ਲੋਕ ਨਾਇਕ

ਗੁਰੂ ਨਾਨਕ

ਉੱਚਾ ਦਰ ਬਾਬੇ ਨਾਨਕ ਦਾ
ਮੈਂ ਸੋਭਾ ਸੁਣ ਕੇ ਆਇਆ
Page ਫਰਮਾ:Custom rule/styles.css has no content.Script error: No such module "Custom rule".ਹੱਟ ਖੁਲ੍ਹਗੀ ਬਾਬੇ ਨਾਨਕ ਦੀ
ਸੌਦਾ ਲੈਣਗੇ ਨਸੀਬਾਂ ਵਾਲ਼ੇ
Page ਫਰਮਾ:Custom rule/styles.css has no content.Script error: No such module "Custom rule".ਜ਼ਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ
Page ਫਰਮਾ:Custom rule/styles.css has no content.Script error: No such module "Custom rule".ਬਾਬੇ ਨਾਨਕ ਨੇ
ਪੌੜੀਆਂ ਸੁਰਗ ਨੂੰ ਲਾਈਆਂ
Page ਫਰਮਾ:Custom rule/styles.css has no content.Script error: No such module "Custom rule".ਬਾਣੀ ਧੁਰ ਦਰਗਾਹੋਂ ਆਈ
ਪਾਪੀਆਂ ਦੇ ਤਾਰਨੇ ਨੂੰ
Page ਫਰਮਾ:Custom rule/styles.css has no content.Script error: No such module "Custom rule".ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ
ਵੇਲੇ ਅੰਮ੍ਰਿਤ ਦੇ
Page ਫਰਮਾ:Custom rule/styles.css has no content.Script error: No such module "Custom rule".ਗੁਰੂ ਗੋਬਿੰਦ ਸਿੰਘ
ਜਿੱਥੇ ਬੈਠ ਗਏ ਕਲਗੀਆਂ ਵਾਲ਼ੇ
ਧਰਤੀ ਨੂੰ ਭਾਗ ਲੱਗ ਗੇ
Page ਫਰਮਾ:Custom rule/styles.css has no content.Script error: No such module "Custom rule".ਸੱਚ ਦਸ ਕਲਗੀ ਵਾਲ਼ਿਆ
ਕਿਥੇ ਛੱਡ ਆਇਐਂ ਲਾਲ ਪਰਾਏ
Page ਫਰਮਾ:Custom rule/styles.css has no content.Script error: No such module "Custom rule".ਦਰਸ਼ਨ ਦੇਹ ਗੁਰ ਮੇਰੇ
ਸੰਗਤਾਂ ਆਈਆਂ ਦਰਸ਼ਨ ਨੂੰ
Page ਫਰਮਾ:Custom rule/styles.css has no content.Script error: No such module "Custom rule".

ਮੈਂ ਜਾਵਾਂ ਬਲਿਹਾਰ
ਕਲਗੀਆਂ ਵਾਲ਼ੇ ਤੋਂ
Page ਫਰਮਾ:Custom rule/styles.css has no content.Script error: No such module "Custom rule".ਲਾਲ ਤੇਰੇ ਜੰਞ ਚੜ੍ਹਗੇ
ਜੰਞ ਚੜ੍ਹਗੇ ਮੌਤ ਵਾਲ਼ੀ ਘੋੜੀ
Page ਫਰਮਾ:Custom rule/styles.css has no content.Script error: No such module "Custom rule".ਰਾਮ ਤੇ ਲਛਮਣ
ਵਾਜਾਂ ਮਾਰਦੀ ਕੁਸ਼ੱਲਿਆ ਮਾਈ
ਰਾਮ ਚੱਲੇ ਬਣਵਾਸ ਨੂੰ
Page ਫਰਮਾ:Custom rule/styles.css has no content.Script error: No such module "Custom rule".ਕੱਲੀ ਹੋਵੇ ਨਾ ਬਣਾਂ ਦੇ ਵਿਚ ਲੱਕੜੀ
ਰਾਮ ਕਹੇ ਲਛਮਣ ਨੂੰ
Page ਫਰਮਾ:Custom rule/styles.css has no content.Script error: No such module "Custom rule".ਜੂਠੇ ਬੇਰ ਭੀਲਣੀ ਦੇ ਖਾ ਕੇ
ਭਗਤਾਂ ਦੇ ਵੱਸ ਹੋ ਗਿਆ
Page ਫਰਮਾ:Custom rule/styles.css has no content.Script error: No such module "Custom rule".ਤੇਰੇ ਨਾਮ ਦੀ ਵੈਰਾਗਣ ਹੋਈ
ਬਣ ਬਣ ਫਿਰਾਂ ਢੂੰਡਦੀ
Page ਫਰਮਾ:Custom rule/styles.css has no content.Script error: No such module "Custom rule".ਯੁੱਧ ਲੰਕਾ ਵਿਚ ਹੋਇਆ
ਰਾਮ ਤੇ ਲਛਮਣ ਦਾ
Page ਫਰਮਾ:Custom rule/styles.css has no content.Script error: No such module "Custom rule".ਧੰਨਾ ਭਗਤ
ਨਾਮ ਦੇਵ ਦੀ ਬਣਾਈ ਬਾਬਾ ਛੱਪਰੀ
ਧੰਨੇ ਦੀਆਂ ਗਊਆਂ ਚਾਰੀਆਂ
Page ਫਰਮਾ:Custom rule/styles.css has no content.Script error: No such module "Custom rule".ਰੱਬ ਫਿਰਦਾ ਧੰਨੇ ਦੇ ਖੁਰੇ ਵੱਢਦਾ
ਉਹਨੇ ਕਿਹੜਾ ਕੱਛ ਪਾਈ ਸੀ
Page ਫਰਮਾ:Custom rule/styles.css has no content.Script error: No such module "Custom rule".ਪੂਰਨ ਭਗਤ
ਕੱਚੇ ਧਾਗੇ ਦਾ ਸੰਗਲ ਬਣ ਜਾਵੇ
ਭਗਤੀ ਤੇਰੀ ਪੂਰਨਾ
Page ਫਰਮਾ:Custom rule/styles.css has no content.Script error: No such module "Custom rule".

