ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੧੫੩) P P ਹੈ ਖਾਂ ਨਜੀਬ ਤਾਈ ਬੜਾ ਤੰਗ ਕੀਤਾ ਦਿਲ ਓਸ ਦਾ ਆਣ ਘਬਰਾਯਾ ਸੀ ਨੂੰ ਮੱਦਦ ਆਪਣੀ ਲਈ ਕਰਤਾਰ ਸਿੰਘ ਅਹਿਮਦ ਸ਼ਾਹ ਨੂੰ ਓਸ ਬੁਲਾਯਾ ਸੀ ਅਹਿਮਦ ਸ਼ਾਹ ਨੇ ()ਲਾਹੌਰ ਤੋਂ ਦਿੱਲੀ ਨੂੰ ਕੂਚ ਕਰਨਾ ਨੂੰ ਬਾਦਸ਼ਾਹ ਦਿੱਲੀ ਦੀਆਂ ਸੁਣ ਸੋਆਂ ਵਿਚ ਦਿਲ ਦੇ ਰੋਹ ਵਧਾਵੰਦਾ ਨੂੰ ਕਰਮ ਦਾਦ ਲਾਹੌਰ ਦਾ ਕਰ ਹਾਕਮ ਵਾਗ ਦਿੱਲੀ ਦੇ ਵਲ ਉਠਾਵੰਦਾ ਏ

  • ਅਬਦੁਲਾ ਖਾਂ ਨੂੰ ਪੰਜ ਹਜ਼ਾਰ ਗਿਲਜਾ ਦੇਕੇ ਖਾਲਸੇ ਦੇ ਪਿਛੇ ਲਾਵੰਦਾ ਏ ਹੈ ਅਪ ਲੁੱਟਦਾ ਕੁੱਟਦਾ ਦੇਸ ਤਾਈਂ ਸਹਾਰਨਪੁਰ ਗਿਰਦੇ ਚਲਾ ਜਾਵੰਦਾ

ਓਹ ਇਲਾਕਾ ਮਟਯਾਂ ਮੱਲਯਾ ਸੀ ਕਈ ਥਾਈਂ ਘਮਸਾਨ ਮਚਾਵੰਦਾ ਏ ਮੈ ਦੱਤਾ ਸੋਂਧੀਆ ਆਗੂ ਮਰਹੱਟਯਾਂ ਦਾ ਜਮਨਾ ਪਾਸ ਆ ਡੇਰੇ ਜਮਾਵੰਦਾ ਏ ਦਿੱਲ ਪਾਸ ਬਡਲੀ ਦੇ ਮੈਦਾਨ ਅੰਦਰ ਦੱਤਾ ਆਪਣਾ ਦਲ ਬੈਠਾਵੰਦਾ ਏ ਤੇ ਕਈ ਦਿਨ ਰਹੀ ਮੁਠ ਭੇੜ ਹੁੰਦੀ ਅੰਤ ਜ਼ੋਰ ਦੁਰਾਨੀ ਵਧਾਵੰਦਾ ਏ ਨੂੰ ਗਹਿਗੱਚ ਕੇ ਹੋਈ ਲੜਾਈ ਭਾਰੀ ਹੈ ਸੁਰਮੇ ਧਰਤ ਲਿਟਾਵੰਦਾ ਏ ਨੂੰ ਤੋਪਾਂ ਸ਼ੁਤਰੀ ਘੜਨੈਲੀਆਂ ਜ਼ੋਰ ਪਾਯਾ ਕੋਈ ਅੰਤ ਹਿਸਾਬ ਨ ਆਵੰਦਾ ਹੈ ਅੰਤ ਦਸ ਹਜ਼ਾਰ ਅਸਵਾਰ ਲੈ ਕੇ ਅਹਿਮਦ ਖਾਂ ਹੱਲਾ ਕਰਾਵੰਦਾ ਕੀ ਦਿੱਤੀ ਹਾਰ ਨਸੀਬਾਂ ਮਰਹੱਟੜਾਂ ਨੂੰ ਦਿੱਤੇ ਸੇਂਧੀਏ ਨੂੰ ਕਾਲ ਖਾਵੰਦਾ ਵੈ ਫੌਜ ਅੱਸੀ ਹਜ਼ਾਰ ਮਰਹੱਟਿਆਂ ਦੀ ਨੱਠ ਗਈ ਸ਼ਾਹ ਖੁਸ਼ੀ ਮਨਾਵੰਦਾ ਏ ਨੂੰ ਹੁਲਕਰ ਰਾਉ ਭੀ ਛੱਡ ਮੈਦਾਨ ਗਿਆ ਕਿਸੇ ਸਮੇਂ ਦੀ ਆਸ ਤਕਾਵੰਦਾ ਏ ਰੱਬ ਫਤਹ ਦੁਰਾਨੀ ਨੂੰ ਆਪ ਦਿਤੀ ਸਭ ਸਾਜ਼ ਸਾਮਾਨ ਉਠਾਵੰਦਾ ਏ oੜ ਦਿੱਲੀ ਦੇ ਵਿਚ ਕਰਤਾਰ ਸਿੰਘ ਸ਼ਾਹ ਲੁੱਟ ਦਾ ਹੁਕਮ ਸੁਣਾਵੰਦਾ ਏ P P P ਵਾਕ ਕਵੀ ਇਹ ਦਿੱਲੀ ਵੀ ਬਦ-ਨਸੀਬ ਵੱਡੀ ਜਿਹਨੂੰ ਨਿਤ ਨਵੇਂ ਸੂਰਜ ਮਾਰ ਪੈਂਦੀ ਨੂੰ ਅੱਜਹਾਕਮ ਕੱਲ ਔਹ ਹਾਕਮ ਪਰਜਾ ਉਤਰਦੀ ਘਾਟ ਤਲਵਾਰ ਰਹਿੰਦੀ ਜਿਹੜਾਚੜਆਉਂਦਾ ਖੰਭ ਖੋਹ ਖੜਦਾ ਹਿੰਦ ਸੋਨੇਦੀਚਿੜੀ ਬੇਜ਼ਾਰ ਰਹਿੰਦੀ ()ਅਹਿਮਦ ਸ਼ਾਹ ਅਕਤੂਬਰ ੧੭੫੯ ਨੂੰ ਪਹੁੰਚਾ | ਇਹ ਓਹੋ ਅਬਦੁਲਾ ਖਾਂ ਹੈ ਜੋ ਸਰਹੰਦੋਂ ਦੌੜ ਗਿਆ ਸੀ । ਅਹਿਮਦ ਖਾਂ ਬੰਗਾਸ਼ ਫਰਖਾਬਾਦੀਆ | ਇਸ ਲਿਖਿਆ ਹੈ ਕਿ ਹੁਲਕਰ ਰਾਉ ਨਾਲ ਸ਼ਾਹ ਦੀ ਸਿਕੰਦਰਾ (ਆਗਰਾ) ਦੇ ਪਾਸ ਹੋਣ ਨੂੰ ਫੇਰ ਨਿਕੀ ਜਹੀ ਮੁਠ ਭੇੜ ਹੋਈ, ਪਰੰਤੂ ਹੁਲਕਰ ਨੂੰ ਦੌੜਣਾ ੫ਆਂ | ਸ਼ਾਹ ਦਿੱਲੀ ਵਿਚ ਉੱਚ % ੯ ਜਨਵਰੀ ੧੭੬o ਨੂੰ ਦਾਖਲ ਹੋਇਆ | ਧਨਾਸਰਸ Cਧ ਬਣਾਉਣ