ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਵਣ ਪੀਂਘਾਂ

ਪੰਜਾਬੀ ਦੇ ਨੌਜਵਾਨ ਕਵੀ ਸ: ਅਵਤਾਰ ਸਿੰਘ ਜੀ ਦੀ ਨਵੀਂ ਕਾਵਿ ਰਚਨਾ ਜਿਸ ਵਿਚ ਇਸ ਜੁਗ ਦੀ ਸਭ ਨਾਲੋਂ ਉਚੀ ਕਵਿਤਾ ਦੇ ੬੫ ਮਾਸਟਰ ਪੀਸ ਹਨ ਅਤੇ ਜਿਸ ਦੀ ਹਰ ਸਤਰ ਜੀਵਨ ਜਾਗਰਤ ਤੇ ਵਿਸ਼ਵ ਪਿਆਰ ਲਈ ਨਵੀਂਆਂ ਰੀਝਾਂ ਨੂੰ ਜਨਮ ਦੇਂਦੀ ਹੈ ਵਧੀਆ, ਐਂਟੀਕ ਕਾਗਜ਼ ਸੁੰਦਰ ਛਪਾਈ ਤੇ ਅੰਗੀ ਵਿਚ ਲਪੇਟੀ ਹੋਈ ਸੁਨਹਿਰੀ ਜਿਲਦ ਮੁਲ ੧।)

ਖਯਾਮ-ਖੁਮਾਰੀ

ਜਗਤ ਵਿਖਿਅਤ ਫਿਲਾਸਫਰ ਤੇ ਸ਼ਾਇਰ ਹਕੀਮ ਉਮਰ ਖਿਆਮ ਦੀਆਂ ੧੧੨ ਚੋਣਵੀਂਆਂ ਰੁਬਾਈਆਂ ਦਾ ਉਨ੍ਹਾਂ ਵਰਗਾ ਹੀ ਬੇਹੱਦ ਖੂਬਸੂਰਤ ਪੰਜਾਬੀ ਤਰਜਮਾ ਜੋ ਸੁ: ਅਵਤਾਰ ਸਿੰਘ ਜੀ ਨੇ ਕੀਤਾ ਹੈ ਅਤੇ ਇਸਦੀ ਭੂਮਕਾ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ: ਮੋਹਨ ਸਿੰਘ ਜੀ (M.A.P.H.D) ਓਰੀਐਂਟਲ ਕਾਲਜ ਲਾਹੌਰ ਨੇ ਲਿਖੀ ਹੈ। ਵਧੀਆ ਕਾਗਜ਼ ਮੁਹਈ ਛਪਾਈ ਸੁਨਹਿਰੀ ਜਿਲਦ ਮੁਲ ੧)

ਮਿਲਣ ਦਾ ਪਤਾ-

ਭਾਪੇ ਦੀ ਹੱਟੀ (ਰਜਿਸਟਰਡ)

ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