ਪੰਨਾ:Book of Genesis in Punjabi.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੫ ਪਰਬ] ਉਤਪੱਤ ੧੩

੧੫ ਦੂਮਾ, ਅਤੇ ਮੱਸਾ; ਅਤੇ ਹਦਰ, ਅਰ ਤੀਮਾ, ਅਰ ਇਤੂਰ, ੧੬ ਅਤੇ ਨਫੀਸ ਅਤੇ ਕਿਦਮਾ । ਏਹ ਇਸਮਾਈਲ ਦੇ ਪੁੱਤ ਹਨ, ਅਤੇ ਤਿਨਾਂ ਦੇ ਨਾਉ ਆਪਣੇ ਆਪਣੇ ਪਿੰਡਾਂ ਅਤੇ ਆਪੋ ਆਪਣੀਆਂ ਗੜਿਆ ਅਨੁਸਾਰ ਏਹ ਹਨ । ੧੭ ਅਤੇ ਇਸਮਈਲ ਦੀ ਉਮਰ ਦੇ ਦਿਨ ਇਕ ਸੋ ਸੇਂਤੀਹਾਂ ਵਰਿਹਾਂ ਹੇਸਨ; ਜਾਂ ਉਹ ਮਰ ਗਿਆ, ਅਤੇ ਆਪਣੇ ੧੮ ਲੋਕਾਂ ਵਿਚ ਜਾ ਮਿਲਿਆ । ਅਤੇ ਓਹ ਹਬੀਲਾ ਤੇ ਸੂਰ ਤਿਕੁਰ, ਜੋ ਮਿਸਰ ਦੀ ਵਲ ਅਸੁਰ ਦੇ ਰਸਤੇ ਵਿਚ ਹੈ, ਬ੍ਸਦੇ ਸਨ; ਅਤੇ ਉਹ ਆਪਣੇ ਸਰਬੱਤ ਭਰਾਂਵਾ ਦੇ ਅਗੇ ਮੋਇਆ ॥ ੧੯ ਅਤੇ ਅਬਿਰਹਾਮ ਦੇ ਪੁੱਤ ਇਸਹਾਕ ਦੀ ਕੁਲਪੱਤੀ ਇਹ 20 ਹੈ । ਅਬਿਰਹਾਮ ਤੇ ਇਸਹਾਕ ਪੇਦਾ ਹੋਇਆ । ਅਤੇ ਇਸਹਾਕ ਨੇ ਚਾਹਲੀਆ ਬਰਸਾਂ ਦੀ ਉਮਰ ਵਿਚ ਰਿਬਕਾ ਨਾਲ ਵਿਆਹ ਕਰਾਇਆ । ਉਹ ਪੱਦਾਨ-ਅਰਾਮ ਦੇ ਵਸਕੀਣ, ਬੈਤੂਏਲ ਅਰਾਮੀ ਦੀ ਧੀ, ਅਤੇ ਲਾਬਾਨ ੨੧ ਅਰਾਮੀ ਦੀ ਭੇਣ ਸੀ । ਅਤੇ ਇਸਹਾਕ ਨੇ ਆਪਣੀ ਤੀਮਤ ਦੇ ਵਾਸਤੇ ਪ੍ਰਭ ਅਗੇ ਬੇਨਤੀ ਕੀਤੀ ; ਇਸ ਕਰਕੇ ਜੋ ਉਹ ਸੰਦ ਹੇਸੀ ; ਅਤੇ ਪ੍ਰਭ ਨੇ ਤਿਸ ਦੀ ਬੇਨਤੀ ਮਨ ਲਈ, ਅਤੇ ਉਹ ਦੀ ਬਹੁਟੀ ਰਿਬਕਾ ਆਧਾਨ ਨਾਲ ਹੋਈ । ੨੨ ਅਤੇ ਉਹ ਦੇ ਡੀਡ ਵਿਚ ਨੀਂਗਰ ਆਪਸ ਵਿਚ ਘੁਲਦੇ ਸਨ; ਤਾਂ ਓਨ ਕਿਹਾ, ਜੇ ਐਉ ਹੈ, ਤਾਂ ਮੈ ਅਜਿਹਾ ਕਇਯੋੰ ੨੩ ਹਾਂ ? ਅਤੇ ਉਹ ਪ੍ਰਭ ਦੇ ਪਾਹ ਪੁਛਣ ਗਈ । ਪ੍ਰਭ ਨੇ ਯਿਹ ਨੂੰ ਕਿਹਾ, ਤੇਰੇ ਪੇਟ ਵਿਚ ਦੋ ਕੋਮਾਂ ਹਨ, ਅਤੇ ਤੇਰੇ ਗਰਬ ਥੀਂ ਦੋ ਭਾਂਤ ਦੇ ਲੋਕ ਨਿੱਕਲਨਗੇ,ਕ ਅਤੇ ਇਕ ਦੂਜੇ