ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨ ਹੋਈ ਹੱਦੋਂ ਪਾਰ ਚੜੀ ਅਸਮਾਨੀ ਬਦਲਾਂ ਤੇ ਜਾ ਬੈਠੀ ਛੋਪ, ਓਥੇ ਭੀ ਅਸਮਾਨ ਇਹੋ, ਹਾਇ ਤਣਿਆਂ ਨੀਲਾ ਸਿਰ ਸਿਰਟੋਪ ॥ ਉਡੀ ਹੋਰ ਤਬਕ ਚੌਦਾਂ ਤੇ ਖਛਤਰਾਂ ਤੋਂ ਲੰਘੀ ਦੂਰ, ਨਾਲੋ ਨਾਲ ਰਿਹਾ ਸਰ ਘੁੰਮਦਾ . ਚੱਕਰ ਦਾ ਨੀਲਾ ਘੋ੫॥ ੪ ॥ ਰਾਗਸਰ ਇਕ ਕੋਮਲ ਗਲਿਓ ਨਿਕਲੀ, ਦੀ ਸੁਰ ਮੇਰੇ ਪਾਸ ਖੜੋਤੀ ਆਇ, ਕੰਬੇ ਤੇ ਲਹਰੇ ਥੱਰਾਂਦੀ, ਦਿੱਤੀ ਇਕ ਝਰਨਾਟ ਛਿੜਾਇ; ਆਪ ਕੰਬ ਰੂਰ ਹੋ ਗਿਆ, ਸੁਪਨ ਵੰਨ ਰੰਗ ਰੂਪ ਅਰੂਪ, ਅਰਸ਼ ਕੁਰਸ਼ ਦੇ ਝੂਟੇ ਤੂੰ ਮੇਂ ਲ। ਮਕਨੀ ਡੋਬ ਡੁਬਾਇ ॥੪੧॥ ਅਰਸ਼ਾਂ ਵੱਲ ਅੱਖੀਆਂ ਦੇ ਘਮਆਰ ਮੈਂਡੜਾ , ਨਜ਼ਰ ਸਿਰ ਮੇਰੇ ਤੇ ਲਾਂਦਾ, ਸਹੀ ਅੱਲਾ ਦੀ ਨਸ਼ਰ ਸਦਾ ਮੈਂ ਅਰਸ਼ਾਂ ਵੱਲ ਜਾਂਦਾ, ਹੁਣ ਅੱਖਾਂ ਹਨ ਮੱਥੇ ਥੱਲੇ, ਰੁਖ਼ ਏਹਨਾਂ ਦਾ ਹੇਠਾਂ, ਨੀ ਤਕ ਮੇਰੀ ਇਸ ਰੁਖ਼ ਤੋਂ ਜ਼ੋਰ ਨ ਪਾਰ ਵਸਾਂਦਾ ॥੪੨ ॥