ਪਰਦੇਸੀ ਢੋਲਾ
ਅਨੰਤ ਸਜ਼ਾ ਇਹ ਮੈਂ ਨਈਂ ਓਹੀ ਭੋਗ ਰਿਹਾ ਹੈ ਜੇ ਉਹ ਹੁੰਦਾ ਸਰਬਗਿਆਤਾ ਅਲ-ਅਲੀਮ ਮਹਾਖਿਲਾੜੀ ਇਹ ਘਾਟੇ ਦੀ ਖੇਡ ਨਾ ਕਦੇ ਰਚਾਉਂਦਾ। ਬਾਲ ਅਞਾਣਾ ਨਿਸਦਿਨ ਮੈਨੂੰ ਖੇਡ ਰਿਹਾ ਹੈ॥
[47]