ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਸਾਰਕ ਪੈਮਾਨੇ ਤੇ ਸਦਾਚਾਰ ਲਈ ਲਾਜ਼ਮੀ ਇਹ ਹੈ, ਕਿ ਹਰ ਕਿਸੇ ਦਾ ਉਹਦੀ ਰੋਟੀ ਤੇ ਉਹਦੀ ਵਹੁਟੀ ਤਕ ਪਹੁੰਚਣ ਦਾ ਰਾਹ ਖ਼ਾਲੀ ਕੀਤਾ ਜਾਏ। ਰੋਟੀ ਲਈ ਸਿਰਫ਼ ਸਮ੍ਰਥਾ ਅਨੁਸਾਰ ਕੰਮ ਕਰਨ ਦੀ ਇੱਛਾ ਤੇ ਵਹੁਟੀ ਲਈ ਉਹਦੀ ਰਜ਼ਾ ਹਾਸਲ ਕਰ ਲੈਣ ਦੀ ਸ਼ਰਤ ਹੋਵੇ।

ਫ਼ਰਵਰੀ- ੧੯੪੬




                *






79