ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲ ਐ ? ਖਾਸ ਗੱਲ ਤੇ ਕੋਈ ਵੀ ਨਹੀਂ ਹੁੰਦੀ, ਅਸੀਂ ਤੇ ਬਦੋ ਬਦੀ ਗੱਲਾਂ ਨੂੰ ਖਾਂ ਬਣਾ ਲੈਨੇ ਆਂ । ਦੱਸ ਕੀ ਕਹਿਣ ਲੱਗਾ ਸੀ ?

ਸਿਗਰਟ ਦਾ ਇਕ ਕਸ਼ ਲਾ ਕੇ ਸਈਦ ਨੂੰ ਅੱਬਾਸ ਨੂੰ ਕਿਹਾ, ਕੁਛ ਵੀ ਨਹੀਂ, ਕੋਈ ਖਾਸ ਗੱਲ ਨਹੀਂ। ਮੈਂ ਆਪ ਵੀ ਨਹੀਂ ਜਿਣਹਾਂ ਕਿ ਕਿਉਂ ਅੰਮ੍ਰਿਤਸਰ ' ਛੱਡਣਾ ਚਾਹੁੰਦਾ ਹਾਂ । ਅਸਲ ਵਿਚ ਕੁਝ ਸਮੇਂ ਤੋਂ ਪਤਾ ਨਹੀਂ ਕਿਉਂ ਮੇਰਾ ਦਿਲ ਕਰਦਾ ਏ ਕਿ ਮੈਂ ਰੋਲੇ ਗੋਲੇ ਵਿਚ ਰੂਹਾਂ

ਰੌਲੇ ਗੌਲੇ ਵਿਚ ਰਹਿਣਾ ਚਾਹੁੰਦਾ ਏ ਤੂੰ ਤਾਂ ਇਹ ਕੀ ਮੁਸ਼ਕਿਲ ਹੈ ? ਮੈਂ ਏਸੇ ਕਮਰੇ ਵਿਚ ਤੇਰੇ ਲਈ ਰੌਲਾ ਗੌਲਾ ਪੈਦਾ ਕਰ ਸਕਦਾ ਹਾਂ । ਤੇਰੇ ਕਹਿਣ ਦੀ ਦੇਰੀ ਏ, ਰਸ਼ੀਦ, ਵਹੀਦ, ਨਾਸਰ ਪ੍ਰਾਨ ਸਾਰੇ ਹੀ ਤੇਰੀ ਸੇਵਾ ਵਿਚ ਹਾਜ਼ਰ ਹੋ ਜਾਣਗੇ । ਐਨਾ ਰੌਲਾ ਪਏਗਾ ਕਿ ਕੰਨੀ ਪਈ ਆਵਾਜ਼ ਨਹੀਂ ਸੁਣਨ ਲੱਗੀ । ਫੁਰਮਾਓ ਕੀ ਹੁਕਮ ਹੈ ?'

ਇਸ ਵਾਰੀ ਅੱਬਾਸ ਹੱਸਿਆ ਤੇ ਸਦ ਬੇਚੈਨ ਹੋ ਗਿਆ । ਅੱਬਾਸ ਨਹੀਂ ਸੀ ਜਾਣਦਾ ਕਿ ਸਈਦ ਦੇ ਅੰਦਰ ਕੀ ਤੂਫਾਨ ਮਚਿਆਂ ਹੋਇਆ ਏ ? ਅਤੇ ਉਹ ਕਿੰਨ੍ਹਾਂ ਤਿੰਨਾਂ ਹਾਲਤਾਂ ਵਿਚੋਂ ਲੰਘ ਰਿਹਾ ਏ ਜਾਣਦਾ, ਤਾਂ ਸ਼ਾਇਦ ਇਸ ਤਰ੍ਹਾਂ ਮਖੌਲ ਨਾ ਉਡਾਉਂਦਾ । ਅੱਬਾਸ ਨੇ ਓਸੇ ਤਰਾਂ ਹੱਸਦਿਆਂ ਹੋਇਆਂ ਇਕ ਵਾਰੀ ਫੇਰ ਪੁਛਿਆ, “ਫੁਰਮਾਓ, ਕੀ ਹੁਕਮ ਹੈ ?

ਇਹ ਸੁਣ ਕੇ ਸਈਦ ਹੋਰ ਵੀ ਬੇਚੈਨ ਹੋ ਕੇ ਉਠ ਖੜਾ ਹੋਇਆ ਪਰ ਮੈਂ ਫੈਸਲਾ ਕਰ ਚੁੱਕਾ ਹਾਂ ਕਿ ਏਸੇ ਹਫਤੇ ਕਿਤੇ ਬਾਹਰ ਚਲਾ ਜਾਵਾਂਗਾ ।

੭.

ਅੰਮ੍ਰਿਤਸਰੋ ਲਾਹੌਰ ਸਿਰਫ ਤੀਹ ਬੱਤੀ ਮੀਲ ਹੈ। ਇਕ ਘੰਟੇ ਵਿਚ ਸਭ ਤੋਂ ਸੁਸਤ ਰਫਤਾਰ ਵਾਲੀ ਗੱਡੀ ਵੀ ਤੁਹਾਨੂੰ ਅੰਮ੍ਰਿਤਸਰ

੭੧.