ ਬਣਾਏ ਕਾਨੂੰਨਾਂ ਵਿਚਕਾਰ ਅਸੰਗਤੀ
252 ਸੰਸਦ ਦੀ ਦੋ ਜਾਂ ਵਧੇਰੇ ਰਾਜਾਂ ਲਈ ਸੰਮਤੀ ਨਾਲ ਕਾਨੂੰਨ ਬਣਾਉਣ ਦੀ ਸ਼ਕਤੀ ਅਤੇ ਅਜਿਹੇ ਕਾਨੂੰਨ ਦਾ ਕਿਸੇ ਹੋਰ ਰਾਜ ਦੁਆਰਾ ਅੰਗੀਕਾਰ ਕੀਤਾ ਜਾਣਾ
253 ਕੌਮਾਂਤਰੀ ਕਰਾਰਾਂ ਦੇ ਪ੍ਰਭਾਵੀ ਬਣਾਉਣ ਲਈ ਵਿਧਾਨ
254 ਸੰਸਦ ਦੇ ਬਣਾਏ ਕਾਨੂੰਨਾਂ ਅਤੇ ਰਾਜਾਂ ਦੇ ਵਿਧਾਨ-ਮੰਡਲਾਂ ਦੇ ਬਣਾਏ ਕਾਨੂੰਨਾਂ ਵਿਚਕਾਰ ਅਸੰਗਤੀ

255 ਸਿਫ਼ਾਰਸ਼ਾਂ ਅਤੇ ਪੂਰਵ-ਮਨਜ਼ੂਰੀਆਂ ਬਾਬਤ ਲੋੜਾਂ ਦਾ ਕੇਵਲ ਜ਼ਾਬਤੇ ਦੇ ਮਾਮਲੇ ਮੰਨੇ ਜਾਣਾ

ਅਧਿਆਏ II - ਪ੍ਰਸ਼ਾਸਨੀ ਸੰਬੰਧ
ਸਧਾਰਨ

256 ਰਾਜਾਂ ਅਤੇ ਸੰਘ ਦੀ ਬਾਂਧ
257 ਕੁਝ ਕੁ ਸੂਰਤਾਂ ਵਿੱਚ ਰਾਜਾਂ ਤੇ ਸੰਘ ਦਾ ਨਿਯੰਤਰਨ
257ੳ ਨਿਰਸਤ
258 ਕੁਝ ਕੁ ਸੂਰਤਾਂ ਵਿੱਚ ਸੰਘ ਦੀ ਰਾਜਾਂ ਨੂੰ ਸ਼ਕਤੀਆਂ ਆਦਿ ਪ੍ਰਦਾਨ ਕਰਨ ਦੀ ਸ਼ਕਤੀ
258ੳ ਰਾਜਾਂ ਦੀ ਸੰਘ ਨੂੰ ਕਾਜਕਾਰ ਸੌਂਪਣ ਦੀ ਸ਼ਕਤੀ
259 ਨਿਰਸਤ
260 ਸੰਘ ਦੀ ਭਾਰਤ ਤੋਂ ਬਾਹਰ ਦੇ ਰਾਜਖੇਤਰਾਂ ਦੇ ਸੰਬੰਧ ਵਿੱਚ ਅਧਿਕਾਰਤਾ
261 ਲੋਕ ਕਾਰਜ, ਰਿਕਾਰਡ ਅਤੇ ਅਦਾਲਤੀ ਕਾਰਵਾਈਆਂ

ਪਾਣੀਆਂ ਸੰਬੰਧੀ ਝਗੜੇ

262 ਅੰਤਰਰਾਜੀ ਦਰਿਆਵਾਂ ਜਾਂ ਦਰਿਆ ਵਾਦੀਆਂ ਦੇ ਪਾਣੀਆਂ ਸੰਬੰਧੀ ਝਗੜਿਆਂ ਦਾ ਨਿਆਂ-ਨਿਰਣਾ

ਰਾਜਾਂ ਵਿਚਕਾਰ ਤਾਲ-ਮੇਲ

263 ਅੰਤਰਰਾਜੀ ਪਰਿਸ਼ਦ ਬਾਰੇ ਉਪਬੰਧ

ਭਾਗ XII
ਵਿੱਤ, ਸੰਪੱਤੀ, ਮੁਆਇਦੇ ਅਤੇ ਦਾਵੇ
ਅਧਿਆਏ 1 ਵਿੱਤ

ਸਧਾਰਨ

264 ਭਾਵ ਅਰਥ
265 ਕਾਨੂੰਨ ਦੀ ਸੱਤਾ ਦੇ ਸਿਵਾਏ ਕਰਾਂ ਦਾ ਨ ਅਰੋਪਣਾ

266 ਭਾਰਤ ਅਤੇ ਰਾਜਾਂ ਦੇ ਸੰਚਿਤ ਫ਼ੰਡ ਅਤੇ ਲੋਕ-ਲੇਖੇ
267 ਅਚੇਤ ਫ਼ੰਡ

ਸੰਘ ਅਤੇ ਰਾਜਾਂ ਵਿਚਕਾਰ ਸਰਕਾਰੀ ਆਮਦਨ ਦੀ ਵੰਡ

268 ਸੰਘ ਦੁਆਰਾ ਲਾਏ ਗਏ ਪਰ ਰਾਜਾਂ ਦੁਆਰਾ ਉਗਰਾਹੇ ਅਤੇ ਨਿਮਿੱਤੇ ਗਏ ਮਸੂਲ
268ੳ ਸੰਘ ਦੁਆਰਾ ਲਗਾਏ ਜਾਣ ਵਾਲੇ ਅਤੇ ਸੰਘ ਅਤੇ ਰਾਜਾਂ ਦੁਆਰਾ ਉਗਰਾਹੇ ਅਤੇ ਨਮਿੱਤਣ ਕੀਤੇ ਜਾਣ ਵਾਲੇ ਸੇਵਾ ਕਰ
269 ਸੰਘ ਦੁਆਰਾ ਲਗਾਏ ਅਤੇ ਉਗਰਾਹੇ ਗਏ ਪਰ ਰਾਜਾਂ ਨੂੰ ਸੌਂਪੇ ਗਏ ਕਰ
270 ਉਗਰਾਹੇ ਗਏ ਕਰ ਅਤੇ ਉਨ੍ਹਾਂ ਦਾ ਸੰਘ ਅਤੇ ਰਾਜਾਂ ਵਿਚਕਾਰ ਵਿਤਰਣ
271 ਸੰਘ ਦੇ ਪ੍ਰਯੋਜਨਾਂ ਲਈ ਕੁਝ ਕੁ ਮਸੂਲਾਂ ਅਤੇ ਕਰਾਂ ਤੇ ਸਰਚਾਰਜ
272 ਨਿਰਸਤ
273 ਪਟਸਨ ਅਤੇ ਪਟਸਨ ਦੀ ਬਣੀਆਂ ਵਸਤਾਂ ਤੋਂ ਬਰਾਮਦ ਮਸੂਲ ਦੇ ਬਦਲੇ ਵਿੱਚ ਗ੍ਰਾਂਟ
274 ਕਰ ਲਾਉਣ ਤੇ ਪ੍ਰਭਾਵ ਪਾਉਣ ਵਾਲੇ ਅਜਿਹੇ ਬਿਲਾਂ ਲਈ ਜਿਨ੍ਹਾਂ ਵਿੱਚ ਰਾਜ-ਹਿੱਤ-ਬੱਧ ਹੋਣ ਰਾਸ਼ਟਰਪਤੀ ਦੀ ਅਗੇਤਰੀ ਸਿਫ਼ਾਰਸ਼ ਦੀ ਲੋੜ
275 ਸੰਘ ਤੋਂ ਕੁਝ ਕੁ ਰਾਜਾਂ ਨੂੰ ਸਰਕਾਰੀ ਸਹਾਇਤਾ
276 ਪੇਸ਼ਿਆਂ, ਧੰਦਿਆਂ ਕਿੱਤਿਆਂ ਅਤੇ ਰੋਜ਼ਗਾਰਾਂ ਤੇ ਕਰ
277 ਬਚਾਓ
278 ਨਿਰਸਤ
279 “ਅਸਲ ਵੱਟਕਾਂ” ਆਦਿ ਦਾ ਲੇਖਾ ਲਾਉਣਾ