ਅੱਡੀ ਮੇਰੀ ਕੌਲ ਕੰਚ ਦੀ
ਗੂਠੇ ਤੇ ਬਰਨਾਮਾਂ
ਚਿੱਠੀਆਂ ਮੈਂ ਲਿਖਦੀ
ਪੜ੍ਹ ਮੁੰਡਿਆ ਅਣਜਾਣਾ
ਪੂਰਨ ਭਗਤ ਦੀਆਂ-
ਜੋੜ ਬੋਲੀਆਂ ਪਾਵਾਂ
Page ਫਰਮਾ:Custom rule/styles.css has no content.Script error: No such module "Custom rule".ਧਾਵੇ ਧਾਵੇ ਧਾਵੇ
ਡੱਬਾ ਕੁੱਤਾ ਮਿੱਤਰਾਂ ਦਾ
ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
ਭੈਣ ਚੁੱਕੇ ਡਿਪਟੀ ਦੀ
ਜਿਹੜਾ ਲੰਬੀਆਂ ਤ੍ਰੀਕਾਂ ਪਾਵੇ
ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡੱਦੀ ਮਲਮਲ ਤੇ
ਤੋਤਾ ਝਪਟ ਚਲਾਵੇ
ਮੇਲੋ ਦਾ ਯਾਰ ਰੁੱਸਿਆ
ਰੁੱਸ ਕੇ ਚੀਨ ਨੂੰ ਜਾਵੇ
ਖੂਹ ਦੇ ਵਿਚੋਂ ਬੋਲ ਪੂਰਨਾ-
ਤੈਨੂੰ ਗੋਰਖ ਨਾਥ ਬੁਲਾਵੇ
Page ਫਰਮਾ:Custom rule/styles.css has no content.Script error: No such module "Custom rule".ਮਾਈ ਮਾਈ ਪਿਆ ਭੌਂਕਦੈਂ
ਕਿਥੋਂ ਲਗਦੀ ਮਾਈ
ਤੇਰੀ ਖਾਤਰ ਨਾਲ਼ ਸੌਂਕ ਦੇ
ਸੁੰਦਰ ਸੇਜ ਬਛਾਈ
ਹਾਣ ਪਰਮਾਣ ਦੋਹਾਂ ਦਾ ਇੱਕੋ
ਝੜੀ ਰੂਪ ਨੇ ਲਾਈ
ਗਲ਼ ਦੇ ਨਾਲ਼ ਲਗਾ ਲੈ ਮੈਨੂੰ
ਕਰ ਸੀਨੇ ਸਰਦਾਈ
ਮੇਵੇ ਰੁੱਤ ਰੁੱਤ ਦੇ-
ਮਸਾਂ ਜੁਆਨੀ ਆਈ
Page ਫਰਮਾ:Custom rule/styles.css has no content.Script error: No such module "Custom rule".

