ਪੰਨਾ:ਵਲੈਤ ਵਾਲੀ ਜਨਮ ਸਾਖੀ.pdf/415

(ਪੰਨਾ:Janam Sakhi.pdf/415 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਣੈ ਸੋਇ,੪, ਤਬ ਕਾਜੀ ਰੁਕਨਦੀ ਅਖਿਆ, ਜੋ ਜੀ ਏਹੁ ਭੀ ਨਾਹੀ ਪੜਦੇ ਅਤੈ ਬਦਅਮਲ ਕਮਾਾਂਵਦੇ ਹੈਨਿ। ਕਦੇ ਰੋਜਾ ਨਿਮਾਜ ਭੀ ਨਾਹੀ ਕਰਦੇ ਅਤੇ ਸ਼ਰਾਬ ਪੀਦੇ ਹੈਨਿ, ਭੰਗ ਬੋਜਾ ਪੀਦੇ ਹੈਨਿ, ਇਨਾਂ ਦਾ ਰੋਜ ਕਿਆਮਤ ਕਉ ਕਿਆ ਹਵਾਲੁ ਹੋਵੈਗਾ, ਤਬ ਬਾਬਾ ਬੋਲਿਆ,ਸਲੋਕੁ॥ ਹਜਰਤਿ ਜੋ ਫਰਮਾਇਆ ਫਤਵਾ ਮੰਝਿ ਕਿਤਾਬ, ਬੇਨਿਮਾਜਾ ਤੇ ਸਗ ਭਲੇ ਜੋ ਰਾਤੀ ਰਹਨਿ ਸੁਜਾਗ, ਦਿਤੀ ਬਾੰਗ ਨ ਜਾਗਨੀ ਸੁਤੇ ਰਹੇ ਨਿਭਾਗ, ਹਡ ਪਲੀਤੀ ਤਿਨ ਕੇ ਪੁਰਖ ਨਾਲਿ ਜਨਾ ਭਗ, ਸੁੰਨਤਿ ਫਰਜ ਨਾ ਮੰਨਨੀ ਨਾ ਮੰਨਨੀ ਅਮਰੁਕਿ

404