2798 ਮਾਲ ਅਤੇ ਸੇਵਾਵਾਂ ਕਰ ਪਰਿਸ਼ਦ 280 ਵਿੱਤ ਕਮਿਸ਼ਨ 281 ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ 282 283 284 285 286 287 288 289 290 2908 291 ਫੁਟਕਲ ਵਿੱਤੀ ਉਪਬੰਧ ਸੰਘ ਜਾਂ ਕਿਸੇ ਰਾਜ ਦੁਆਰਾ ਆਪਣੀਆਂ ਸਰਕਾਰੀ ਆਮਦਨਾਂ ਵਿੱਚੋਂ ਕੀਤੇ ਜਾਣਯੋਗ ਖਰਚ ਸੰਚਿਤ ਫੰਡਾਂ, ਅਚੇਤ-ਫੰਡਾਂ ਅਤੇ ਲੋਕ ਲੇਖਿਆਂ ਵਿੱਚ ਜਮ੍ਹਾਂ ਧਨਾਂ ਦੀ ਸੰਭਾਲ, ਆਦਿ ਲੋਕ ਸੇਵਕਾਂ ਅਤੇ ਅਦਾਲਤਾਂ ਦੁਆਰਾ ਪ੍ਰਾਪਤ ਦਾਵੇਦਾਰਾਂ ਦੀਆਂ ਜਮ੍ਹਾਂ ਅਤੇ ਹੋਰ ਧਨਾਂ ਕੀ ਸੰਭਾਲ ਸੰਘ ਦੀ ਸੰਤੀ ਦੀ ਰਾਜ ਦੇ ਦਰਾਂ ਤੋਂ ਛੋਟ ਮਾਲ ਦੀ ਵਿਕਰੀ ਜਾਂ ਖਰੀਦ ਤੇ ਕਰ ਲਾਉਣ ਬਾਬਤ ਪਾਬੰਦੀਆਂ ਬਿਜਲੀ ਤੇ ਕਰਾਂ ਤੋਂ ਛੋਟ ਪਾਈ ਜਾਂ ਬਿਜਲੀ ਬਾਰੇ ਰਾਜਾਂ ਦੁਆਰਾ ਕਰ ਲਾਏ ਜਾਣ ਤੋਂ ਕੁਝ ਕੁ ਸੂਰਤਾਂ ਵਿੱਚ ਛੋਟ ਕਿਸੇ ਰਾਜ ਦੀ ਸੰਪੱਤੀ ਅਤੇ ਆਮਦਨ ਦੀ ਸਿੰਘ ਦੁਆਰਾ ਕਰ ਲਾਏ ਜਾਣ ਤੋਂ ਛੋਟ ਕੁਝ ਕੁ ਖਰਚਾਂ ਅਤੇ ਪੈਨਸ਼ਨਾਂ ਬਾਰੇ ਮੇਲਾਨ ਕੁਝ ਕੁ ਦੇਵਸਮ ਫ਼ੰਡਾਂ ਨੂੰ ਸਾਲਾਨਾ ਅਦਾਇਗੀ ਨਿਰਸਤ ਅਧਿਆਏ 11- ਉਧਾਰ ਲੈਣਾ ਭਾਰਤ ਸਰਕਾਰ ਦੁਆਰਾ ਉਧਾਰ ਲੈਣਾ 292 293 ਰਾਜਾਂ ਦੁਆਰਾ ਉਧਾਰ ਲੈਣਾ 294 295 296 297 ਅਧਿਆਏ – III - ਸੰਪਤੀ, ਮੁਆਇਦੇ, ਅਧਿਕਾਰ, ਦੇਣਦਾਰੀਆਂ ਬਾਂਧਾਂ ਅਤੇ ਦਾਵੇ ਕੁਝ ਕੁ ਸੂਰਤਾਂ ਵਿੱਚ ਸੰਪੱਤੀ, ਧਨ-ਧਾਮ, ਅਧਿਕਾਰਾਂ ਦੇਣਦਾਰੀਆਂ ਅਤੇ ਬਾਂਧਾਂ ਜਾਂ ਉੱਤਰਅਧਿਕਾਰ ਹੋਰ ਸੂਰਤਾਂ ਵਿੱਚ ਸੰਪਤੀ, ਧਨ-ਧਾਨ, ਅਧਿਕਾਰਾਂ, ਦੇਣਦਾਰੀਆਂ ਅਤੇ ਬਾਂਧਾਂ ਦਾ ਉੱਤਰਅਧਿਕਾਰ ਰਾਜਗਾਮੀ ਜਾਂ ਬਤੀਤ ਹੋਣ ਕਾਰਨ ਜਾਂ ਨਿਖਸਮਤਾ ਕਰਕੇ ਹਾਸਲ ਹੋਣ ਵਾਲੀ ਸੰਪੱਤੀ ਰਾਜ ਖੇਤਰੀ ਸਮੁੰਦਰ ਜਾਂ ਮਹਾਂਦੀਪੀ ਸ਼ੈਲਫ ਅੰਦਰ ਸਥਿਤ ਮੁੱਲਵਾਨ ਚੀਜਾਂ ਅਤੇ ਹੋਰ ਆਰਥਿਕ ਖੇਤਰ ਦੇ ਸੰਪੱਤੀ ਸਰੋਤਾਂ ਦਾ ਸੰਘ ਵਿੱਚ ਨਿਹਿਤ ਹੋਣਾ ਵਪਾਰ ਆਦਿ ਕਰਨ ਦੀ ਸ਼ਕਤੀ 298 299 ਮੁਆਇਦੇ 300 ਦਾਵੇ ਅਤੇ ਕਾਰਵਾਈਆਂ 3008 301 302 303 ਅਧਿਆਏ -IV ਸੰਪੱਤੀ ਦਾ ਅਧਿਕਾਰ ਕਾਨੂੰਨ ਦੀ ਅਥਾਰਟੀ ਤੋਂ ਇਲਾਵਾ ਵਿਅਕਤੀਆਂ ਨੂੰ ਸੰਪੱਤੀ ਤੋਂ ਵਾਂਝਿਆ ਨਾ ਕੀਤਾ ਜਾਵੇਗਾ ਭਾਗ XIII ਭਾਰਤ ਤੇ ਰਾਜਖੇਤਰ ਅੰਦਰ ਵਪਾਰ, ਵਣਜ ਅਤੇ ਸਮਾਗਮ ਵਪਾਰ, ਵਣਜ ਅਤੇ ਸਮਾਗਮ ਦੀ ਸੁਤੰਤਰਤਾ ਸੰਸਦ ਦੀ ਵਪਾਰ, ਵਣਜ ਅਤੇ ਸਮਾਗਮ ਤੇ ਪਾਬੰਦੀਆਂ ਲਾਉਣ ਦੀ ਸ਼ਕਤੀ ਵਪਾਰ ਅਤੇ ਵਣਜ ਬਾਬਤ ਸੰਘ ਦੀਆਂ ਅਤੇ ਰਾਜਾਂ ਦੀਆਂ ਵਿਧਾਨਕ ਸ਼ਕਤੀਆਂ ਤੇ ਪਾਬੰਦੀਆਂ 304 305 306 307 308 309 310 311 312 3128 313 314 ਰਾਜਾਂ ਵਿਚਕਾਰ ਵਪਾਰ, ਵਣਜ ਅਤੇ ਸਮਾਗਮ ਤੇ ਪਾਬੰਦੀਆਂ ਮੌਜੂਦਾ ਕਾਨੂੰਨਾਂ ਅਤੇ ਰਾਜ ਇਜ਼ਾਰਿਆਂ ਲਈ ਪ੍ਰਬੰਧ ਕਰਨ ਵਾਲੇ ਕਾਨੂੰਨਾਂ ਦਾ ਬਚਾਓ ਨਿਰਸਤ ਅਨੁਛੇਦ 301 ਤੋਂ 304 ਤੱਕ ਦੇ ਪ੍ਰਯੋਜਨਾਂ ਦਾ ਪਾਲਣ ਕਰਨ ਲਈ ਸੱਤਾਧਾਰੀ ਦੀ ਨਿਯੁਕਤੀ ਨਿਰਵਚਨ ਭਾਗ XIV ਸੰਘ ਅਤੇ ਰਾਜਾਂ ਦੇ ਅਧੀਨ ਸੇਵਾਵਾਂ ਅਧਿਆਏ 1. ਸੇਵਾਵਾਂ ਸੰਘ ਜਾਂ ਕਿਸੇ ਰਾਜ ਦੀ ਸੇਵਾ ਕਰਦੇ ਵਿਅਕਤੀਆਂ ਦੀ ਭਰਤੀ ਅਤੇ ਸੇਵਾ ਦੀਆਂ ਸ਼ਰਤਾਂ ਸੰਘ ਜਾਂ ਕਿਸੇ ਰਾਜ ਦੀ ਸੇਵਾ ਕਰਦੇ ਵਿਅਕਤੀਆਂ ਦੇ ਅਹੁਦੇ ਦੀ ਅਉਧ ਸੰਘ ਦਾ ਕਿਸੇ ਰਾਜ ਦੇ ਅਧੀਨ ਸਿਵਲ ਹੈਸੀਅਤਾਂ ਵਿੱਚ ਨੌਕਰੀ ਤੇ ਲੱਗੇ ਵਿਅਕਤੀਆਂ ਦੀ ਬਰਖ਼ਾਸਤਗੀ ਉਨ੍ਹਾਂ ਦਾ ਹਟਾਇਆ ਜਾਣਾ ਜਾਂ ਦਰਜਾ ਘਟਾਇਆ ਜਾਣਾ ਸਰਬ ਭਾਰਤੀ ਸੇਵਾਵਾਂ ਕੁਝ ਕੁ ਸੇਵਾਵਾਂ ਦੇ ਅਫ਼ਸਰਾਂ ਦੀਆਂ ਸੇਵਾ-ਸ਼ਰਤਾਂ ਵਿੱਚ ਅਦਲ-ਬਦਲ ਕਰਨ ਜਾਂ ਉਨ੍ਹਾਂ ਨੂੰ ਪਰਤਾ ਲੈਣ ਦੀ ਸੰਸਦ ਦੀ ਸ਼ਕਤੀ ਅੰਤਰਕਾਲੀ ਉਪਬੰਧ ਨਿਰਸਤ 315 316 317 318 319 320 321 322 323 3238 323ਅ ਅਧਿਆਏ 11 - ਲੋਕ ਸੇਵਾ ਕਮਿਸ਼ਨ ਸੰਘ ਲਈ ਅਤੇ ਰਾਜਾਂ ਲਈ ਲੋਕ ਸੇਵਾ ਕਮਿਸ਼ਨ ਮੈਂਬਰਾਂ ਦੀ ਨਿਯੁਕਤੀ ਅਤੇ ਅਹੁਦੇ ਦੀ ਅਉਧ ਕਿਸੇ ਲੋਕ ਸੇਵਾ ਕਮਿਸ਼ਨ ਦੇ ਕਿਸੇ ਮੈਂਬਰ ਦਾ ਹਟਾਇਆ ਅਤੇ ਮੁਅੱਤਲ ਕੀਤਾ ਜਾਣਾ ਕਮਿਸ਼ਨ ਦੇ ਮੈਂਬਰਾਂ ਅਤੇ ਅਮਲੇ ਦੀ ਸੇਵਾ ਦੀਆਂ ਸ਼ਰਤਾਂ ਬਾਬਤ ਵਿਨਿਯਮ ਬਣਾਉਣ ਦੀ ਸ਼ਕਤੀ ਕਮਿਸ਼ਨ ਦੇ ਮੈਂਬਰਾਂ ਦੁਆਰਾ ਅਜਿਹੇ ਮੈਂਬਰ ਨ ਰਿਹਣ ਤੇ ਅਹੁਦੇ ਧਾਰਨ ਕਰਨ ਬਾਬਤ ਮਨਾਹੀ ਲੋਕ ਸੇਵਾ ਕਮਿਸ਼ਨ ਦੇ ਕਾਜ-ਕਾਰ ਲੋਕ ਸੇਵਾ ਕਮਿਸ਼ਨਾਂ ਦੇ ਕਾਜ-ਕਾਰ ਦਾ ਵਿਸਤਾਰ ਕਰਨ ਦੀ ਸ਼ਕਤੀ ਲੋਕ ਸੇਵਾ ਕਮਿਸ਼ਨਾਂ ਦੇ ਖ਼ਰਚ ਲੋਕ ਸੇਵਾ ਕਮਿਸ਼ਨਾਂ ਦੀਆਂ ਰਿਪੋਟਾਂ ਭਾਗ XIV ੳ ਟ੍ਰਿਬਿਊਨਲ ਪ੍ਰਸ਼ਾਸਨਿਕ ਟ੍ਰਿਬਿਊਨਲ ਹੋਰ ਮਾਮਲਿਆਂ ਲਈ ਟ੍ਰਿਬਿਊਨਲ 324 ਭਾਗ XV ਚੋਣਾਂ ਚੋਣਾਂ ਦੇ ਅਧੀਖਣ, ਨਿਦੇਸ਼ ਅਤੇ ਕੰਟਰੋਲ ਦਾ ਇੱਕ ਚੋਣ ਕਮਿਸ਼ਨ ਵਿੱਚ ਨਿਹਿਤ ਹੋਣਾ 325 326 327 328 329 329 ਉ ਧਰਮ, ਨਸਲ ਜਾਤ ਜਾਂ ਲਿੰਗ ਦੇ ਅਧਾਰਾਂ ਤੇ ਕਿਸੇ ਵਿਅਕਤੀ ਦਾ ਚੋਣਕਾਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਲਈ ਅਪਾਤਰ ਨ ਹੋਣਾ, ਜਾਂ ਕਿਸੇ ਵਿਸ਼ੇਸ ਚੋਣਕਾਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦਾ ਦਾਅਵਾ ਨ ਕਰਨਾ ਲੋਕ ਸਭਾ ਅਤੇ ਰਾਜ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਦਾ ਬਾਲਗ ਵੋਟ- ਅਧਿਕਾਰ ਦੇ ਆਧਾਰ ਤੇ ਹੋਣਾ ਸੰਸਦ ਦੀ ਵਿਧਾਨ-ਮੰਡਲਾਂ ਲਈ ਚੋਣਾਂ ਬਾਰੇ ਉਪਬੰਧ ਬਣਾਉਣ ਦੀ ਸ਼ਕਤੀ ਕਿਸੇ ਰਾਜ ਦੇ ਵਿਧਾਨ-ਮੰਡਲ ਦੀ ਅਜਿਹੇ ਵਿਧਾਨ-ਮੰਡਲ ਲਈ ਚੋਣਾਂ ਬਾਰੇ ਉਪਬੰਧ ਬਣਾਉਣ ਦੀ ਸ਼ਕਤੀ ਚੋਣ ਮਾਮਲਿਆਂ ਵਿੱਚ ਅਦਾਲਤਾਂ ਦੁਆਰਾ ਦਖਲ ਤੇ ਰੋਕ ਨਿਰਸਤ 330 330 ੳ 331 332 332 ਉ 333 334 ਭਾਗ XVI ਕੁਝ ਕੁ ਸ਼੍ਰੇਣੀਆਂ ਸੰਬੰਧੀ ਵਿਸ਼ੇਸ ਉਪਬੰਧ ਲੋਕ ਸਭਾ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਥਾਵਾਂ ਦਾ ਰਾਖਵਾਂ ਕਰਨਾ ਲੋਕ ਸਭਾ ਵਿੱਚ ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ ਲੋਕ ਸਭਾ ਵਿੱਚ ਐਂਗਲੋ-ਭਾਰਤੀ ਫਿਰਕੇ ਦੀ ਪ੍ਰਤੀਨਿਧਤਾ ਰਾਜ ਦੀਆਂ ਵਿਧਾਨ ਸਭਾਵਾਂ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਥਾਵਾਂ ਦਾ ਰਾਖਵਾਂ ਕਰਨਾ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਐਂਗਲੋ-ਭਾਰਤੀ ਫ਼ਿਰਕੇ ਦੀ ਪ੍ਰਤੀਨਿਧਤਾ ਥਾਵਾਂ ਦਾ ਰਾਖਵਾਂ ਕਰਨਾ ਅਤੇ ਵਿਸ਼ੇਸ ਪ੍ਰਤੀਨਿਧਤਾ ਦਾ 334 ਉ 335 336 337 338 3388 338 339 340 ਸੱਤਰ ਸਾਲ ਪਿੱਛੋਂ ਨ ਰਿਹਣਾ ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ ਲਾਗੂ ਹੋਵੇਗਾ ਸੇਵਾਵਾਂ ਅਤੇ ਆਸਾਮੀਆਂ ਲਈ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦੇ ਦਾਅਵੇ ਕੁਝ ਕੁ ਸੇਵਾਵਾਂ ਵਿੱਚ ਐਂਗਲੋ-ਭਾਰਤੀ ਫ਼ਿਰਕੇ ਲਈ ਵਿਸ਼ੇਸ਼ ਉਪਬੰਧ ਐਂਗਲੋ-ਭਾਰਤੀ ਫ਼ਿਰਕੇ ਦੇ ਫ਼ਾਇਦੇ ਲਈ ਸਿੱਖਿਅਕ ਗ੍ਰਾਂਟਾਂ ਬਾਰੇ ਵਿਸ਼ੇਸ਼ ਉਪਬੰਧ ਕੌਮੀ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਕਮਿਸ਼ਨ ਪਛੜੀਆਂ ਸ਼੍ਰੇਣੀਆਂ ਲਈ ਰਾਸ਼ਟਰੀ ਕਮਿਸ਼ਨ ਅਨੁਸੂਚਿਤ ਖੇਤਰਾਂ ਦੇ ਪ੍ਰਸ਼ਾਸਨ ਅਤੇ ਅਨੁਸੂਚਿਤ ਕਬੀਲਿਆਂ ਦੀ ਭਲਾਈ ਤੇ ਸੰਘ ਦਾ ਨਿਯੰਤਰਨ ਪਛੜੀਆਂ ਸ਼੍ਰੇਣੀਆਂ ਦੀਆਂ ਹਾਲਤਾਂ ਦੀ ਛਾਣ-ਬੀਣ ਕਰਨ ਲਈ ਕਮਿਸ਼ਨ ਦੀ ਨਿਯੁਕਤੀ ਅਨੁਸੂਚਿਤ ਜਾਤਾਂ ਅਨੁਸੂਚਿਤ ਕਬੀਲੇ 341 342 3428 ਸਮਾਜਕ ਅਤੇ ਸਿਖਿਅਕ ਤੌਰ ਤੇ ਪਛੜੀਆਂ ਸ਼੍ਰੇਣੀਆਂ 343 344 ਭਾਗ XVII ਰਾਜ ਭਾਸ਼ਾ ਅਧਿਆਏ 1 – ਸੰਘ ਦੀ ਭਾਸ਼ਾ ਸੰਘ ਦੀ ਰਾਜ ਭਾਸ਼ਾ - ਰਾਜ ਭਾਸ਼ਾ ਲਈ ਕਮਿਸ਼ਨ ਅਤੇ ਸੰਸਦ ਦੀ ਕਮੇਟੀ 345 346 347 348 349 350 3503 350m 351 ਅਧਿਆਏ || ਪ੍ਰਦੇਸ਼ਕ ਭਾਸ਼ਾਵਾਂ ਕਿਸੇ ਰਾਜ ਦੀ ਰਾਜ ਭਾਸ਼ਾ ਜਾਂ ਰਾਜ ਭਾਸ਼ਾਵਾਂ ਇੱਕ ਰਾਜ ਅਤੇ ਕਿਸੇ ਹੋਰ ਰਾਜ ਵਿਚਕਾਰ ਜਾਂ ਕਿਸੇ ਰਾਜ ਅਤੇ ਸੰਘ ਵਿਚਕਾਰ ਸੰਚਾਰ ਲਈ ਰਾਜ ਭਾਸ਼ਾ ਕਿਸੇ ਰਾਜ ਦੀ ਆਬਾਦੀ ਦੇ ਕਿਸੇ ਅਨੁਭਾਗ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਸੰਬੰਧੀ ਵਿਸ਼ੇਸ ਉਪਬੰਧ ਅਧਿਆਏ ॥॥ ਸਰਵ-ਉੱਚ ਅਦਾਲਤ, ਉੱਚ ਅਦਾਲਤਾਂ ਆਦਿ ਦੀ ਭਾਸ਼ਾ ਸਰਵ-ਉੱਚ ਅਦਾਲਤ ਵਿੱਚ ਅਤੇ ਉੱਚ ਅਦਾਲਤਾਂ ਵਿੱਚ ਅਤੇ ਐਕਟਾਂ ਬਿਲਾਂ ਆਦਿ ਲਈ ਵਰਤੀ ਜਾਣ ਵਾਲੀ ਭਾਸ਼ਾ ਭਾਸ਼ਾ ਸੰਬੰਧੀ ਕੁਝ ਕੁ ਕਾਨੂੰਨਾਂ ਦੇ ਬਣਾਉਣ ਲਈ ਵਿਸ਼ੇਸ ਜ਼ਾਬਤਾ ਅਧਿਆਏ IV - ਵਿਸ਼ੇਸ ਨਿਦੇਸ਼ ਸ਼ਿਕਾਇਤਾਂ ਦੂਰ ਕਰਨ ਲਈ ਪ੍ਰਤੀ-ਬੇਨਤੀਆਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਮੁੱਢਲੇ ਪੜਾਓ ਤੇ ਮਾਤ-ਭਾਸ਼ਾ ਵਿੱਚ ਸਿੱਖਿਆ ਦੇਣ ਲਈ ਸਹੂਲਤਾਂ ਭਾਸ਼ਾਈ ਘੱਟ ਗਿਣਤੀਆਂ ਲਈ ਵਿਸ਼ੇਸ਼ ਅਫ਼ਸਰ ਹਿੰਦੀ ਭਾਸ਼ਾ ਦੇ ਵਿਕਾਸ ਲਈ ਨਿਦੇਸ਼ ਭਾਗ XVIII ਸੰਕਟ ਉਪਬੰਧ 352 ਸੰਕਟ ਦੀ ਘੋਸ਼ਣਾ 353 354 355 356 357 358 359 ਸੰਕਟ ਦੀ ਘੋਸ਼ਣਾ ਦਾ ਪ੍ਰਭਾਵ ਜਦ ਤੱਕ ਸੰਕਟ ਦੀ ਘੋਸ਼ਣਾ ਅਮਲ ਵਿੱਚ ਹੋਵੇ ਸਰਕਾਰੀ ਆਮਦਨ ਦੀ ਵੰਡ ਸੰਬੰਧੀ ਉਪਬੰਧਾਂ ਦਾ ਲਾਗੂ ਹੋਣਾ ਸੰਘ ਦੇ ਰਾਜਾਂ ਦੀ ਬਾਹਰਲੇ ਹਮਲੇ ਅਤੇ ਅੰਦਰਲੀ ਗੜਬੜ ਤੋਂ ਹਿਫ਼ਾਜ਼ਤ ਕਰਨ ਦਾ ਕਰਤੱਵ ਰਾਜਾਂ ਵਿੱਚ ਸੰਵਿਧਾਨਕ ਮਸ਼ੀਨਰੀ ਦੇ ਫ਼ੇਲ ਹੋ ਜਾਣ ਦੀ ਸੂਰਤ ਵਿੱਚ ਉਪਬੰਧ ਅਨੁਛੇਦ 356 ਦੇ ਅਧੀਨ ਜਾਰੀ ਕੀਤੀ ਗਈ ਘੋਸ਼ਣਾ ਦੇ ਅਧੀਨ ਵਿਧਾਨਕ ਸ਼ਕਤੀਆਂ ਦੀ ਵਰਤੋਂ ਸੰਕਟਾਂ ਦੇ ਦੌਰਾਨ ਅਨੁਛੇਦ 19 ਦੇ ਐਲਾਨ ਦੀ ਉਪਬੰਧਾਂ ਦੀ ਮੁਅੱਤਲੀ ਸੰਕਟਾਂ ਦੇ ਦੌਰਾਨ ਭਾਗ II ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰ ਨਾਫ਼ਜ ਕੀਤੇ ਜਾਣ ਦੀ ਮੁਅੱਤਲੀ 3593 ਨਿਰਸਤ 360 ਵਿੱਤੀ ਸੰਕਟ ਬਾਬਤ ਉਪਬੰਧ ਭਾਗ XIX ਫੁਟਕਲ 361 3613 361ਅ 362 ਰਾਸ਼ਟਰਪਤੀ ਅਤੇ ਰਾਜਪਾਲਾਂ ਅਤੇ ਰਾਜਪ੍ਰਮੁੱਖਾਂ ਦੀ ਹਿਫ਼ਾਜ਼ਤ ਸੰਸਦ ਅਤੇ ਰਾਜਾਂ ਦੇ ਵਿਧਾਨ-ਮੰਡਲ ਦੀਆਂ ਕਾਰਵਾਈਆਂ ਦੇ ਪ੍ਰਕਾਸ਼ਨ ਦੀ ਹਿਫ਼ਾਜ਼ਤ ਲਾਹੇਵੰਦ ਰਾਜਨੀਤਿਕ ਪਦ ਤੇ ਨਿਯੁਕਤੀ ਦੇ ਲਈ ਨਾਕਾਬਲੀਅਤਾਂ ਨਿਰਸਤ 363 3638 364 365 ਕੁਝ ਕੁ ਸੰਧੀਆਂ, ਕਰਾਰਾਂ, ਆਦਿ ਤੋਂ ਪੈਦਾ ਹੋਣ ਵਾਲੇ ਝਗੜਿਆਂ ਵਿੱਚ ਅਦਾਲਤਾਂ ਦੁਆਰਾ ਦਖਲ ਦੇਣ ਦੀ ਰੋਕ ਦੇਸੀ ਰਾਜਾਂ ਦੇ ਹੁਕਮਰਾਨਾਂ ਨੂੰ ਦਿੱਤੀ ਗਈ ਮਾਨਤਾ ਦਾ ਨ ਰਿਹਣਾ ਅਤੇ ਨਿੱਜੀ ਥੈਲੀਆਂ ਦਾ ਅੰਤ ਵੱਡੀਆਂ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਬਾਬਤ ਵਿਸ਼ੇਸ਼ ਉਪਬੰਧ ਸੰਘ ਦੁਆਰਾ ਦਿੱਤੇ ਗਏ ਨਿਦੇਸ਼ਾਂ ਦਾ ਪਾਲਨ ਨ ਕਰਨਾ ਜਾਂ ਉਨ੍ਹਾਂ ਨੂੰ ਪ੍ਰਭਾਵੀ ਨ ਬਣਾਉਣ ਦਾ ਪ੍ਰਭਾਵ ਪਰਿਭਾਸ਼ਾਵਾਂ 366 367 ਨਿਰਵਚਨ ਭਾਗ XX ਸੰਵਿਧਾਨ ਦੀ ਸੋਧ 368 369 370 371 ਸੰਸਦ ਦੀ ਸੰਵਿਧਾਨ ਦੀ ਸੋਧ ਕਰਨ ਦੀ ਸ਼ਕਤੀ ਤੇ ਉਸ ਲਈ ਜ਼ਾਬਤਾ ਭਾਗ XXI ਅਸਥਾਈ, ਅੰਤਰਕਾਲੀ ਅਤੇ ਵਿਸ਼ੇਸ਼ ਉਪਬੰਧ ਰਾਜ ਸੂਚੀ ਵਿਚਲੇ ਕੁਝ ਕੁ ਮਾਮਲਿਆਂ ਬਾਰੇ ਇਸ ਤਰ੍ਹਾਂ ਕਾਨੂੰਨ ਬਣਾਉਣ ਦੀ ਜਿਵੇਂ ਉਹ ਸਮਵਰਤੀ ਸੂਚੀ ਵਿਚਲੇ ਮਾਮਲੇ ਹੋਣ ਸੰਸਦ ਦੀ ਅਸਥਾਈ ਸ਼ਕਤੀ ਜੰਮੂ ਅਤੇ ਕਸ਼ਮੀਰ ਰਾਜ ਬਾਰੇ ਅਸਥਾਈ ਉਪਬੰਧ ਮਹਾਰਾਸ਼ਟਰ ਅਤੇ ਗੁਜਰਾਤ ਰਾਜਾਂ ਬਾਰੇ ਵਿਸ਼ੇਸ਼ ਉਪਬੰਧ ਨਾਗਾਲੈਂਡ ਰਾਜ ਬਾਰੇ ਵਿਸ਼ੇਸ਼ ਉਪਬੰਧ 3718 371ਅ ਆਸਾਮ ਰਾਜ ਬਾਰੇ ਵਿਸ਼ੇਸ਼ ਉਪਬੰਧ 371 ਮਨੀਪੁਰ ਰਾਜ ਬਾਰੇ ਵਿਸ਼ੇਸ਼ ਉਪਬੰਧ 3711 371J 3713 3719 371JT 3714 3715 372 3728 373 374 375 376 377 378 378€ ਆਂਧਰਾ ਪ੍ਰਦੇਸ਼ ਰਾਜ ਜਾਂ ਤੇਲੰਗਾਨਾਂ ਰਾਜਾਂ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ ਆਂਧਰਾ ਪ੍ਰਦੇਸ਼ ਵਿੱਚ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ ਸਿੱਕਮ ਰਾਜ ਬਾਰੇ ਵਿਸ਼ੇਸ ਉਪਬੰਧ ਮੀਜ਼ੋਰਮ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ ਅਰੁਣਾਚਲ ਪ੍ਰਦੇਸ਼ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ ਗੋਆ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ ਕਰਨਾਟਕ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ ਮੌਜੂਦਾ ਕਾਨੂੰਨਾਂ ਦਾ ਨਾਫ਼ਜ ਰਹਿਣਾ ਅਤੇ ਉਨ੍ਹਾਂ ਦਾ ਅਨੁਕੂਲਣ ਰਾਸ਼ਟਰਪਤੀ ਦੀ ਕਾਨੂੰਨਾਂ ਦਾ ਅਨੁਕੂਲਣ ਕਰਨ ਦੀ ਸ਼ਕਤੀ ਨਿਵਾਰਕ ਨਜ਼ਰਬੰਦੀ ਵਿੱਚ ਰੱਖੇ ਗਏ ਵਿਅਕਤੀਆਂ ਬਾਰੇ ਕੁਝ ਕੁ ਸੂਰਤਾਂ ਵਿੱਚ ਰਾਸ਼ਟਰਪਤੀ ਦੀ ਹੁਕਮ ਦੇਣ ਦੀ ਸ਼ਕਤੀ ਫੈਡਰਲ ਕੋਰਟ ਦੇ ਜੱਜਾਂ ਅਤੇ ਫੈਡਰਲ ਕੋਰਟ ਵਿੱਚ ਜਾਂ ਹਿਜ਼ ਮੈਜਿਸਟੀ ਇਨ ਕੌਂਸਲ ਅੱਗੇ ਲੰਬਿਤ ਕਾਰਵਾਈਆਂ ਬਾਬਤ ਉਪਬੰਧ ਸੰਵਿਧਾਨ ਦੇ ਉਪਬੰਧਾਂ ਦੇ ਤਾਬੇ ਅਦਾਲਤਾਂ, ਸੱਤਾਧਾਰੀਆਂ ਅਤੇ ਅਫ਼ਸਰਾਂ ਦਾ ਕਾਜਕਾਰ ਕਰਦੇ ਰਿਹਣਾ ਉੱਚ ਅਦਾਲਤਾਂ ਦੇ ਜੱਜਾਂ ਬਾਬਤ ਉਪਬੰਧ ਭਾਰਤ ਦੇ ਕੰਪਟਰੋਲਰ ਅਤੇ ਮਹਾਂ ਲੇਖਾਪਰੀਖਿਅਕ ਬਾਬਤ ਉਪਬੰਧ ਲੋਕ ਸੇਵਾ ਕਮਿਸ਼ਨਾਂ ਬਾਬਤ ਉਪਬੰਧ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀ ਮੁਇਆਦ ਬਾਬਤ ਵਿਸ਼ੇਸ਼