ਮਾਈ ਮਾਈ ਪਿਆ ਭੌਂਕਦੈਂ
ਕਿਥੋਂ ਲਗਦੀ ਮਾਤਾ ਤੇਰੀ
ਕਦ ਮੈਂ ਸੀਰ ਚੁੰਘਾਇਆ
ਓਹੀ ਲਗਦੀ ਮਾਤਾ ਪੂਰਨਾ
ਜੀਹਨੇ ਪੇਟੋਂ ਜਾਇਆ
ਚਲ ਸ਼ਤਾਬੀ ਬੈਠ ਪਲੰਘ ਤੇ
ਕਿਉਂ ਨਖਰੇ ਵਿਚ ਆਇਆ
ਲੂਣਾਂ ਰਾਣੀ ਨੇ-
ਹੱਥ ਬੀਣੀ ਨੂੰ ਪਾਇਆ
Page ਫਰਮਾ:Custom rule/styles.css has no content.Script error: No such module "Custom rule".ਪੂਰਨ ਕਹਿੰਦਾ ਸੁਣ ਮੇਰੀ ਮਾਤਾ
ਕਿਉਂ ਕਰ ਮੁਦਤਾਂ ਪਾਈਆਂ
ਧਰਤੀ ਈਸ਼ਵਰ ਪਾਟ ਜਾਣਗੇ
ਗਾਹੋ ਗਾਹੀ ਫਿਰਨ ਦੁਹਾਈਆਂ
ਚੰਦ ਸਰੂਜ ਹੋਣਗੇ ਕਾਲ਼ੇ
ਜਗਤ ਦਵੇ ਰੁਸ਼ਨਾਈਆਂ
ਨੀ ਅਜ ਤਕ ਨਾ ਸੁਣੀਆਂ-
ਪੁੱਤਰ ਭੋਗਦੀਆਂ ਮਾਈਆਂ
Page ਫਰਮਾ:Custom rule/styles.css has no content.Script error: No such module "Custom rule".ਲੂਣਾਂ ਦੇ ਮੰਦਰੀਂ ਪੂਰਨ ਜਾਂਦਾ
ਡਿਗ ਪੈਂਦੀ ਗੱਸ਼ ਖਾ ਕੇ
ਆ ਵੇ ਪੂਰਨਾ ਕਿਧਰੋਂ ਆਇਆ
ਬਹਿ ਗਿਆ ਨੀਵੀਂ ਪਾ ਕੇ
ਕਿਹੜੀ ਗੱਲ ਤੋਂ ਸੰਗਦਾ ਪੂਰਨਾ
ਜਿੰਦ ਨਿਕਲੂ ਗਰਨਾਕੇ
ਤੇਰੇ ਮੂਹਰੇ ਹੱਥ ਬੰਨ੍ਹਦੀ-
ਚੜ੍ਹਜਾ ਸੇਜ ਤੇ ਆ ਕੇ
Page ਫਰਮਾ:Custom rule/styles.css has no content.Script error: No such module "Custom rule".ਮਨ ਨੂੰ ਮੋੜ ਕੇ ਬੈਠ ਪਾਪਣੇ
ਤੂੰ ਕਿਉਂ ਨੀਤ ਡੁਲਾਈ
ਉਹ ਤਾਂ ਮੇਰਾ ਪਿਤਾ ਹੈ ਲੱਗਦਾ
ਜੀਹਨੇ ਤੂੰ ਪਰਨਾਈ

ਮਾਂ ਪੁੱਤ ਦੀ ਗੱਲ ਕਦੇ ਨਾ ਬਣਦੀ
ਉਲਟੀ ਨਦੀ ਬਹਾਈ
ਪੂਰਨ ਹੱਥ ਬੰਨ੍ਹਦਾ-
ਤੂੰ ਹੈਂ ਧਰਮ ਦੀ ਮਾਈ
Page ਫਰਮਾ:Custom rule/styles.css has no content.Script error: No such module "Custom rule".ਭਗਤ ਸਿੰਘ
ਘਰ ਘਰ ਪੁੱਤ ਜੰਮਦੇ
ਭਗਤ ਸਿੰਘ ਨੀ ਕਿਸੇ ਬਣ ਜਾਣਾ
Page ਫਰਮਾ:Custom rule/styles.css has no content.Script error: No such module "Custom rule".ਬਾਰੇ ਜਾਈਏ ਭਗਤ ਸਿੰਘ ਦੇ
ਜੀਹਨੇ 'ਸੰਬਲੀ 'ਚ ਬੰਬ ਚਲਾਇਆ
Page ਫਰਮਾ:Custom rule/styles.css has no content.Script error: No such module "Custom rule".ਦੁੱਲਾ ਭੱਟੀ
ਦੁੱਲੇ ਦੀਏ ਬਾਰੇ
ਵੱਸਦੀ ਉਜੜੇਂਗੀ
Page ਫਰਮਾ:Custom rule/styles.css has no content.Script error: No such module "Custom rule".ਜੱਗਾ ਜੱਟ
ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਓਂ ਪਾਰ ਚੁਗਦੇ
Page ਫਰਮਾ:Custom rule/styles.css has no content.Script error: No such module "Custom rule".ਜੱਗਿਆ, ਤੂੰ ਪ੍ਰਦੇਸ ਗਿਆ
ਬੂਹਾ ਵੱਜਿਆ
Page ਫਰਮਾ:Custom rule/styles.css has no content.Script error: No such module "Custom rule".ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ
ਭੁੱਲ ਕੇ ਨਾ ਲਾਉਂਦੀ ਅੱਖੀਆਂ
Page ਫਰਮਾ:Custom rule/styles.css has no content.Script error: No such module "Custom rule".ਪੂਰਨਾ, ਨਾਈਆਂ ਨੇ ਵੱਢ ਸੁੱਟਿਆ
ਜੱਗਾ ਸੂਰਮਾ
Page ਫਰਮਾ:Custom rule/styles.css has no content.Script error: No such module "Custom rule".ਜੱਗਾ ਜੰਮਿਆ ਤੇ ਮਿਲਣ ਵਧਾਈਆਂ
ਵੱਡਾ ਹੋ ਕੇ ਡਾਕੇ ਮਾਰਦਾ
Page ਫਰਮਾ:Custom rule/styles.css has no content.Script error: No such module "Custom rule".

ਹੀਰ ਰਾਂਝਾ
ਵਗਦੀ ਰਾਵੀ ਵਿਚ
ਦੁੰਬ ਵੇ ਜਵਾਰ ਦਾ
ਮੈਂ ਅੰਗ੍ਰੇਜਣ ਬੂਟੀ-
ਰਾਂਝਾ ਫੁੱਲ ਵੇ ਗੁਲਾਬ ਦਾ
Page ਫਰਮਾ:Custom rule/styles.css has no content.Script error: No such module "Custom rule".ਰਾਂਝਾ ਸ਼ਾਮ ਕੁੜੀਓ
ਨੀ ਮੈਂ ਰਾਤ ਨੂੰ ਕੁੱਟੀ
ਮਰ ਜਾਣ ਜੋਗਣਾਂ
ਤੈਨੂੰ ਵੇ ਸਖਾਉਣ ਵਾਲ਼ੀਆਂ
ਜੁਗ ਜਿਊਣ ਜੋਗਣਾਂ
ਸਾਨੂੰ ਵੇ ਛੁਡਾਉਣ ਵਾਲ਼ੀਆਂ
Page ਫਰਮਾ:Custom rule/styles.css has no content.Script error: No such module "Custom rule".ਸਿੱਧੀ ਸੜਕ ਸਿਆਲੀਂ ਜਾਵੇ
ਮੌੜ ਉੱਤੇ ਘਰ ਹੀਰ ਦਾ
Page ਫਰਮਾ:Custom rule/styles.css has no content.Script error: No such module "Custom rule".ਪਿੱਛੋਂ ਜਗ ਦਾ ਉਲਾਂਭਾ ਲਾਹਿਆ
ਤੁਰ ਗਈ ਖੇੜਿਆਂ ਨੂੰ
Page ਫਰਮਾ:Custom rule/styles.css has no content.Script error: No such module "Custom rule".ਗੱਜੇ ਬੱਦਲ ਚਮਕੇ ਬਿਜਲੀ
ਮੋਰਾਂ ਨੇ ਪੈਲਾਂ ਪਾਈਆਂ
ਹੀਰ ਨੇ ਰਾਂਝੇ ਨੂੰ-
ਦਿਲ ਦੀਆਂ ਖੋਲ੍ਹ ਸੁਣਾਈਆਂ
Page ਫਰਮਾ:Custom rule/styles.css has no content.Script error: No such module "Custom rule".ਆਇਆ ਸਾਵਣ ਦਿਲ ਪ੍ਰਚਾਵਣ
ਝੜੀ ਲੱਗ ਗਈ ਭਾਰੀ
ਪੀਂਘ ਝੂਟਦੀ ਭਿੱਜੀ ਪੰਜਾਬੋ
ਨਾਲ਼ੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜਗੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਕੁੜਤੀ ਭਿੱਜਗੀ
ਬਹੁਤੀ ਗੋਟੇ ਵਾਲ਼ੀ

ਸ਼ਾਮੋ ਨਾਰ ਦੀਆਂ ਭਿੱਜੀਆਂ ਮੀਢੀਆਂ
ਗਿਣਤੀ ’ਚ ਪੂਰੀਆਂ ਚਾਲ਼ੀ
ਬੱਦਲਾ ਸਾਉਣ ਦਿਆ-
ਹੀਰ ਭਿੱਜਗੀ ਸਿਆਲਾਂ ਵਾਲ਼ੀ
Page ਫਰਮਾ:Custom rule/styles.css has no content.Script error: No such module "Custom rule".ਸਾਉਣ ਮਹੀਨਾ ਦਿਨ ਤੀਆਂ ਦੇ
ਪਿੱਪਲੀਂ ਪੀਘਾਂ ਪਾਈਆਂ
ਪਿੱਪਲੀਂ ਪੀਂਘਾਂ ਪਾਈਆਂ
ਬਈ ਦੋ ਮੁਟਿਆਰਾਂ ਝੂਟਣ ਆਈਆਂ
ਦੋ ਮੁਟਿਆਰਾਂ ਝੂਟਣ ਆਈਆਂ
ਪੀਂਘ ਚੜ੍ਹਾਈ ਵੰਗ ਟਕਰਾਈ
ਜੋੜਾ ਟੁੱਟ ਗਿਆ ਵੰਗਾਂ ਦਾ
ਮੈਂ ਆਸ਼ਕ ਹੋ ਗਈ
ਮੈਂ ਆਸ਼ਕ ਹੋ ਗਈ ਵੇ ਰਾਂਝਣਾ
ਹਾਸਾ ਵੇਖ ਤੇਰੇ ਦੰਦਾਂ ਦਾ
Page ਫਰਮਾ:Custom rule/styles.css has no content.Script error: No such module "Custom rule".ਰਾਂਝਾ ਜੱਟ ਚਾਰਦਾ ਮੱਝਾਂ
ਹੀਰ ਲਿਆਵੇ ਚੂਰੀ
ਨਾਲ਼ ਸ਼ੌਂਕ ਦੇ ਢੋਂਦੀ ਭੱਤਾ
ਨਾ ਕਰਦੀ ਮਗਰੂਰੀ
ਕੱਚਾ ਮੱਖਣ ਦਹੀਂ ਦਾ ਛੰਨਾ
ਹਲਵੇ ਦੇ ਨਾਲ਼ ਪੂਰੀ
ਕੱਠੇ ਰਲ਼-ਮਿਲ਼ ਖਾਣ ਬੈਠ ਕੇ
ਹੇਠ ਵਿਛਾਕੇ ਭੂਰੀ
ਰਾਂਝਾ ਚੰਦ ਵਰਗਾ-
ਹੀਰ ਜੱਟੀ ਕਸਤੂਰੀ
Page ਫਰਮਾ:Custom rule/styles.css has no content.Script error: No such module "Custom rule".
ਜਦੋਂ ਹੀਰ ਦਾ ਧਰਿਆ ਮੁਕਲਾਵਾ
ਉਸ ਨੂੰ ਖਬਰ ਨਾ ਕਾਈ
ਕੁੜੀਆਂ ਉਹਦੇ ਹੋਈਆਂ ਉਦਾਲ਼ੇ
ਉਹਨੇ ਮਹਿੰਦੀ ਨਾ ਲਾਈ
ਸੁੱਤੀ ਪਈ ਦੇ ਲਾਤੀ ਮਹਿੰਦੀ

