ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਓਹ ਹੈ ਮੁਸ਼ਕਲ ਸਿਰ ਸਾਡੇ ਤੇ ਜੇ ਰੱਬ ਖੈਰ ਗੁਜਾਰੇ। ਦੇਵ ਸਫੈਦ ਸੁਣ ਜਿਸ ਵੇਲੇ ਪ੍ਰੀਤ ਅਸਾਡੀ ਗੈਰਤ ਦੀ ਅੱਗ ਬਿਲ ਉਸਦੇ ਭੜਖ ਲਗੇਗੀ ਡਾਢੀ। ਹੱਸਣ ਖੇਡਣ ਖੁਸ਼ੀ ਅਸਾਡੀ ਜਿਸ ਵੇਲੇ ਉਸ ਡਿਠੀ ਨਾਲ ਗਜਬ ਦੇ ਮਾਰੇ ਤੈਨੂੰ ਲਾਹ ਕੇ ਖੇਲ ਆਪਣੀ ਬਹੁਤ ਮਦਤ ਦਾ ਹੈਗਾ ਆਸ਼ਕ ਕਹੇ ਭੀ ਮੇਰੇ ਉਤੇ ਰਾਤ ਦਿਨੇ ਆਰਾਮ ਨਾ ਉਸਨੂੰ ਆਵੇ ਬੈਠੇ ਸਤੇ। ਦੇਉ ਤਾਈਂ ਫਿਰ ਰੂਪ ਅਸਾਡਾ ਇਕ ਦਿਨ ਨਜਰ ਪਿਆਸੀ। ਸਭਨਾ ਥੀਂ ਉਹ ਮੇਰੇ ਉਤੇ ਆਸ਼ਕ ਹੋ ਗਿਆ ਸੀ। ਪਰ ਇਹ ਮਹਿਲ ਬਗੀਚੇ ਉਸ ਦੇ ਏਹ ਕਿਆਮਤ ਆਹੀਂ। ਮੇਰੇ ਪਕੜਨ ਕਾਰਨ ਉਹਨੇ ਖੂਬ ਬਣਾਈ ਫਾਹੀ। ਆਤਸ਼ ਇਸ਼ਕ ਮੇਰੇ ਦੇ ਅੰਦਰ ਰਾਤ ਦਿਨੇ ਹੈ ਜਲਦਾ। ਪਰ ਮੇਰੇ ਉਤੇ ਹਰਗਿਜ ਉਸਦਾ ਵਸ ਨਹੀਂ ਕੁਝ ਚਲਦਾ। ਕਦੀ ਉਹ ਚੋਰੀ ਦੇਖੇ ਆਣ ਅਗਰੇ। ਮੇਰੇ ਪਖੜਨ ਦੇ ਉਹ ਕਰਦਾ ਹੀਲੇ ਮਕਰ ਬਥੇਰੇ। ਜਦ ਉਸ ਤਰਫ ਮੇਰੀ ਹੈ ਕਰਦਾ ਹੀਲਾ ਸ਼ੌਕ ਅਯਾਰੀ। ਮੈਂ ਉਡ ਜਾਂਦੀ ਸੌਂ ਕੋਹਾਂ ਦੀ ਪਰ ਵਿਚ ਮਾਰ ਉਡਾਰੀ। ਹੁਣ ਉਹ ਪਕੜਲਵੇਗੀ ਮੈਨੂੰ ਕਰੇ ਜਿਵੇਂ ਦਿਲ ਚਾਹੇ। ਪਰ ਤੈਨੂੰ ਮਾਰ ਸੁਟੇਗਾ ਜ਼ਾਲਮ ਗਲ ਵਿਚ ਦੇ ਕੇ ਫਾਹੋ। ਸ਼ਾਹ ਬਹਿਰਾਮ ਪਰੀ ਨੂੰ ਕਹਿਆਨ ਕਰ ਖਤਰਾ ਕੋਈ ਦੇਵ ਸਫੈਦ ਕਰੇਗਾ ਉਹੋ ਮੈਂ ਆਖਾ ਸਾਈ। ਉਹ ਆਸ਼ਕ ਹੈ ਮੇਰੇ ਉਤੇ ਸਭ ਕੁਝ ਸਦਕੇ ਕਰਦਾ। ਜਾਨ ਕਰੇ ਕੁਰਬਾਨ ਮੇਰੇ ਤੇ ਸ਼ੌਕ ਮੇਰੇ ਵਿਚ ਮਰਦਾ। ਜੋ ਮੈਂ ਰਾਜੀ ਹੋ ਕੇ ਇਕ ਦਮ ਉਸਦੇ ਨਾਲ ਨਕੂਆ ਤੜਫ ਤੜਫ ਪੈਂਦਾ ਵਿਚ ਗਸ਼ ਦੇ ਰੋ ਰੋ ਪੈਂਦਾ ਰੂਯਾਂ। ਇਹ ਗਲ ਸੁਣ ਹੁਸਨ ਦਾਨੋ ਦਾ ਜੀ ਖੁਸ਼ੀ ਵਿਚ ਆਯਾ। ਸ਼ਾਹ ਬਹਿਰਾਮ ਤਾਈ ਉਸ ਅਗੋਂ ਇਹ ਫਰੇਬਸ ਖਾਯਾ। ਦੇਵ ਸਫੇਦ ਆਵੇ ਜਿਸ ਵੇਲੇ ਮੜਕੇ ਓਸ ਫਰਬੀਂ ਤੂੰ ਚੁਪ ਕਰਕੇ ਲੰਮਾ ਪੈਕ ਮਾਰੀਆਹ ਜਿਗਰਥੀਂ ਨਾ ਕੁਝੂ ਪੀਵੀਂ ਨਾ ਕੇ ਖਾਵੀਂ ਰੋਵੀਂ ਕਰਕੇ ਜਾਰੀ ਜੋਸੋਵਾਰ ਬਲਾਵੇ ਤੈਨੂੰ ਤਾਂ ਬਲੀ ਇਕ ਵਾ ਓੜਕ ਜਾਂ ਓਹ ਤੇਰੇ ਅਗੇ ਇਜਤ ਲਿਆਜ ਕਰੇਗਾ। ਕਸਮਾਂ ਕਰ ਕਰਪੁਛੇ ਤੈਨੂੰ ਤੇਰਾ ਜੀ ਧਰੇਗਾ। ਸੁਲੇਮਾਨ ਪੈਗੰਬਰ ਦੀ ਉਸ ਕਸਮ ਕਰਗੇ ਬੋਲੀ। ਅਵਲ ਕਸਮ ਕਰਾਕੇ ਉਸ ਨੂੰ ਫੇਰ ਹਕੀਕਤ ਫੋਲੀਂ। ਮੰਗ