ਉਪਬੰਧ
379-391 ਨਿਰਸਤ
392 ਕਠਨਾਈਆਂ ਦੂਰ ਕਰਨ ਦੀ ਰਾਸ਼ਟਰਪਤੀ ਦੀ ਸ਼ਕਤੀ

ਭਾਗ XXII
ਸੰਖੇਪ ਨਾਂ ਅਰੰਭ (ਹਿੰਦੀ ਵਿੱਚ ਸੱਤਾਯੁਕਤ ਪਾਠ) ਅਤੇ ਨਿਰਸਨ

393 ਸੰਖੇਪ ਨਾਂ
394 ਅਰੰਭ
394ੳ ਹਿੰਦੀ ਭਾਸ਼ਾ ਵਿੱਚ ਸੱਤਾਯੁਕਤ ਪਾਠ
395 ਨਿਰਸਤ

ਅਨੁਸੂਚੀ
ਪਹਿਲੀ ਅਨੁਸੂਚੀ

| ਰਾਜ
|| ਸੰਘ ਰਾਜ ਖੇਤਰ

ਦੂਜੀ ਅਨੁਸੂਚੀ

ਭਾਗ ੳ ਰਾਸ਼ਟਰਪਤੀ ਅਤੇ ਰਾਜਾਂ ਦੇ ਰਾਜਪਾਲਾਂ ਬਾਬਤ ਉਪਬੰਧ
ਭਾਗ ਅ ਨਿਰਸਤ
ਭਾਗ ੲ ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਅਤੇ ਰਾਜ ਸਭਾ ਦੇ ਸਭਾਪਤੀ ਅਤੇ ਉਪ-ਸਭਾਪਤੀ ਅਤੇ ਕਿਸੇ ਰਾਜ ਦੀ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਅਤੇ ਵਿਧਾਨ ਪਰਿਸ਼ਦ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਬਾਬਤ ਉਪਬੰਧ