ਚੜ੍ਹ ਗਿਆ ਰੰਗ ਇਲਾਹੀ
ਮਹਿੰਦੀ ਸ਼ਗਨਾਂ ਦੀ-
ਚੜ੍ਹ ਗਈ ਦੂਣ ਸਵਾਈ
Page ਫਰਮਾ:Custom rule/styles.css has no content.Script error: No such module "Custom rule".ਲੱਕ ਤਾਂ ਤੇਰੇ ਰੇਸ਼ਮੀ ਲਹਿੰਗਾ
ਉੱਤੇ ਜੜੀ ਕਿਨਾਰੀ
ਚੌਂਕ ਚੰਦ ਤੈਂ ਗੁੰਦ ਲਏ ਹੀਰੇ
ਗਹਿਣਿਆਂ ਭਰੀ ਪਟਾਰੀ
ਹੱਥ ਤਾਂ ਤੇਰੇ ਮਹਿੰਦੀ ਰੰਗਲੇ
ਸਹੁਰੀਂ ਜਾਣ ਦੀ ਤਿਆਰੀ
ਨੀ ਹੀਰੇ ਚਾਕ ਦੀਏ-
ਹੁਣ ਬਚਨਾਂ ਤੋਂ ਹਾਰੀ
Page ਫਰਮਾ:Custom rule/styles.css has no content.Script error: No such module "Custom rule".ਲੈ ਨੀ ਹੀਰੇ ਰੋਟੀ ਖਾ ਲੈ
ਮੈਂ ਨਹੀਂ, ਸੱਸੇ ਖਾਂਦੀ
ਟੂਮਾਂ ਛੱਲੇ ਤੇਰਾ ਘੜਤ ਬਥੇਰਾ
ਵਿਚ ਕੁਰਸਾਂ ਦੀ ਚਾਂਦੀ
ਰਾਂਝੇ ਚਾਕ ਬਿਨਾਂ ਜੀ ਨਹੀਂ ਲੱਗਦਾ
ਮੇਰੀ ਜਾਨ ਨਿਕਲਦੀ ਜਾਂਦੀ
ਧਰਤੀ ਖੇੜਿਆਂ ਦੀ-
ਹੀਰ ਨੂੰ ਵੱਢ ਵੱਢ ਖਾਂਦੀ
Page ਫਰਮਾ:Custom rule/styles.css has no content.Script error: No such module "Custom rule".ਕਹਿਦੋ ਚੂਚਕ ਨੂੰ
ਤੇਰੀ ਹੀਰ ਬਟਣਾ ਨੀ ਮਲ਼ਦੀ
Page ਫਰਮਾ:Custom rule/styles.css has no content.Script error: No such module "Custom rule".ਕਾਣੇ ਸੈਦੇ ਦੀ
ਮੈਂ ਬਣਨਾ ਨੀ ਗੋਲੀ
Page ਫਰਮਾ:Custom rule/styles.css has no content.Script error: No such module "Custom rule".ਕਾਰੀਗਰ ਨੂੰ ਦੇ ਨੀ ਵਧਾਈ
ਜੀਹਨੇ ਰੰਗਲਾ ਚਰਖਾ ਬਣਾਇਆ
ਵਿਚ ਵਿਚ ਮੇਖਾਂ ਲਾਈਆਂ ਸੁਨਹਿਰੀ
ਹੀਰਿਆਂ ਜੜਤ ਜੜਾਇਆ

