ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

  ੨ ਕਿਲੋ ਦੀ ਇਸਤ੍ਰੀ ਵਲ ਨਹੀਂ ਤਕਣਾ ਭਾਵੇਂ ਇਸ ਇਸਤ੍ਰੀ ਦਾ ਮਾਲਿਕ ਇਸ ਇਸਤ੍ਰੀ ਮਾਲਿਕ ਇਸਤ੍ਰੀ ਦੁਸ਼ਮਨ ਹੀ ਕਿਉਂ ਨਾ ਹੋਵੇ (ਗ਼ਰੀਬਾਂ ਦੀਆਂ ਇਸਤ੍ਰੀਆ ਖ਼ਰੀਦੀਆਂ ਜਾ ਸਕਦੀਆਂ ਹਨ,ਕਢੀਆਂ ਜਾ ਸਕਦੀਆਂ ਹਨ,ਤੇ ਉਹਨਾਂ ਦੀ ਰਖਿਆ ਲਈ ਕੋਈ ਅਖ਼ਲਾਕੀ ਕਾਨੂੰਨ ਲਾਗੂ ਨਹੀਂ ਹੁੰਦਾ ਰਿਆਸਤਾਂ ਦੇ ਰਾਜਿਆਂ ਤੇ ਸਰਦਾਰਾਂ ਦਾ ਇਤਹਾਸ ਇਹਨਾਂ ਬਦਨਸੀਬ ਇਸਤ੍ਰੀਆਂ ਦੀਆਂ ਆਹਾਂ ਨਾਲ ਝੁਲਸਿਆ ਪਿਆ ਹੈ) ।
  ੨. ਵਡਿਆਂ ਦੀ ਤਾਬਿਆਦਾਰੀ ਕਰਨੀ, ਭਾਵੇਂ ਉਹਨਾਂ ਦੀ ਆਗਿਆ ਆਪਣੀ ਜ਼ਿੰਦਗੀ ਦੇ ਕਮਲ ਦੀ ਪਤੀ ਪਤੀ ਖਲਾਰ ਕੇ ਪੈਰਾਂ ਵਿਚ ਰੋਲਦੀ ਹੋਵੇ । 
 ੪.ਗ਼ਰੀਬਾਂ ਨਾਲ ਰਹਿਮਦਿਲੀ ਕਰਨੀ,(ਉਹਨਾਂ ਦਾ ਦਰਿਦਰ ਦੂਰ ਕਰਨ ਲਈ ਨਹੀਂ, ਉਹਨਾਂ ਨੂੰ ਰਹਿਮ ਦੀ ਹਫ਼ੀਮ ਨਾਲ ਆਪਣੀ ਦੂਰਦਸ਼ਾ ਤੋਂ ਬਾਗ਼ੀ ਹੋਣੋ ਰੋਕਣ ਲਈ)
 ਜ਼ਿੰਦਗੀ ਵਿਕਾਸ ਦੇ ਮਾਰਗ ਤੇ ਤੁਰੀ ਸੀ,ਕੁਦਰਤ ਦੇ ਖ਼ਜ਼ਾਨਿਆਂ ਚੋਂ ਬਹੁਲਤਾ ਹਾਸਲ ਕਰ ਕੇ ਤੇ ਮੁਖ਼ਾਲਿਫ਼ ਤਾਕਤਾਂ ਤੇ ਕਾਬੂ ਪਾ ਕੇ ਖ਼ੁਸ਼ੀ,ਪਿਆਰ ਤੇ ਸੁਆਦ ਹਾਸਲ ਕਰਨ ਲਈ ਮਜ਼ੵਬ ਇਹਦਾ ਸੑ

-ਪ੍ਰਫੁਲਤਾ ਲਈ ਪਹਿਲਾ ਸਾਧਨ ਸੀ । ਪਰ ਜਮਾਤੀ ਖ਼ੁਦਗ਼ਰਜ਼ੀਆਂ ਨੇ ਇਹਦੇ ਕੁਦਰਤੀ ਪਿਆਰ ਨੂੰ ਇਸ਼ਕ ਮਿਜਾਜ਼ੀ ਆਖ ਕੇ ਭੰਡ ਦਿਤਾ, ਪ੍ਪਤੀ ਦੀ ਜਮਾਂਦਰੂ ਤਾਂਘ ਦਾ ਮੂੰਹ ਤਿਆਗ ਨਾਲ ਮੋੜ ਦਿਤਾ ਤੇ ਜਿਉਣ ਦੀ ਅਮਰ ਲਾਲਸਾ ਨੂੰ ਮੁਕਤੀ ਦੇ ਹਨੇਰੇ ਜੰਗਲ ਵਿਚ ਭਟਕਾ ਦਿਤਾ।

 ਤੇ ਏਸ ਸਾਰੇ ਗ਼ੈਰ-ਕੁਦਰਤੀ ਢਾਂਚੇ ਨੂੰ ਅਖ਼ਲਾਕ ਦੀਆਂ ਥੰਮੀਆਂ ਉਤੇ ਖੜਾ ਕੀਤਾ। ਉਚੇ ਅਖ਼ਲਾਕ ਦੀਆਂ ਕਹਾਣੀਆਂ ਲਿਖੀਆਂ ਗਈਆਂ । ਆਪਣੇ ਕਰਜ਼ੇ ਮੋੜਨ ਖ਼ਾਤਰ ਅਖ਼ਲਾਕੀ ਕਰਜ਼ੇਦਾਰਾਂ ਨੇ ਆਪਣੀਆਂ ਇਸਤ੍ਰੀਆ ਵੇਚੀਆਂ,ਬਚੇ ਵੇਚੀਆ,ਸਾਰੇ

૧પ૧