ਪੰਨਾ:The Fables of Æsop (Jacobs).djvu/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈਸਪ ਦੀਆਂ ਜਨੌਰ ਕਹਾਣੀਆਂ


ਬਘਿਆੜ ਮੁਸਕਰਾਇਆ ਅਤੇ ਆਪਣੇ ਦੰਦ ਦਿਖਾ ਕਹਿਣ ਲੱਗਾ: "ਸੰਤੁਸ਼ਟ ਰਹਿ। ਤੂੰ ਆਪਣਾ ਸਿਰ ਬਘਿਆੜ ਦੇ ਮੂੰਹ ਵਿਚ ਪਾਇਆ ਅਤੇ ਸਹੀ ਸਲਾਮਤ ਬਾਹਰ ਕੱਢ ਲਿਆ; ਤੇਰੇ ਲਈ ਇਹੀ ਇਨਾਮ ਕਾਫ਼ੀ ਹੋਣਾ ਚਾਹੀਦਾ ਹੈ।"

ਧੰਨਵਾਦ ਅਤੇ ਲਾਲਚ ਇਕੱਠੇ ਨਹੀਂ ਹੁੰਦੇ ਹਨ।