ਭਾਗ ਸਸਰਵ-ਉੱਚ ਅਦਾਲਤ ਦੇ ਅਤੇ ਉੱਚ ਅਦਾਲਤਾਂ ਦੇ ਜੱਜਾਂ ਬਾਬਤ ਉਪਬੰਧ

ਭਾਗ ਹਭਾਰਤ ਦੇ ਕੰਪਟਰੋਲਰ ਅਤੇ ਮਹਾਂ-ਲੇਖਾ ਪਰੀਖਿਅਕ ਬਾਬਤ ਉਪਬੰਧ

ਤੀਜੀ ਅਨੁਸੂਚੀ
ਸਹੁੰਆਂ ਜਾਂ ਪ੍ਰਤਿੱਗਿਆਵਾਂ ਦੇ ਫ਼ਾਰਮ

ਚੌਥੀ ਅਨੁਸੂਚੀ

ਰਾਜ ਸਭਾ ਦੀਆਂ ਥਾਵਾਂ ਦੀ ਟਿੱਕਣ

ਪੰਜਵੀਂ ਅਨੁਸੂਚੀ
[ਅਨੁਛੇਦ 244(1)]
ਅਨੁਸੂਚਿਤ ਖੇਤਰਾਂ ਅਤੇ ਅਨੁਸੂਚਿਤ ਕਬੀਲਿਆਂ ਦੇ ਪ੍ਰਸ਼ਾਸਨ ਅਤੇ ਕੰਟਰੋਲ ਬਾਬਤ ਉਪਬੰਧ

ਭਾਗ ੳਆਮ

ਭਾਗ ਅਅਨੁਸੂਚਿਤ ਖੇਤਰਾਂ ਅਤੇ ਅਨੁਸੂਚਿਤ ਕਬੀਲਿਆਂ ਦਾ ਪ੍ਰਸ਼ਾਸਨ ਅਤੇ ਕੰਟਰੋਲ

ਭਾਗ ੲਅਨੁਸੂਚਿਤ ਖੇਤਰ

ਭਾਗ ਸਅਨੁਸੂਚੀ ਦੀ ਸੋਧ

ਛੇਵੀਂ ਅਨੁਸੂਚੀ
ਆਸਾਮ, ਮੇਘਾਲਯ, ਤ੍ਰਿਪੁਰਾ ਅਤੇ ਮੀਜ਼ੋਰਮ ਰਾਜਾਂ ਦੇ ਸੰਘਰਾਜ ਖੇਤਰ ਵਿੱਚ ਦੇ ਕਬਾਇਲੀ ਖੇਤਰਾਂ ਦੇ ਪ੍ਰਸ਼ਾਸਨ ਬਾਬਤ ਉਪਬੰਧ।

ਸੱਤਵੀਂ ਅਨੁਸੂਚੀ

ਸੂਚੀ I ਸੰਘ ਸੂਚੀ

ਸੂਚੀ IIਰਾਜ ਸੂਚੀ

ਸੂਚੀ IIIਸਮਵਰਤੀ ਸੂਚੀ

ਅੱਠਵੀਂ ਅਨੁਸੂਚੀ
ਭਾਸ਼ਾਵਾਂ

ਨੌਵੀਂ ਅਨੁਸੂਚੀ
ਕੁਝ ਕੁ ਐਕਟਾਂ ਅਤੇ ਵਿਨਿਯਮਾਂ ਦਾ ਜਾਇਜ਼ਕਰਨ
ਦਸਵੀਂ ਅਨੁਸੂਚੀ
ਦਲ-ਬਦਲੀ ਦੇ ਅਧਾਰ ਤੇ ਨਾਕਾਬਲੀਅਤ ਬਾਬਤ ਉਪਬੰਧ
ਗਿਆਰਵੀਂ ਅਨੁਸੂਚੀ

ਬਾਰ੍ਹਵੀਂ ਅਨੁਸੂਚੀ

ਅਨੁਲੱਗ-I: ਸੰਵਿਧਾਨ (ਇੱਕ ਸੌਵਂੀਂ) ਸੋਧ ਐਕਟ, 2015
ਅਨੁਲੱਗ-II: ਸੰਵਿਧਾਨ (ਜੰਮੂ ਅਤੇ ਕਸ਼ਮੀਰ 'ਤੇ ਲਾਗੂ) ਹੁਕਮ, 2019 (ਸੀ. ਓ. 272)

ਭਾਰਤ ਦਾ ਸੰਵਿਧਾਨ

ਪ੍ਰਸਤਾਵਨਾ ।

ਅਸੀਂ, ਭਾਰਤ ਦੇ ਲੋਕ, ਭਾਰਤ ਨੂੰ ਇੱਕ [1][ਪ੍ਰਭੁਤਾਧਾਰੀ, ਸਮਾਜਵਾਦੀ, ਧਰਮ ਨਿਰਪੇਖ, ਲੋਕਤੰਤਰੀ ਗਣਰਾਜ] ਬਣਾਉਣ ਲਈ ਅਤੇ ਉਸ ਦੇ ਸਭ ਨਾਗਰਿਕਾਂ ਨੂੰ:

ਸਮਾਜਕ, ਆਰਥਕ ਅਤੇ ਰਾਜਨੀਤਕ ਨਿਆਂ

ਵਿਚਾਰ, ਪ੍ਰਗਟਾਉ, ਵਿਸ਼ਵਾਸ, ਧਰਮ ਅਤੇ ਉਪਾਸ਼ਨਾ ਦੀ ਸੁਤੰਤਰਤਾ;

ਪ੍ਰਤਿਸ਼ਠਾ ਅਤੇ ਅਵਸਰ ਦੀ ਸਮਤਾ ਪ੍ਰਾਪਤ ਕਰਾਉਣ ਲਈ; ਅਤੇ ਉਨ੍ਹਾਂ ਸਭਨਾਂ ਵਿਚਕਾਰ

ਵਿਅਕਤੀ ਦਾ ਗੌਰਵ ਅਤੇ [2][ਕੌਮ ਦੀ ਏਕਤਾ ਅਤੇ ਅਖੰਡਤਾ] ਸੁਨਿਸ਼ਚਿਤ ਕਰਨ ਵਾਲੀ ਭਰਾਤਰਤਾ ਵਧਾਉਣ ਲਈ;

ਦ੍ਰਿੜਮਨ ਹੋ ਕੇ ਆਪਣੀ ਸੰਵਿਧਾਨ ਸਭਾ ਵਿੱਚ ਨਵੰਬਰ, 1949, ਦੇ ਛੱਬੀਵੇਂ ਦਿਨ, ਇਸ ਦੁਆਰਾ ਇਸ ਸੰਵਿਧਾਨ ਨੂੰ ਅੰਗੀਕਾਰ ਕਰਦੇ, ਐਕਟ ਬਣਾਉਂਦੇ ਅਤੇ ਆਪਣੇ ਆਪ ਨੂੰ ਅਰਪਦੇ ਹਾਂ।

ਭਾਗ I
ਸੰਘ ਅਤੇ ਉਸ ਦਾ ਰਾਜਖੇਤਰ

ਸੰਘ ਦਾ ਨਾਂ ਅਤੇ ਰਾਜਖੇਤਰ। 1. (1) ਇੰਡੀਆ, ਅਰਥਾਤ ਭਾਰਤ, ਰਾਜਾਂ ਦਾ ਇੱਕ ਸੰਘ ਹੋਵੇਗਾ। [3][(2) ਉਸ ਦੇ ਰਾਜ ਅਤੇ ਰਾਜਖੇਤਰ ਪਹਿਲੀ ਅਨੁਸੂਚੀ ਵਿੱਚ ਉਲਿਖਤ ਜਿਹੇ ਹੋਣਗੇ। (3) ਭਾਰਤ ਦੇ ਰਾਜਖੇਤਰ ਵਿੱਚ(ੳ) ਰਾਜਾਂ ਦੇ ਰਾਜਖੇਤਰ; [4][(ਅ) ਪਹਿਲੀ ਅਨੁਸੂਚੀ ਵਿੱਚ ਉਲਿਖਤ ਸੰਘ ਰਾਜਖੇਤਰ; ਅਤੇ] (ੲ) ਅਜਿਹੇ ਹੋਰ ਰਾਜਖੇਤਰ ਜੋ ਅਰਜਤ ਕੀਤੇ ਜਾਣ, ਸਮਾਵਿਸ਼ਟ ਹੋਣਗੇ। ਨਵੇਂ ਰਾਜਾਂ ਦਾ ਦਾਖ਼ਲਾ ਜਾਂ ਸਥਾਪਨਾ। 2. ਸੰਸਦ ਕਾਨੂੰਨ ਦੁਆਰਾ ਅਜਿਹੇ ਨਿਬੰਧਨਾਂ ਅਤੇ ਸ਼ਰਤਾਂ ਤੇ ਜੋ ਉਹ ਉਚਿਤ ਸਮਝੇ ਨਵੇਂ ਰਾਜ ਸੰਘ ਵਿੱਚ ਦਾਖ਼ਲ, ਜਾਂ ਸਥਾਪਤ ਕਰ ਸਕੇਗੀ। [5]2ੳ[ਸਿੱਕਮ ਦਾ ਸੰਘ ਦੇ ਨਾਲ ਸਹਿਯੁਕਤ ਹੋ] ਸੰਵਿਧਾਨ (ਛੱਤੀਵੀਂ ਸੋਧ) ਐਕਟ, 1975 ਦੀ ਧਾਰਾ 5 ਦੁਆਰਾ (26.04.1975 ਤੋਂ ਪ੍ਰਭਾਵੀ) ਨਿਰਸਤ। ਨਵੇਂ ਰਾਜਾਂ ਦਾ ਬਣਾਉਣਾ ਅਤੇ ਮੌਜੂਦਾ ਰਾਜਾਂ ਦੇ ਖੇਤਰਾਂ, ਹੱਦਾਂ ਜਾਂ ਨਾਵਾਂ ਦਾ ਬਦਲਣਾ।

