ਇਹ ਸਫ਼ਾ ਪ੍ਰਮਾਣਿਤ ਹੈ

ਦੇਖੋ ਕੇਹਾ ਜਮਾਨੇ ਦਾ ਤੌਰ ਫਿਰਿਆ।

ਭੈੜੀ ਸੰਗਤੇ ਬੈਠੱ ਬਦਨਾਮ ਹੋਏ

ਸੋਇਨ ਚਿੜੀ ਸੀ ਆਖਦਾ ਜਗੱਸਾਰਾ

ਟ. ਟੈਹਿਕਦੇ ਸੀ ਮੇਰੇ ਬਾਗ ਅੰਦ੍ਰ ।

ਕਿਓੜਾ ਮੋਤੀਆ ਚੰਬੇ ਗੁਲਾਬ ਗਿਰਦੇ

ਸੂਰ ਅਤੇ ਸ਼ਮਸ਼ਾਦ ਅਸਮਾਨ ਢੁਕੇ ।

ਰੋਵੇ ਮਾਤਾ ਅਕੀ ਢਕੀ ਜੋਰ ਪਾਯਾ ।

ਠ. ਠੋਕਰਾਂ ਖਾਂਦਿਆਂ ਡੇਰ ਹੋਈ ।

ਨੇਜੇ ਮਾਰ ਜਾਲਮ ਚਕਨਾ ਚੂਰ ਕੀਤਾ।

ਮੇਰੇ ਜਿਗਰ ਵਿਚੋਂ ਡਾਢਾ ਹੌਲ ੳੁਠੇ ।

ਕਾਹਨੂੰ ਘੂਕ ਸੁਤੇ ਮੇਰੇ ਸ਼ੇਰ ਪੁਤ੍ਰ ।

ਡ. ਡਰਦਿਆਂ ਦੀ ਟਟੀ ਚੌੜ ਹੋਵੇ ।

ਡਰਦੇ ਘੁਗੀਆਂ ਤੋਂ ਜੇਕਰ ਫਟਕਣਾ ਨਹੀ

ਸ਼ਕਲ ਮੌਤ ਦੀ ਵੇਖ ਕੇ ਪਏ ਡਰਦੇ ।

ਤੁਸਾਂ ਲਈ ਮਾਤਾ ਹਿੰਦ ਮਾਤ ਹੋਈ ।

ਢ. ਢਾਕ ਟੁੱਟੀ ਮੇਰੀ ਏਨੀ ਗਲੀ ।

ਰੋਂਦੇ ਦੇਖ ਲਾਇਆ ਗਲੱ ਗੋਰਿਆਂ ਨੁੰ ।

ਕਾਹਨੂੰ ਤ੍ਰਸ ਕੀਤਾ ਉਤੇ ਦੁਸ਼ਮਣਾਂ ਦੇ ।

ਤਾਂਹੀ ਅਜ ਬੂੜਾਪੇ ਵਿਚ ਪੈਣ ਧਕੇ ।

ਣ. ਅਣਗਿਣਤ ਮਸੀਬਤਾਂ ਪੇਸ਼ ਪਈਆਂ

ਜਦੋਂ ਤੋਂ ਜੁਲਮ ਹਨੇਰੀ ਦੇ ਵਗੇ ਬੁਲੇ ।

ਜਿੳਂ ਜਿੳਂ ਮਾਤਾ ਨੇ ਸੀਸ ਦੀ ਭੇਟ ਮੰਗੀ ।

ਹੋਕੇ ਅਸਲ ਦੀ ਨਸਲ ਤੋਂ ਸ਼ੇਰ ਮਰਦੋ ।

ਤ .ਤ੍ਰਲਿਆ ਤੇ ਕਾਹਨੂੰ ਜੋਰ ਪਾਇਆ।

ਜੇਕਰ ਤੁਸੀ ਸ਼ੇਰਾਂ ਵਾਲੇ ਕੰਮ ਛੱਡੇ।

ਅਜੇ ਹਈ ਵੇਲਾ ਸੰਭਲ ਜਾਵਣੇ ਦਾ।

ਮਾਤਾ ਕਹੇ ਕਢੋ ਜਲਦ ਗੋਰਿਆਂ ਨੂੰ।

ਥ. ਥੁਕੱ ਕੇ ਹਥੱ ਤੇ ਚਟੱ ਜਾਵੇ ।

