ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੪)

"ਉਹ ਪੁਰਾਣੇ ਜ਼ਮਾਨੇ ਦੀ ਇਸਤ੍ਰੀ ਸੀ, ਆਪਣੇ ਘਰ ਤੋਂ ਬਿਨਾਂ ਕਿਸਤਰ੍ਹਾਂ ਰਹਿੰਦੀ? ਨਵੀਂ ਦਿੱਲੀ ਵਿਚ ਪੁਰਾਣੀ ਦਿੱਲੀ ਦਾ ਅੰਤਮ ਦੀਵਾ ਟਿਮ-ਟਿਮਾ ਰਿਹਾ ਸੀ, ਉਹ ਭੀ ਅਜ ਹਟਕੋਰੇ ਭਰਦਾ ਬੁੱਝ ਗਿਆ।"[1]


  1. *ਮਹਾਸ਼ਾ ਸੁਦਰਸ਼ਨ ਜੀ ਦੀ ਇਕ ਹਿੰਦੀ ਕਹਾਣੀ ਦਾ ਸੁਤੰਤ੍ਰ ਅਨੁਵਾਦ।