ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜੇ ਦਿਨ ਫੇਰ ਮਹਿੰਦਰ ਸਿੰਘ ਡਾਕਟਰ ਹੁਸ਼ਿਆਰ ਸਿੰਘ ਨੂੰ ਉਹਦੇ ਘਰ ਮਿਲਣ ਲਈ ਗਿਆ ਪਰ ਉਹਦੋ ਨੌਕਰ ਸੇਵਾ ਸਿੰਘ ਨੇ ਉਹਨੂੰ ਅੰਦਰ ਨਾ ਜਾਣ ਦਿਤਾ ਅਤੇ ਉਹ ਨੌਕਰ ਨਾਲ ਹੀ ਇਕ ਦੋ ਗਲਾਂ ਕਰਕੇ ਵਾਪਸ ਆ ਗਿਆ ।




੧੫੬