ਪੰਨਾ:Alochana Magazine October, November and December 1987.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

23. ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੂਟਾਰ। -ਗਉੜੀ ਮ: ੫ (੨੫੫/੩) 24 ਸੰਤ ਕੈ ਸੰਗਿ ਰਾਮ ਰੰਗ ਕੇਲੇ। ਆਗੈ ਜਮ ਸਿਉ ਹੋਇ ਨ ਮੇਲ । ਅਹੰਬੁਧਿ ਕਾ ਭਇਆ ਬਿਨਾਸ ॥ ਦੁਰਮਤਿ ਹੋਈ ਸਗਲੀ ਨਾਂਸ । -ਰਾਮਕਲੀ ਮ: ੫ (੮੯੧੯) 25. ਹਉਮੈ ਮੂਲਿ ਨ ਛੂਟਈ ਵਿਣੁ ਸਾਧੂ ਸਤਸੰਗੈ । -ਮਾਰੂ ਵਾਰ ਮ: ੫ (੧੦੯੮੭) ਅਹੰਬੁਧਿ ਕਾ ਛਡਿਆ ਸੰਗੁ ! ਕਾਮ ਕ੍ਰੋਧ ਕੀ ਉਤਰਿਆ ਰੰਗੁ ॥ ਨਾਮ ਧਿਆਏ ਹਰਿ ਹਰਿ ਹਰੇ । ਸਾਧ ਜਨਾ ਕੈ ਸੰਗਿ ਨਿਸਤਰੇ । -ਭੈਰਉ ਮ: ੫ (੧੧੪੭|੧੦) ਸਾਧ ਸੰਗਤ ਗੁਰੂ ਸ਼ਬਦ ਲਿਵ ਹਉਮੈ ਮਾਰ ਮਰੈ ਮਨ ਧੀਰੈ ! -ਭਾ: ਗੁਰਦਾਸ, ਵਾਰ ੯: ੧੬ ਹਉਮੈਂ ਅੰਦਰ ਸਭ ਕੇ ਗੁਰਮੁਖ ਸਾਧ ਸੰਗਤ ਰਸ ਕੇਲੇ । - ਭਾ: ਗੁਰਦਾਸ, ਵਾਰ ੫ : ੬ ਹਉਮੈਂ ਗੁਰਬ ਨਿਵਾਰ ਕੈ ਸਾਧ ਸੰਗਤ ਸਚ ਮੇਲ ਮਿਲੰਦੇ । - ਭਾਈ ਗੁਰਦਾਸ, ਵਾਰ ੬ : ੭ 26. ਅਹੰਬੁਧਿ ਮਨ ਪੁਰ ਥਿਧਾਈ । ਸਾਧ ਯੂਰਿ ਕਰਿ ਧ ਮੰਜਾਈ । -- ਗਉੜੀ ਮ: ੫ (੨੦੦੧) 27. ਹਉਮੈ ਤੁਟਾ ਮੱਹੜਾ ਇਕੁ ਸਚੁ ਨਾਮੁ ਆਧਾਰੁ ॥ ਜਨੁ ਨਾਨਕ ਲਗਾ ਸੇਵ ਹਰਿ ਉਧਰਿਆ ਸਗਲ ਸੰਸਾਰੁ ॥ -ਰਾਮਕਲੀ ਵਾਰ ਮ: ੫ (੬੫੮/੧੩) 28. ਹੁਕਮੁ ਮੰਨਹਿ ਤਾ ਹਰਿ ਮਿਲੈ ਵਿਚਹੁ ਹਉਮੈ ਜਾਇ : | - ਵਡਹੰਸ ਮਃ ੩ (੫੬੦੧੨) 29. ਗੁਰ ਪਰਸਾਦੀ ਹੰਉਮੈ ਜਾਇ । ਆਪੇ ਬਖਸੇ ਲਏ ਮਿਲਾਏ । --ਧਨਾਸਰੀ ਮ: ੩ (੬੬੬/੪) 49