3. ਸੰਸਦ ਕਾਨੂੰਨ ਦੁਆਰਾ(ੳ) ਕਿਸੇ ਰਾਜ ਤੋਂ ਉਸ ਦਾ ਰਾਜਖੇਤਰ ਵੱਖ ਕਰਕੇ ਜਾਂ ਦੋ ਜਾਂ ਵੱਧ ਰਾਜਾਂ ਜਾਂ ਰਾਜਾਂ ਦੇ ਭਾਗਾਂ ਨੂੰ ਮਿਲਾ ਕੇ ਜਾਂ ਕੋਈ ਰਾਜਖੇਤਰ ਕਿਸੇ ਰਾਜ ਦੇ ਭਾਗ ਨਾਲ ਮਿਲਾ ਕੇ ਕੋਈ ਨਵਾਂ ਰਾਜ ਬਣਾ ਸਕੇਗੀ; (ਅ) ਕਿਸੇ ਰਾਜ ਦਾ ਖੇਤਰ ਵਧਾ ਸਕੇਗੀ (ੲ) ਕਿਸੇ ਰਾਜ ਦਾ ਖੇਤਰ ਘਟਾ ਸਕੇਗੀ ;

(ਸ) ਕਿਸੇ ਰਾਜ ਦੀਆਂ ਹੱਦਾਂ ਬਦਲ ਸਕੇਗੀ :

(ਹ) ਕਿਸੇ ਰਾਜ ਦਾ ਨਾਂ ਬਦਲ ਸਕੇਗੀ :

[6][ਪਰੰਤੂ ਇਸ ਪ੍ਰਯੋਜਨ ਲਈ ਕੋਈ ਬਿਲ ਰਾਸ਼ਟਰਪਤੀ ਦੀ ਸਿਫਾਰਸ਼ ਦੇ ਸਿਵਾਏ ਅਤੇ ਜਿੱਥੇ ਬਿਲ ਵਿਚਲੀ ਤਜਵੀਜ਼ ਦਾ ਪ੍ਰਭਾਵ

[7]*** ਰਾਜਾਂ ਵਿੱਚੋਂ ਕਿਸੇ ਦੇ ਖੇਤਰ, ਹੱਦਾਂ ਜਾਂ ਨਾਂ ਤੇ ਪੈਂਦਾ ਹੋਵੇ, ਜੇਕਰ ਉਹ ਬਿਲ ਉਸ ਰਾਜ ਦੇ ਵਿਧਾਨ-ਮੰਡਲ ਨੂੰ ਉਸ ਤੇ ਆਪਣੇ ਵਿਚਾਰ, ਅਜਿਹੀ ਮੁੱਦਤ ਦੇ ਅੰਦਰ ਜਿਹੀ ਕਿ ਹਵਾਲੇ ਵਿੱਚ ਉਲਿਖਤ ਹੋਵੇ ਜਾਂ ਅਜਿਹੀ ਹੋਰ ਮੁੱਦਤ ਦੇ ਅੰਦਰ ਜਿਹੀ ਕਿ ਰਾਸ਼ਟਰਪਤੀ ਇਜਾਜ਼ਤ ਦੇਵੇ, ਪ੍ਰਗਟ ਕੀਤੇ ਜਾਣ ਲਈ ਰਾਸ਼ਟਰਪਤੀ ਦੁਆਰਾ ਹਵਾਲਾ ਨ ਕੀਤਾ ਗਿਆ ਹੋਵੇ ਅਤੇ ਇਸ ਤਰ੍ਹਾਂ ਉਲਿਖਤ ਜਾਂ ਇਜਾਜ਼ਤ ਦਿੱਤੀ ਮੁੱਦਤ ਨ ਗੁਜ਼ਰ ਗਈ ਹੋਵੇ ਸੰਸਦ ਦੇ ਕਿਸੇ ਸਦਨ ਵਿੱਚ ਪੁਰਸਥਾਪਤ ਨਹੀਂ ਕੀਤਾ ਜਾਵੇਗਾ।]

[8][ਵਿਆਖਿਆ I.- ਇਸ ਅਨੁਛੇਦ ਵਿੱਚ, ਖੰਡ (ੳ) ਤੋਂ (ਹ) ਵਿੱਚ, "ਰਾਜ" ਵਿੱਚ ਕੋਈ ਸੰਘ ਰਾਜਖੇਤਰ ਸ਼ਾਮਲ ਹੈ, ਪਰ ਪਰੰਤੁਕ ਵਿੱਚ, “ਰਾਜ” ਵਿੱਚ ਕੋਈ ਸੰਘ ਰਾਜਖੇਤਰ ਸ਼ਾਮਲ ਨਹੀਂ ਹੈ।

ਵਿਆਖਿਆ II-ਖੰਡ (ੳ) ਦੁਆਰਾ ਸੰਸਦ ਨੂੰ ਪ੍ਰਦਾਨ ਕੀਤੀ ਗਈ ਸ਼ਕਤੀ ਵਿੱਚ ਕਿਸੇ ਰਾਜ ਜਾਂ ਸੰਘ ਰਾਜਖੇਤਰ ਦੇ ਕਿਸੇ ਭਾਗ ਨੂੰ ਕਿਸੇ ਹੋਰ ਰਾਜ ਜਾਂ ਸੰਘ ਰਾਜਖੇਤਰ ਨਾਲ ਮਿਲਾ ਕੇ ਕੋਈ ਨਵਾਂ ਰਾਜ ਜਾਂ ਪਹਿਲੀ ਅਤੇ ਚੌਥੀ ਅਨੁਸੂਚੀਆਂ ਦੀ ਸੋਧ ਅਤੇ ਅਨੁਪੂਰਕ, ਅਨੁਸੰਗਕ ਅਤੇ ਪਰਿਣਾਮਕ ਮਾਮਲਿਆਂ ਲਈ

ਸੰਘ ਰਾਜਖੇਤਰ ਬਣਾਉਣ ਦੀ ਸ਼ਕਤੀ ਸ਼ਾਮਲ ਹੈ 1] 4. (1) ਅਨੁਛੇਦ 2 ਜਾਂ ਅਨੁਛੇਦ 3 ਵਿੱਚ ਹਵਾਲਾ ਦਿੱਤੇ ਗਏ ਕਿਸੇ ਕਾਨੂੰਨ ਵਿੱਚ ਪਹਿਲੀ ਅਨੁਸੂਚੀ ਅਤੇ ਚੌਥੀ ਅਨੁਸੂਚੀ ਦੀ ਸੋਧ ਲਈ ਅਜਿਹੇ ਉਪਬੰਧ ਹੋਣਗੇ ਜਿਹੇ ਉਸ ਕਾਨੂੰਨ ਦੇ ਉਪਬੰਧਾਂ ਨੂੰ ਪ੍ਰਭਾਵੀ ਬਣਾਉਣ ਲਈ ਜ਼ਰੂਰੀ ਹੋਣ, ਅਤੇ ਉਸ ਵਿੱਚ ਅਜਿਹੇ ਅਨੁਪੂਰਕ, ਅਨੁਸੰਗਕ ਅਤੇ ਪਰਿਣਾਮਕ ਉਪਬੰਧ (ਜਿਨਾਂ ਵਿੱਚ ਅਜਿਹੇ ਕਾਨੂੰਨ ਤੋਂ ਪ੍ਰਭਾਵਤ ਰਾਜ ਜਾਂ ਰਾਜਾਂ ਦੀ ਸੰਸਦ ਵਿੱਚ ਅਤੇ ਵਿਧਾਨ-ਮੰਡਲ ਜਾਂ ਵਿਧਾਨ-ਮੰਡਲਾਂ ਵਿੱਚ ਪ੍ਰਤੀਨਿਧਤਾ ਬਾਬਤ ਉਪਬੰਧ ਸ਼ਾਮਲ ਹਨ) ਵੀ ਹੋ ਸਕਣਗੇ ਜਿਹੇ ਸੰਸਦ ਜ਼ਰੂਰੀ ਸਮਝੇ। ਉਪਬੰਧ ਕਰਨ ਲਈ ਅਨੁਛੇਦ 2 ਅਤੇ 3 ਦੇ ਅਧੀਨ ਬਣਾਏ ਗਏ ਕਾਨੂੰਨ । (2) ਉਪਰੋਕਤ ਜਿਹਾ ਕੋਈ ਕਾਨੂੰਨ ਅਨੁਛੇਦ 368 ਦੇ ਪ੍ਰਯੋਜਨਾਂ

