ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹਨੇ ਤਾਂ ਪਤਾ ਨਹੀਂ ਕੀ ਕੀ ਉਪਦਰ ਕਰਕੇ ਫਾਂਸੀ ਤੇ ਲਟਕਨਾ ਹੈ ਜਾਂ ਹੋਰ ਕਿਸ ਤਰਾਂ ਮਰਨਾ ਹੈ। ਸੋ ਹੁਣ ਮੇਰਾ। ਅੰਤਮ ਸਤਿ ਸ੍ਰੀ ਅਕਾਲ।


ਹੁਸ਼ਿਆਰ ਸਿੰਘ

੨੦੮