ਪੰਨਾ:Book of Genesis in Punjabi.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੬ ਉਤਪੱਤ [੨੩ਪਰਬ

ਜਾਨੋਂ ਮਾਰ ਸਿੱਟਣ; ਇਸ ਕਰਕੇ ਜੋ ਉਹ ਦੇਖਣ ਵਿਚ ਅਨੂਪ ਹੇਸੀ । ਅਤੇ ਐਊਂ ਹੋਇਆ, ਕੀ੯ ਉਹ ਨੂ ਉਥੇ ਰਹਿੰਦੇ ਨੂੰ ਚਿਰ ਹੋ ਗਿਆ, ਅਤੇ ਫਿਲਿਸਤੀਆ ਦੇ ਰਾਜੇ ਅਬਿਮਲਿਕ ਨੇ ਝਰੋਖੇ ਵਿਚਦੋ ਡਿੱਠਾ, ਜੋ ਇਸਹਾਕ ਆਪਣੀ ਤੀਮੀਂ ਰਿਬਕਾ ਦੇ ਨਾਲ ਕਲੋਲ ਕਰ ਰਿਹਾ ਹੈ । ਤਦ ਅਬਿਮਲਿਕ ਨੇ ਇਸਹਾਕ ਨੂੰ ਖੁਲਾਕੇ ਆਖਿਆ, ਦੇਖ, ਉਹ ਸੱਚਮੁਚ ਤੇਰੀ ਇਸਤੀ ਹੈ; ਫੇਰ ਤੇਂ ਕੀਕੁਰ ਕਿਹਾ, ਜੋ ਮੇਰੀ ਭੇਣ ਹੈ ? ਇਸਹਾਕ ਨੇ ਉਹ ਨੂੰ ਆਖਿਆ, ਮੇਂ ਇਸ ਲਈ ਕਿਹਾ, ਅਜਿਹਾ ਨਾ ਹੋਵੇ, ਜੋ ਮੇਂ ਉਹ ਦੇ ਕਾਰਨ ਮਾਰਿਆ ਜਾਵਾਂ । ਅਬਿਮਲਿਕ ਬੋਲਿਆ, ਇਹ ਕਿ ਹੈ, ਜੋ ਤੇਂ ਸਾਡੇ ਨਾਲ ਕੀਤਾ ? ਨੇੜੇ ਸਾ, ਜੋ ਕੋਈ ਨ ਕੋਈ, ਲੋਕਾਂ ਵਿਚੋਂ, ਤੇਰੀ ਤੀਮੀਂ ਦੇ ਸੰਗ ਸੌਦਾ, ਅਤੇ ਤੂੰ ਸਾਡੇ ਉਪੁਰ ਪਾਪ ਚਾੜਦਾ । ਤਦ ਅਬਿਮਲਿਕ ਨੇ ਆਪਣੇ ਸਭ ਲੋਕਾ ਨੂੰ ਇਹ ਹੁਕਮ ਦਿੱਤਾ, ਕਿ ਜੋ ਕੋਈ ਇਸ ਮਨੁਖ ਨੂੰ, ਆਕੇ ਇਸ ਦੀ ਤੀਮਤ ਨੂੰ ਹੱਥ ਲਵੇਗਾ, ਸੋ ਠੀਕ ਮਾਰਿਆ ਜਾਵੇਗਾ ॥ ਉਪਰੰਦ ਇਸਹਾਕ ਨੇ ਉਸ ਧਰਤੀ ਵਿਚ ਖੇਤੀ ਬੀਜੀ, ਅਤੇ ਉਤੀ ਸਾਲ ਸੋ ਗੁਣਾ ਪਰਾਪਤ ਕੀਤਾ, ਅਤੇ ਪ੍ਰਭ ਨੇ ਤਿਸ ਨੂੰ ਵਰ ਦਿੱਤਾ । ਅਤੇ ਉਹ ਮਨੁਖ ਵਧ ਗਿਆ , ਅਤੇ ਇਥੇ ਤੀਕੁ ਉਹ ਉਹ ਦਾ ਵਾਧਾ ਹੁੰਦਾ ਚਲਾ ਆਇਆ, ਜੋ ਬਹੁਤ ਹੀ ਵਡਾ ਆਦਮੀ ਹੋ ਗਿਆ । ਉਹ ਭੇਡਾਂ ਬੱਕਰੀਆਂ, ਉਤੇ ਗਾਈਆਂ ਬਲਦਾਂ, ਅਤੇ ਬਹੁਤਸਾਰੀਆਂ ਚਾਕਰਾਂ ਦਾ ਮਾਲਕ ਹੋਇਆ, ਅਤੇ ਸਾਰੇ ਫਿਲੀਸਤੀਆਂ ਤਿਸ ਨੂੰ ਦੇਖਕੇ ਜਲੇ । ਅਤੇ ਫਿਲਿਸਤੀਆਂ ਨੇ ਸਾਰੇ ਖੂਏ, ਜੋ ਉਹ ਦੇ ਪਿਉ ਦਿਆਂ ਚਾਕਰਾਂ ਨੇ, ਤਿਸ ਦੇ ਪਿਉ