ਲਈ ਇਸ ਸੰਵਿਧਾਨ ਦੀ ਸੋਧ ਨਹੀਂ ਸਮਝਿਆ ਜਾਵੇਗਾ ।

ਭਾਗ II
ਨਾਗਰਿਕਤਾ

ਇਸ ਸੰਵਿਧਾਨ ਦੇ ਅਰੰਭ ਤੇ ਨਾਗਰਿਕਤਾ।

5. ਇਸ ਸੰਵਿਧਾਨ ਦੇ ਅਰੰਭ ਤੇ ਹਰਿਕ ਵਿਅਕਤੀ ਜਿਸ ਦਾ ਭਾਰਤ ਰਾਜਖੇਤਰ ਵਿੱਚ ਅਧਿਵਾਸ ਹੈ ਅਤੇ-

(ੳ) ਜੋ ਭਾਰਤ ਦੇ ਰਾਜਖੇਤਰ ਵਿੱਚ ਜੰਮਿਆ ਸੀ; ਜਾਂ

(ਅ) ਜਿਸ ਦੇ ਮਾਪਿਆਂ ਵਿੱਚੋਂ ਕੋਈ ਭਾਰਤ ਦੇ ਰਾਜਖੇਤਰ ਵਿੱਚ ਜੰਮਿਆ ਸੀ; ਜਾਂ

(ੲ) ਜੋ ਅਜਿਹੇ ਅਰੰਭ ਤੋਂ ਤੁਰਤ ਪਹਿਲੇ ਘੱਟ ਤੋਂ ਘੱਟ ਪੰਜ ਸਾਲ ਤੱਕ ਭਾਰਤ ਦੇ ਰਾਜਖੇਤਰ ਵਿੱਚ ਸਾਧਾਰਣ ਤੌਰ ਤੇ ਨਿਵਾਸੀ ਰਿਹਾ ਹੈ,ਭਾਰਤ ਦਾ ਨਾਗਰਿਕ ਹੋਵੇਗਾ। ਪਾਕਿਸਤਾਨ ਤੋਂ ਭਾਰਤ ਨੂੰ ਪਰਵਾਸ ਕਰ ਆਏ ਕੁਝ ਕੁ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ।

6. ਅਨੁਛੇਦ 5 ਵਿੱਚ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਕੋਈ ਵਿਅਕਤੀ ਜੋ ਹੁਣ ਪਾਕਿਸਤਾਨ ਵਿੱਚ ਸ਼ਾਮਲ ਰਾਜਖੇਤਰ ਤੋਂ ਭਾਰਤ ਦੇ ਰਾਜਖੇਤਰ ਨੂੰ ਪਰਵਾਸ ਕਰ ਆਇਆ ਹੈ ਇਸ ਸੰਵਿਧਾਨ ਦੇ ਅਰੰਭ ਤੇ ਭਾਰਤ ਦਾ ਨਾਗਰਿਕ ਸਮਝਿਆ ਜਾਵੇਗਾ ਜੇ-

(ੳ) ਉਹ ਜਾਂ ਉਸ ਦੇ ਮਾਪਿਆਂ ਵਿੱਚੋਂ ਕੋਈ ਜਾਂ ਉਸ ਦੇ ਪੜਮਾਪਿਆਂ ਵਿੱਚੋਂ ਕੋਈ ਗਵਰਨਮੈਂਟ ਔਫ ਇੰਡੀਆ ਐਕਟ, 1935 (ਜਿਵੇਂ ਮੂਲ ਰੂਪ ਵਿੱਚ ਐਕਟ ਬਣਿਆ) ਵਿੱਚ ਪਰਿਭਾਸ਼ਤ ਭਾਰਤ ਵਿੱਚ ਜੰਮਿਆ ਸੀ; ਅਤੇ

(ਅ) (i) ਉਸ ਸੂਰਤ ਵਿੱਚ ਜਿੱਥੇ ਅਜਿਹਾ ਵਿਅਕਤੀ ਜੁਲਾਈ, 1948, ਦੇ ਉਨੀਵੇਂ ਦਿਨ ਤੋਂ ਪਹਿਲਾਂ ਇਸ ਤਰ੍ਹਾਂ ਪਰਵਾਸ ਕਰ ਆਇਆ ਹੈ ਉਹ ਆਪਣੇ ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/46 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/47 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/48 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/49 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/50 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/51 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/52 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/53 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/54 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/55 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/56 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/57 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/58 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/59 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/60 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/61 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/62 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/63 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/64 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/65 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/66 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/67 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/68 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/69 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/70 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/71 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/72 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/73 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/74 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/75 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/76 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/77 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/78 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/79 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/80 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/81 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/82 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/83 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/84 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/85 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/86 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/87 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/88 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/89 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/90 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/91 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/92 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/93 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/94 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/95 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/96 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/97 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/98 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/99 ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/100

  1. ਸੰਵਿਧਾਨ (ਬਿਆਲਵੀਂ ਸੋਧ) ਐਕਟ, 1976, ਧਾਰਾ 2 ਦੁਆਰਾ (03.01.1977 ਤੋਂ ਪ੍ਰਭਾਵੀ) “ਪ੍ਰਭੁਤਾਧਾਰੀ ਲੋਕਤੰਤਰ ਗਣਰਾਜ" ਦੀ ਥਾਵੇਂ ਰੱਖੇ ਗਏ।
  2. ਸੰਵਿਧਾਨ (ਬਿਆਲਵੀਂ ਸੋਧ) ਐਕਟ, 1976, ਧਾਰਾ 2 ਦੁਆਰਾ (03.01.1977 ਤੋਂ ਪ੍ਰਭਾਵੀ) “ਕੌਮ ਦੀ ਏਕਤਾ” ਦੀ ਥਾਵੇਂ ਰੱਖੇ ਗਏ
  3. ਸੰਵਿਧਾਨ (ਸੱਤਵੀਂ ਸੋਧ) ਐਕਟ, 1956, ਧਾਰਾ 2 ਦੁਆਰਾ ਮੂਲ ਖੰਡ (2) ਦੀ ਥਾਵੇਂ ਰੱਖਿਆ ਗਿਆ।
  4. ਉਪਰੋਕਤ ਦੀ ਧਾਰਾ 2 ਦੁਆਰਾ ਮੂਲ ਉਪ-ਖੰਡ (ਅ) ਦੀ ਥਾਵੇਂ ਰੱਖਿਆ ਗਿਆ।
  5. ਸੰਵਿਧਾਨ (ਪੈਂਤੀਵੀਂ ਸੋਧ) ਐਕਟ, 1974, ਧਾਰਾ 2 ਦੁਆਰਾ (1.3.1975 ਤੋਂ) ਅੰਤਰਸਥਾਪਤ।
  6. ਸੰਵਿਧਾਨ (ਪੰਜਵੀਂ ਸੋਧ) ਐਕਟ, 1955, ਧਾਰਾ 2 ਦੁਆਰਾ ਮੂਲ ਪਰੰਤੁਕ ਦੀ ਥਾਵੇਂ ਰੱਖਿਆ ਗਿਆ ।
  7. ਸ਼ਬਦ ਅਤੇ ਅੱਖਰ “ਪਹਿਲੀ ਅਨੁਸੂਚੀ ਦੇ ਭਾਗ ੳ ਜਾਂ ਭਾਗ ਅ ਵਿੱਚ ਉਲਿਖਤ" ਸੰਵਿਧਾਨ (ਸੱਤਵੀਂ ਸੋਧ) ਐਕਟ, 1956, ਧਾਰਾ29 ਅਤੇ ਅਨੁਸੂਚੀ ਦੁਆਰਾ ਲੋਪ ਕਰ ਦਿੱਤੇ ਗਏ।
  8. ਸੰਵਿਧਾਨ (ਅਠਾਰ੍ਹਵੀਂ ਸੋਧ) ਐਕਟ, 1966, ਧਾਰਾ 2 ਦੁਆਰਾ ਅੰਤਰਸਥਾਪਤ।