ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠੀਕ ਨਹੀਂ ਅਜ ।

"ਜੋ ਹੁਕਮ ਹਜ਼ੂਰ, ਕਹਿ ਮਿਸਰ ਨੇ ਸਿਰ ਝੁਕਾ ਕੇ ਦਰਖਾਸਤ ਫੜ ਲਈ ।"

"ਜਾਉ ਜਲਦੀ ਦੇ ਆਉ ।"

ਮਿਸਰ ਚੁਪ ਚਾਪ ਬਾਹਰ ਨਿਕਲ ਆਇਆ, ਬੋਲਿਆ ਕੁਝ ਨਹੀਂ ।

੬੯