ਸ਼ੇਰ ਕੁੱਤਿਆਂ ਤੋਂ ਡਰ ਖਾਣ ਲਗੇ॥

ਸ਼ੇਰ ਨਸਲ ਤਾਂਈ ਦਾਗ ਲਾਣ ਲੱਗੇ॥

ਮੇਰੇ ਲਾਲ ਕਿਓ ਕਾਗ ਕਹਾਣ ਲਗੇ॥

ਸੇਬ ਤੂਤ ਸ਼ਹਤੂਤ ਅਨਾਰ ਇਕ ਦਿਨ

ਚੜਿਆ ਇਸ਼ਕ ਪੇਚਾ ਪੇਚ ਮਾਰ ਇਕ ਦਿਨਾ

ਜਾਣੀ ਕੁਦਰਤੀ ਬਣੇ ਮੁਨਾਰ ਇਕ ਦਿਨ

ਮੈਹਕਣ ਬੇਲ ਬੂਟੇ ਖ਼ੁਸ਼ਬੂਦਾਰ ਇਕ ਦਿਨ

ਹੋਈਆਂ ਬਾਵਰੀ ਅਤੇ ਦੀਵਾਨੀਆਂ ਮੈਂ।

ਦਸਾਂ ਕਿਸ ਨੂੰ ਜਖਮ ਨਸ਼ਾਨੀਆਂ ਮੈਂ।।

ਦਸਾਂ ਕਿਸ ਨੂੰ ਭਲਾ ਹੈਰਾਨੀਆਂ ਮੈਂ।।

ਮਾਤਾ ਕੂੰਜ ਵਾਗੂੰ ਕੁਰਲਾਨੀਆਂ ਮੈਂ।।

ਸ਼ੇਰੋ ਨਾਮ ਤਾਈ ਲਾਵੋ ਦਾਗ ਕਾਹਨੂੰ ।।

ਦੁੰਬਦਾਰ ਕਹੌਣਾ ਬਾਜ ਕਾਹਨੂੰ।।

ਰੌਲਾ ਪਾਵੰਦੇ ਹੋ ਲੈਣਾ ਰਾਜ ਕਾਹਨੂੰ।।

ਸ਼ੇਰੋ ਤੁਸੀ ਹੋਏ ਬੇ ਮੁਤਾਜ ਕਾਹਨੂੰ।।

ਕੂੜੇ ਪਯਾਰ ਭੁਲੀ ਕੁਝ ਵਚਾਰਿਆ ਨਾਂ।।

ਸਪੱ ਹਥੱ ਆਯਾ ਜਾਨੋਂ ਮਾਰਿਆ ਨਾ।।

ਰਾਜਨੀਤ ਦੀ ਰੀਤ ਨੂੰ ਧਾਰਿਆ ਨਾ।।

ਮਾਤਾ ਵਕਤ ਸਿਰ ਵਕਤ ਚਿਤਾਰਿਆ ਨਾ।।

ਦੁਖਾਂ ਵਿਚੱ ਹੀ ਸੈਂਕੜੇ ਸਾਲ ਹੋ ਗਏ।।

ਲਖਾਂ ਸ਼ੇਰ ਮੇਰੇ ਬੇ ਮਸਾਲ ਹੋ ਗਏ।।

ਕੁਰਬਾਨ ਮੇਰੇ ਲਖਾਂੱ ਲਾਲ ਹੋ ਗਏ।।

ਦੁਖੀ ਦੇਖ ਮਾਤਾ ਕਿਸ ਖਿਯਾਲ ਹੋ ਗਏ।।

ਮੇਰੀ ਕੁਖ ਤੋਂ ਚੁੰਘ ਕੇ ਸ਼ੀਰ ਸ਼ੇਰੋ।।

ਤਾਂਹੀ ਅਜ ਹੋ ਰਹੇ ਦਲਗੀਰ ਸ਼ੇਰੋ।।

ਕਰੋ ਗਦਰ ਫੜ ਜਲਦ ਸ਼ਮਸ਼ੀਰ ਸ਼ੇਰੋ।।

ਦਿਸੇ ਆਖਰੀ ਏਹੋ ਤਦਬੀਰ ਸ਼ੇਰੋ।।

ਏਹ ਬੇਸ਼੍ਰਮ ਫਰੰਗ ਮਕਾਰ ਭਾਰਾ।।