ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜਾ ਸਈਦ ਨੇ ਕਰ ਏ ਲਿਆ ਹੋਇਆ ਸੀ ।

ਸਾਮਾਨ ਰਖਵਾ ਕੇ ਜਦੋਂ ਸਈਦ ਨੇ ਫਰੀਆ ਵੱਲ ਵੇਖਿਆਂ ਤਾਂ ਉਹ ਪਲੰਘ ਤੇ ਬੈਠੀ ਆਪਣੇ ਅੱਥਰੂ ਪੂੰਝ ਰਹੀ ਸੀ। ਦਰਵਾਜ਼ਾ ਢਹਕੇ ਉਹ ਉਸ ਕੋਲੋਇਆ ਅਤੇ ਬੜੀ ਹਮਦਰਦੀ ਨਾਲ ਕਹਿਣ ਲੱਗਾ- ‘‘ਮਿਸ ਫਰੀਆਂ ! ਕੀ ਗੱਲ ਐ ? ਤੇ ਅੱਖ ਤੇ ਕਦੀ ਚੋਣ ਵਾਲੀ ਨਹੀਂ ਸਨ । ’

ਇਹ ਸੁਣ ਕੇ ਫਰੀਆ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿਤਾ ਇਹ ਦੇਖ ਸਈਦ ਬੜਾ ਪਰੇਸ਼ਾਨ ਹੋਈਆਂ। ਇਹ ਪਹਿਲਾ ਸਮਾਂ ਸੀਕਿ ਇਕ ਨੌਜਵਾਨ ਲੜਕੀ ਉਸ ਡੇ ਕੋਲ ਬੈਠੀ ਰੋ ਰਹੀ ਸੀ। ਉਸ ਦਾ ਦਿਲ ਬੜੀ ਨਰਮ ਸੀ, ਜਿਸ ਕਰਕੇ ਫਰੀਆਂ ਦੇ ਰੋਣ ਕਰ ਕੇ ਉਸ ਨੂੰ ਬੜਾ ਦੁਖ ਹੋਇਆਂ । ਘਬਰਾ ਕੇ ਉਸ ਨੇ ਕਿਹਾ, 'ਮਿਸ ਫਰੀਆਂ ! ਤੂੰ ਮੈਨੂੰ ਦੱਸ ਤੇ ਸਹੀ ਕਿ ਹੋਇਆ ਕੀ ਏ ? ਸ਼ਾਇਦ ਮੈਂ ਤੇਰੀ ਕੁਛ ਮਦਦ ਕਰ ਸਕਾਂ ।

ਫੋਰੀਆ ਪਲੰਘ ਤੋਂ ਉਠ ਖੜੀ ਹੋਈ ਤੇ ਬਾਹਰ ਵੱਲ ਬਾਰੀ ਵਿਚੋਂ ਵੇਖਣ ਲਗ ਪਈ ਅਤੇ ਘੜੀ, ਕ ਮਗਰੋਂ ਮੁੜ ਕੇ ਬੋਲੀ, 'ਮੈਂ ਏਸੇ ਲਈ ਤੇ ਤੁਹਾਡੇ ਨਾਲ ਆਈ ਹਾਂ ..... ਜੇ ਅੱਜ ਤੁਹਾਡਾ ਮਲ ਨਾ - ਹੁੰਦਾ ਤਾਂ ਪਤਾ ਨਹੀਂ ਕੀ ਹੁੰਦਾ ....ਸੱਚ ਕਹਨੀ ਆਂ, ਮੈਂ ਜ਼ਹਿਰ - ਖਾ ਕੇ ਮਰ ਜਾਂਦੀ ........ਮੇਰੇ ਨਾਲ ਬੜਾ ਜ਼ਲਮ ਹੋਇਆ ਏ । ' ਤੁਹਾਨੂੰ ਯਾਦ ਹੋਵੇਗਾ, ਕਿ ਬਾਂਹੜੀ ਮਿਲਣ ਤੇ ਮੈਂ ਤੁਹਾਨੂੰ ਧਨਵਾਦ ਦਾ ਖਤ ਲਿਖਿਆ ਸੀ ਅਤੇ ਬੇਨਤੀ ਕੀਤੀ ਸੀ ਕਿ ਤੁਸੀਂ ਮੈਨੂੰ ਜ਼ਰੂਰ ਮਿਲੋ। ਚੰਗਾ ਹੋਇਆ ਕਿ ਤੁਸੀਂ ਨਹੀਂ ਆਏ । ਨਹੀਂ ਤੇ ਮੈਂ ਉਨ੍ਹਾਂ ਦਿਨਾਂ ਦੀ ਖੁਸ਼ੀ ਦੇਖ ਕੇ ਤੁਹਾਨੂੰ ਹੁਣ ਹੈਰਾਨੀ ਹੁੰਦੀ...ਮੇਰੀ ਜ਼ਿੰਦਗੀ ਵਿਚ ਇਹ ਕੀ ਤਬਦੀਲੀ ਆ ਗਈ .......ਜਵੇਂ ਇਕ ਭੂਚਾਲ ਆਂ, ਗਿਆ ਹੋਵੇ । ਮੈਨੂੰ ਨਹੀਂ ਸੀ ਪਤਾ ਕਿ ਖੂਬਸੂਰਤ ਮਰਦ ਖੇਬਾਜ਼ ਵੀ ਹੋ ਸਕਦੇ ਨੇ । ਮੈਨੂੰ ਉਸ ਦੇ ਨਾਲ ਮਹੁੱਬਤ ਹੋ ਗਈ ਸੀ।

ਉਸ ਨੇ ਵੀ ਮੈਨੂੰ ਆਪਣੇ ਪਿਆਰ ਦਾ ਯਕੀਨ ਦਿਵਾਇਆ ।

੭੪.