ਬੀੜੀ ਦੇ ਨਾਲ਼ ਖਹੇ ਦਮਕੜਾ
ਤੱਕਲਾ ਫਿਰੇ ਸਵਾਇਆ
ਕੱਤ ਲੈ ਹੀਰੇ ਨੀ-
ਤੇਰਾ ਭਾਦੋਂ ਦਾ ਵਿਆਹ ਆਇਆ
Page ਫਰਮਾ:Custom rule/styles.css has no content.Script error: No such module "Custom rule".ਗ਼ਮ ਨੇ ਖਾ ਲੀ ਗ਼ਮ ਨੇ ਪੀ ਲੀ
ਗ਼ਮ ਦੀ ਕਰੋ ਨਿਹਾਰੀ
ਯਾਰੀ ਦੇਖੀ ਮੂਨ ਹਿਰਨ ਦੀ
ਰਲ਼ਕੇ ਰੋਹੀ ਉਜਾੜੀ
ਯਾਰੀ ਦੇਖੀ ਚਿੜੇ ਚਿੜੀ ਦੀ
ਰਲ਼ ਕੇ ਛੱਤ ਪਾੜੀ
ਯਾਰੀ ਦੇਖੀ ਨਾਰੇ ਬੱਗੇ ਦੀ
ਰਲ਼-ਮਿਲ਼ ਖਿੱਚਣ ਪੰਜਾਲੀ
ਖਾਤਰ ਰਾਂਝੇ ਦੀ-
ਉਧਲੀ ਫਿਰੇ ਕੁਆਰੀ
Page ਫਰਮਾ:Custom rule/styles.css has no content.Script error: No such module "Custom rule".ਬੇਰੀਏ ਨੀ ਤੈਨੂੰ ਬੇਰ ਲੱਗਣਗੇ
ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ-
ਦੂਰ ਖੜਾ ਦੁੱਖ ਪੁੱਛੇ
Page ਫਰਮਾ:Custom rule/styles.css has no content.Script error: No such module "Custom rule".ਬੇਰੀਏ ਨੀ ਤੈਨੂੰ ਬੇਰ ਬਥੇਰੇ
ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ
ਦੂਰ ਖੜਾ ਦੁੱਖ ਪੁੱਛੇ
Page ਫਰਮਾ:Custom rule/styles.css has no content.Script error: No such module "Custom rule".ਵਗਦੀ ਰਾਵੀ ਵਿਚ
ਰੇਤੇ ਦੀਆਂ ਢੇਰੀਆਂ
ਤੋਰਦੇ ਮਾਏਂ ਨੀਂ
ਰਾਂਝਾ ਪਾਂਦਾ ਫੇਰੀਆਂ
Page ਫਰਮਾ:Custom rule/styles.css has no content.Script error: No such module "Custom rule".

ਹੀਰਿਆਂ ਹਰਨਾਂ ਬਾਗੀ ਚਰਨਾ
ਬਾਗੀਂ ਤਾਂ ਹੋ ਗਈ ਚੋਰੀ
ਪਹਿਲਾਂ ਲੰਘ ਗਿਆ ਰਾਂਝਣ ਮੀਆਂ
ਮਗਰੋਂ ਲੰਘ ਗਈ ਗੋਰੀ
ਲੁਕ ਲੁਕ ਰੋਂਦੀ ਹੀਰ ਨਿਮਾਣੀ
ਜਿੰਦ ਗ਼ਮਾਂ ਨੇ ਖੋਰੀ
ਕੂਕਾਂ ਪੈਣ ਗੀਆਂ-
ਨਹੁੰ ਨਾ ਲਗਦੇ ਜ਼ੋਰੀ
Page ਫਰਮਾ:Custom rule/styles.css has no content.Script error: No such module "Custom rule".ਦਖਾਣਾ ਖੜੀ ਲਕੜੀ ਨੂੰ
ਘੁਣਾ ਲੱਗ ਗਿਆ
ਅੱਧੀ ਦੀ ਬਣਾ ਦੇ ਸਾਨਗੀ
ਅੱਧੀ ਦੀ ਬਣਾ ਦੇ ਢੱਡ
ਉੱਚੇ ਬੱਜਦੀ ਸਾਨਗੀ
ਨੀਵੇਂ ਬੱਜਦੀ ਢੱਡ
ਚੁਲ੍ਹੇ ਪੱਕਦੀਆਂ ਪੋਲ਼ੀਆਂ
ਹਾਰੇ ਰਿਝਦੀ ਖੀਰ
ਖਾਣੇ ਵਾਲ਼ੇ ਖਾ ਗਏ
ਰਹਿ ਗਏ ਰਾਂਝਾ ਹੀਰ
ਰਾਂਝੇ ਪੀਰ ਨੇ ਛੱਡੀਆਂ ਲਾਟਾਂ
ਜਲਗੇ ਜੰਡ ਕਰੀਰ
ਕੁੜਤੀ ਮਲਮਲ ਦੀ-
ਭਾਫਾਂ ਛੱਡੇ ਸਰੀਰ
Page ਫਰਮਾ:Custom rule/styles.css has no content.Script error: No such module "Custom rule".ਯਾਰੀ ਦੇਖੀ ਚਿੜਾ ਚਿੜੀ ਦੀ
ਰਲ਼-ਮਿਲ਼ ਛੱਤਣ ਪਾੜੀ
ਯਾਰੀ ਦੇਖੀ ਚੰਦ ਸੂਰਜ ਦੀ
ਚੜ੍ਹਦੇ ਵਾਰੋ ਵਾਰੀ
ਯਾਰੀ ਦੇਖੀ ਹੀਰ ਰਾਂਝੇ ਦੀ
ਫਿਰਦੇ ਜੰਗਲ ਉਜਾੜੀ
ਤੇਰੇ ਮੇਰੇ ਕਰਮਾਂ ਦੀ-
ਲਗ ਗੀ ਪਟ੍ਹੋਲਿਆ ਯਾਰੀ
Page ਫਰਮਾ:Custom rule/styles.css has no content.Script error: No such module "Custom rule".

