ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੧)

ਅੰਤ-ਟਿਕਾਣਾ ਨਹੀਂ ਮਿਲਦਾ। ਨਿਰਝਰ ਮਨ ਨਦੀ ਦੇ ਦਿਲ-ਤਰੰਗ ਆਪਣੇ ਪਵਿੱਤ੍ਰ ਵਲਵਲਿਆਂ ਨੂੰ ਆਪਣੇ ਵਿਚ ਹੀ ਛਿਪਾ ਰਹੇ ਹਨ।

****

ਤੀਸਰੇ ਦਿਨ ਜਦ ਪ੍ਰਭਾਤ ਰਾਣੀ ਦੀ ਪਹਿਲ ਰਸਮ ਫੁਟ ਰਹੀ ਸੀ, ਤਦੋਂ ਮੈਂ ਰਾਣੀ ਦੀ ਚਿਖਾ ਵਿਚੋਂ ਫੁਲ ਚੁਣ ਕੇ ਪਗਡੰਡੀ ਦੇ ਰਾਹ ਚਲਾ ਆ ਰਿਹਾ ਸੀ।