ਪੰਨਾ:The Fables of Æsop (Jacobs).djvu/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਆਪਾਂ ਦੋਵੇਂ ਸੰਤੁਸ਼ਟ ਹਾਂ ਕਿਉਂ ਨਾ ਹੁਣ ਆਪਾਂ ਦੁਬਾਰਾ ਦੋਸਤ ਬਣ ਜਾਈਏ?"

"ਨਹੀਂ, ਨਹੀਂ," ਸੱਪ ਨੇ ਕਿਹਾ।"ਆਪਣੇ ਤੋਹਫ਼ੇ ਲੈ ਜਾਓ; ਤੁਸੀਂ ਆਪਣੇ ਪੁੱਤਰ ਦੀ ਮੌਤ ਨੂੰ ਕਦੇ ਨਹੀਂ ਭੁੱਲ ਸਕਦੇ, ਅਤੇ ਮੈਨੂੰ ਆਪਣੀ ਪੂਛ ਦਾ ਨੁਕਸਾਨ ਕਦੇ ਨਹੀਂ ਭੁੱਲਣਾ।"

"ਜ਼ਖਮ ਮਾਫ਼ ਕੀਤੇ ਜਾ ਸਕਦੇ ਹਨ, ਪਰ ਭੁੱਲੇ ਨਹੀਂ ਜਾ ਸਕਦੇ।"