ਮੌਤ ਮੌਤ ਨਾ ਕਰ ਵੇ ਰਾਂਝਣਾ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਆ ਬੜੀ ਪਟਿਆਲ਼ੇ
ਦਿੱਲੀ ਆਲੇ ਦੀ ਕੰਜਰੀ ਮਰਗੀ
ਲੈ ਗੀ ਰੌਣਕਾਂ ਨਾਲ਼ੇ
ਪਟਿਆਲ਼ੇ ਆਲ਼ੇ ਦੇ ਘੋੜੇ ਮਰਗੇ
ਲਾਲ ਲਗਾਮਾਂ ਵਾਲ਼ੇ
ਲੱਡੂ ਜਲੇਬੀ ਗਲੀਏਂ ਰੁਲਦੇ
ਗੱਠੇ ਨਾ ਮਿਲਦੇ ਭਾਲ਼ੇ
ਮੋਤੀ ਚੁੱਗ ਲੈ ਨੀ-
ਕੂੰਜ ਪਤਲੀਏ ਨਾਰੇ
Page ਫਰਮਾ:Custom rule/styles.css has no content.Script error: No such module "Custom rule".ਛਣਕ ਛਣਕ ਦੋ ਛੱਲੇ ਕਰਾ ਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕੇ
ਘਰ ਆਈ ਨੂੰ ਅੰਮਾਂ
ਵਿਚ ਕਚਹਿਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿਚ ਗਲ਼ੀਆਂ ਦੇ ਰੰਨਾਂ
ਇਹਨੀਂ ਉਹਨੀਂ ਦੋਹੀਂ ਜਹਾਨੀਂ
ਮੈਂ ਤਾਂ ਖੈਰ ਰਾਂਝੇ ਦੀ ਮੰਗਾਂ
ਜੇ ਜਾਣਾਂ ਦੁੱਖ ਰਾਂਝਣੇ ਨੂੰ ਪੈਣੇ
ਮੈਂ ਨਿੱਜ ਨੂੰ ਸਿਆਲੀਂ ਜੰਮਾਂ
ਤੈਂ ਮੈਂ ਮੋਹ ਲਈ ਵੇ-
ਮਿੱਠੀਆਂ ਮਾਰ ਕੇ ਗੱਲਾਂ
Page ਫਰਮਾ:Custom rule/styles.css has no content.Script error: No such module "Custom rule".ਸੋਹਣੀ ਮਹੀਂਵਾਲ
ਮਹੀਂਵਾਲ ਨੇ ਕਰੀ ਤਿਆਰੀ
ਮੋਢੇ ਜਾਲ਼ ਟਕਾਇਆ
ਲੀੜੇ ਲਾਹ ਕੇ ਰੱਖੇ ਪੱਤਣ ਤੇ

ਜਾਲ਼ ਚੁਫੇਰੇ ਲਾਇਆ
ਅੱਗੇ ਤਾਂ ਮੱਛਲੀ ਸੌ ਸੌ ਫਸਦੀ
ਅਜ ਲੋਹੜਾ ਕੀ ਆਇਆ
ਯਾਰ ਮੇਰੇ ਨੇ ਮੰਗਣਾ ਗੋਸ਼ਤ
ਮੈਨੂੰ ਨਹੀਂ ਥਿਆਇਆ
ਲੈ ਕੇ ਫੇਰ ਨਾਮ ਗੁਰਾਂ ਦਾ
ਚੀਰਾ ਪੱਟ ਨੂੰ ਲਾਇਆ
ਡੇਢ ਸੇਰ ਤਾਂ ਕੱਢ ਲਿਆ ਗੋਸ਼ਤ
ਵਿਚ ਥਾਲ਼ ਦੇ ਪਾਇਆ
ਲੈ ਕੇ ਮਹੀਂਵਾਲ ਤੁਰ ਪਿਆ
ਕੋਲ਼ ਸੋਹਣੀ ਦੇ ਆਇਆ
ਖਾਤਰ ਸੋਹਣੀ ਦੀ-
ਪੱਟ ਚੀਰ ਕਬਾਬ ਬਣਾਇਆ
Page ਫਰਮਾ:Custom rule/styles.css has no content.Script error: No such module "Custom rule".ਹੱਸ ਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਜਿਨ੍ਹਾਂ ਨੂੰ ਛੇੜੇ
ਛੱਤੀ ਕੋਠੜੀਆਂ ਨੌਂ ਦਰਵਾਜ਼ੇ
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹੀਂਵਾਲ ਨੂੰ-
ਕੀ ਹਾਲ ਆ ਗੱਭਰੂਆ ਤੇਰੇ
Page ਫਰਮਾ:Custom rule/styles.css has no content.Script error: No such module "Custom rule".ਮਹੀਂਵਾਲ ਨੇ ਦੇਖੀ ਸੋਹਣੀ
ਖੜ੍ਹਾ ਕਰੇ ਤਦਬੀਰਾਂ
ਰੱਬਾ ਤੇਰਾ ਅੰਤ ਨਾ ਪਾਇਆ
ਕਾਲਜਾ ਹੋ ਗਿਆ ਲੀਰਾਂ
ਖਾਤਰ ਸੋਹਣੀ ਦੀ-
ਹੋ ਗਿਆ ਵਾਂਗ ਫਕੀਰਾਂ
Page ਫਰਮਾ:Custom rule/styles.css has no content.Script error: No such module "Custom rule".ਨ੍ਹਾਵੇ ਧੋਵੇ ਸੋਹਣੀ ਪਹਿਨੇ ਪੁਸ਼ਾਕਾਂ
ਅਤਰ ਫਲ਼ੇਲ ਲਗਾਵੇ

