ਇਹ ਸਫ਼ਾ ਪ੍ਰਮਾਣਿਤ ਹੈ

ਕਵੀ ਬਾਰੇ
ਅਮਰਜੀਤ ਚੰਦਨ (ਜਨਮ 1946) ਸੰਨ 1980 ਤੋਂ ਲੰਡਨ ਰਹਿੰਦਾ ਹੈ। ਇਹਦੀਆਂ ਲਿਖਤਾਂ ਭਾਰਤੀ ਬੋਲੀਆਂ ਤੇ ਅੰਗਰੇਜ਼ੀ, ਅਰਬੀ, ਫ਼ਰਾਂਸੀਸੀ, ਇਤਾਲਵੀ, ਸਪੇਨੀ, ਤੁਰਕੀ, ਯੂਨਾਨੀ, ਰੁਮਾਨੀਅਨ ਵਿਚ ਛਪ ਚੁੱਕੀਆਂ ਹਨ

ਅਮਰਜੀਤ ਚੰਦਨ ਦੀਆਂ ਛਪੀਆਂ ਹੋਰ ਕਿਤਾਬਾਂ
ਕੌਣ ਨਹੀਂ ਚਾਹੇਗਾ (1975) ਕਵਿਤਾਵਾਂ
ਕਵਿਤਾਵਾਂ (1985)
ਫੈਲਸੂਫੀਆਂ (1991, 2001) ਲੇਖ
Being Here (1993, 1997, 2005) Poems
ਜੜ੍ਹਾਂ (1995, 1999, 2005) ਕਵਿਤਾਵਾਂ
ਬੀਜਕ (1996) ਕਵਿਤਾਵਾਂ
ਨਿ|ਸ਼ਾ|ਨੀ (1997) ਲੇਖ
॥ਛੰਨਾ॥ (1998) ਕਵਿਤਾਵਾਂ
ਗੁੱਥਲੀ (1999) ਇਕੋਤਰ ਸੌ ਚੋਣਵੀਆਂ ਕਵਿਤਾਵਾਂ (ਲਹੌਰ ਛਪੀ)
ਗੁੜ੍ਹਤੀ (2000) ਕਵਿਤਾਵਾਂ
ਅਨਾਰਾਂ ਵਾਲਾ ਵਿਹੜਾ (2002) ਚੁਰਾਸੀ ਚੋਣਵੀਆਂ ਕਵਿਤਾਵਾਂ (ਲਹੌਰ ਛਪੀ)
ਅੰਨਜਲ (2006) ਕਵਿਤਾਵਾਂ
ਨੁਕ਼ਤਾ (2007) ਚੋਣਵੇਂ ਲੇਖ (ਲਹੌਰ ਛਪੀ)
ਪੋਟਲ਼ੀ (2009) ਚੋਣਵੇਂ ਲੇਖ
ਪੈਂਤੀ (2009) ਚੋਣਵੀਂ ਕਵਿਤਾ
ਲਿਖਤਮ ਪੜਤਮ (2009) ਚੋਣਵੇਂ ਲੇਖ (ਲਹੌਰ ਛਪੀ)
Sonata for Four Hands (2010) Poems
ਪ੍ਰੇਮ ਕਵਿਤਾਵਾਂ (2011) ਚੋਣਵੀਂ ਕਵਿਤਾ
ਲਿਖਤ ਪੜਤ (2013) ਲੇਖ
Website: http://amarjitchandan.com