ਪੰਨਾ:Alochana Magazine October, November and December 1987.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਪੇ ਬਖਸੇ ਦੇਇ ਪਿਆਰੁ । ਹਉਮੈ ਰੋਗੁ ਵਡਾ ਸੰਸਾਰਿ ॥ ਗੁਰ ਕਿਰਪਾ ਤੇ ਇਹੁ ਰੋਗੁ ਜਾਇ । ਨਾਨਕ ਸਾਚੇ ਸਾਚਿ ਸਮਾਇ ॥ - ਮਲਾਰ ਮ: ੩ (੧੭੮/੨} 30. ਹਉਮੈ ਪਚੈ ਮਨਮੁਖ ਮੂਰਖਾ। ਗੁਰੂ ਨਾਨਕ ਬਾਹ ਪਕਰਿ ਹਮ ਰਾਖਾ । -ਆਸਾ ਮ: ੫ (੩੯੪/੧੬) 31. ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ! --ਵਡਹੰਸ ਵਾਰ ਮ: ੪ (੫੯੪/੧੧) 32. ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ। ਹਉਮੈ ਰੋਗ ਮਿਟੈ ਕਿਰਪਾ ਤੇ ਜਮ ਤੇ ਭਏ ਬਿਬਾਕਾ। - ਧਨਾਸਰੀ ਮ: ੫ (੬੭੧/੧੪) 33. ਹਉਮੈ ਵਿਚਿ ਸਦ ਜਲੈ ਸਰੀਰਾ ॥ ਕਰਮੁ ਹੋਵੈ ਭੇਟੇ ਗੁਰੁ ਪੂਰਾ। - ਮਾਰੂ ਮ: ੩ (੧੦੬੮੫} 34. ਪਾਰਬ੍ਰਹਮ ਜਿਸੁ ਕੀਨੀ ਦਇਆ | ਬਾਹ ਪਕੜ ਰੰਗਹੁ ਕਢਿ ਲਇਆ । -ਭੈਰਉ ਮ: ੫ (੧੧੪੧੨) 35. ਅਨਜਾਨਤ ਬਿਖਿਆ ਮਹਿ ਰਚੈ । ਜੇ ਜਾਨਤ ਆਪਨ ਆਪ ਬਚੈ 1 -- ਗਉੜੀ ਸੁਖਮਨੀ ਮ: ੫ (੨੭੭੭) 36. ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ । --ਮਾਰੂ ਮ: ੧ (੧੦੨੨/੧੩) 37. ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥ -ਆਸਾ ਵਾਰ ਮ: ੧(੪੬੯/੧੬ ੩੮. ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ...। -ਸਿਰੀ ਰਾਗ ਕੀ ਵਾਰ ਮ: ੪ (੮੭੧੩) 39. ਏਹੁ ਮਨੁ ਮਾਰਿਆ ਨ ਮਰੈ ਜੇ ਲੋਚੈ ਸਭੁ ਕੋਇ ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ । -- ਮਾਰੂ ਵਾਰ ਮ: ੩ (੧੦੮੯/੧੬) 40. ਮਨੁ ਮਰੈ ਧਾਤੁ ਮਰਿ ਜਾਏ । -- ਧਨਾਸਰੀ ਮ: ੩ (੬੬੫/੮) 4!, ਮਾਈ ਮਨੁ ਮੇਰੋ ਬਸਿ ਨਾਹਿ ॥ 42. ਚੰਗਿਆਈ ਆਲਕੁ ਕਰੇ ਬੁਰਿਆਂਈ ਹੋਇ ਸੇਰ । - ਸੋਰਠ ਮ: ੯ (੬੩੨|੧੮) -ਗੂਜਰੀ ਵਾਰ ਮ: ੫ (੫੧੮/੧੦)