ਗਿੱਧੇ ਵਿਚ ਉਹ ਹੱਸ ਹੱਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ ਤੇ-
ਮੱਛਲੀ ਹੁਲਾਰੇ ਖਾਵੇ
Page ਫਰਮਾ:Custom rule/styles.css has no content.Script error: No such module "Custom rule".ਤੂੰ ਹਸਦੀ ਦਿਲ ਰਾਜ਼ੀ ਮੇਰਾ
ਲਗਦੇ ਬੋਲ ਪਿਆਰੇ
ਚਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪਰਗਟ ਹੋਈਆਂ
ਵੱਜੇ ਢੋਲ ਨਿਗਾਰੇ
ਸੋਹਣੀਏ ਆ ਜਾ ਨੀ-
ਡੁਬਦਿਆਂ ਨੂੰ ਰੱਬ ਤਾਰੇ
Page ਫਰਮਾ:Custom rule/styles.css has no content.Script error: No such module "Custom rule".ਮੱਥਾ ਤੇਰਾ ਚੌਰਸ ਖੂੰਜਾ
ਜਿਉਂ ਮੱਕੀ ਦੇ ਕਿਆਰੇ
ਉਠ ਖੜ੍ਹ ਸੋਹਣੀਏ ਨੀ-
ਮਹੀਂਵਾਲ ਹਾਕਾਂ ਮਾਰੇ
Page ਫਰਮਾ:Custom rule/styles.css has no content.Script error: No such module "Custom rule".ਪੁੰਨੂੰ
ਲੱਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ-
ਮੇਰਾ ਚਿੱਤ ਪੁੰਨੂੰ ਵਲ ਧਾਵੇ
Page ਫਰਮਾ:Custom rule/styles.css has no content.Script error: No such module "Custom rule".ਮਿਰਜ਼ਾ
ਪਿੰਡ ਨਾਨਕੀਂ ਰਹਿੰਦਾ ਮਿਰਜ਼ਾ
ਪੜ੍ਹਦਾ ਨਾਲ਼ ਪਿਆਰਾਂ
ਸਾਹਿਬਾਂ ਨਾਲ਼ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ

ਮਿਰਜ਼ੇ ਯਾਰ ਦੀਆਂ-
ਘਰ ਘਰ ਛਿੜੀਆਂ ਵਾਰਾਂ
Page ਫਰਮਾ:Custom rule/styles.css has no content.Script error: No such module "Custom rule".ਦਾਨਾਬਾਦ ਸੀ ਪਿੰਡ ਦੋਸਤੋ
ਵਿਚ ਬਾਰ ਦੇ ਭਾਰਾ
ਮੁਸਲਮਾਨ ਸੀ ਕੌਮ ਓਸ ਦੀ
ਚੰਗਾ ਕਰੇ ਗੁਜ਼ਾਰਾ
ਪੰਜ ਪੁੱਤਰ ਘਰ ਸੋਹੇ ਬਿੰਝਲ ਦੇ
ਭਾਗ ਉਸ ਦਾ ਨਿਆਰਾ
ਮਾਂ ਮਿਰਜ਼ੇ ਦੀ ਨਾਮ ਨਸੀਬੋ
ਦੁੱਧ ਪੁੱਤ ਪਰਵਾਰਾ
ਮਿਰਜ਼ਾ ਮਾਪਿਆਂ ਨੂੰ-
ਸੌ ਪੁੱਤਰਾਂ ਤੋਂ ਪਿਆਰਾ
Page ਫਰਮਾ:Custom rule/styles.css has no content.Script error: No such module "Custom rule".ਕਾਕਾ ਪਰਤਾਪੀ
ਜ਼ੋਰ ਸਰਦਾਰੀ ਦੇ
ਗੱਡੀ ਮੋੜਕੇ ਰੁਪਾਲੋਂ ਬਾੜੀ
Page ਫਰਮਾ:Custom rule/styles.css has no content.Script error: No such module "Custom rule".ਨਾ ਮਾਰੀਂ ਵੇ ਦਲੇਲ ਗੁੱਜਰਾ
ਮੈਂ ਲੋਪੋਂ ਦੀ ਸੁਨਿਆਰੀ
Page ਫਰਮਾ:Custom rule/styles.css has no content.Script error: No such module "Custom rule".ਹੱਡ ਪਰਤਾਪੀ ਦੇ
ਬਾਰ ਬਟਨ ਨੇ ਟੋਲ਼ੇ
Page ਫਰਮਾ:Custom rule/styles.css has no content.Script error: No such module "Custom rule".