ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਜ ਤਕ ਛਪ ਚੁਕੇ ਸਾਰੇ ਇਤਿਹਾਸ
ਨਾਲੋਂ
ਸ਼ੁਧ, ਖੋਜ ਭਰਿਆ ਤੇ ਮੁਕੰਮਲ
ਸਿੱਖ ਇਤਿਹਾਸ
ਰਚਿਤ
ਮਿਸਟਰ ਮੈਕਾਲਿਫ ਸਾਹਿਬ
ਸਿਖ ਸੰਸਾਰ ਇਸ ਗਲ ਨੂੰ ਮੰਨ ਚੁਕਾ ਹੈ ਕਿ ਸਿਖ ਇਤਿਹਾਸ ਮੈਕਾਲਫ ਰਚਿਤ ਹੀ ਅਜ ਤਕ ਛਪ ਚੁਕੇ ਸਾਰਿਆਂ ਇਤਹਾਸ ਨਾਲੋਂ ਸ਼ੁਧ ਵਾਲਾ ਤੇ ਮੁਕੰਮਲ ਹੈ।
ਅਗੇ ਇਹ ਸਿਰਫ ਅੰਗਰੇਜ਼ੀ ਜ਼ੁਬਾਨ ਵਿਚ ਸੀ ਪਰ ਫੁਲਵਾੜੀ ਏਜੰਸੀ ਨੇ ਹੁਣ ਇਸਨੂੰ ਸੋਹਣੀ ਠੇਠ ਪੰਜਾਬੀ ਵਿਚ ਛਾਪਣਾ ਸ਼ੁਰੂ ਕਰ ਦਿਤਾ ਹੈ। ਦੋ ਹਿਸੇ ਛਪ ਛੁਕੇ ਹਨ।
੧. ਪਹਿਲਾ ਹਿਸਾ ਜੀਵਨ ਗੁਰੂ ਨਾਨਕ ਦੇਵ ਜੀ ੨।)
੨. ਦੂਜਾ ਹਿਸਾ ਦੁਜੀ ਪਾਤਸ਼ਾਹੀ ਤੋਂ ਲੈਕੇ ਪੰਜਵੀਂ ਪਾਤਸ਼ਾਹੀ ਤਕ ੩)
ਨੋਟ-ਜਿਲਦਾਂ ਸੁਨਹਿਰੀ ਹਨ, ਅਜ ਹੀ ਮੰਗਾਲਵੋ।
ਮਿਲਨ ਦਾ ਪਤਾ-
ਫੁਲਵਾੜੀ ਏਜੰਨਸੀ ਅੰਮ੍ਰਿਤਸਰ