ਪੰਨਾ:Alochana Magazine October, November and December 1987.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

81. ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ । -ਗਉੜੀ ਮ: ੫ (੨੪੨੫) 82. ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥ ਹਉ ਵਿਚਿ ਮੂਰਖ ਹਉ ਵਿਚ ਸਿਆਣਾ । -ਵਾਰ ਆਸਾ ਮ: ੧ (੪੬੬੧੧) 83. ਹਉ ਵਿਚਿ ਨਰਕਿ ਸੁਰਗਿ ਅਵਤਾਰੁ ( -ਵਾਰ ਆਸਾ ਮ: ੧(੪੬੬੧੧) 84. ਹਉਮੈ ਬਿਖੁ ਖਾਇ ਜਗਤੁ ਉਪਾਇਆ 1 -ਮਾਰੂ ਮ: ੧ (੧੦੦੯/੧੮) ਹਉਮੈ ਵਿਚਿ ਜਗੁ ਉਪਜੈ ਪੁਰਖਾਂ ਨਾਮਿ ਵਿਸਰਿਐ ਦੁਖੁ ਪਾਈ । -ਰਾਮਕਲੀ ਮ: ੧ ਸਿਧ ਗੋਸ਼ਟ (੯੪੬੨) 85. ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥ -ਵਡਹੰਸ ਮ: ੩ ਪ੬੦/੧੨) 86. ਹਉਮੈ ਮੋਹੁ ਉਪਜੈ ਸੰਸਾਰਾ ! -- ਮਾਰੂ ਮ: ੩ (੧੦੫੭|੧੭) 87. ਹਉਮੈ ਮੇਰਾ ਭਰਮੈ ਸੰਸਾਰ ! -ਬਿਲਾਵਲ ਵਾਰ ਮ: ੩ (੮੪੧/੧੬) 88. ਹਉਮੈ ਰੋਗਿ ਸਭੁ ਜਗਤੁ ਬਿਆਪਿਆ...। -ਸੂਹੀ ਮ: ੪ (੭੩੫/੭) 89. ਇਕ ਮਾਇਆ ਮੋਹਿ ਗਰਬਿ ਵਿਆਪੇ । ਹਉਮੈ ਹੋਇ ਰਹੇ ਹੈ ਆਪੇ ! -ਮਾਰੂ ਮ: ੩ (੧੦੬੦/੧੨) 90. ਹਉ ਹਉ ਕਰਤ ਬਿਹਾਇ ਅਵਰਦਾ ਜੀਅ ਕੋ ਕਾਮੁ ਨ ਕੀਨਾ । -ਸੋਰਠਿ ਮ: ੫ (੬੧੫/੩) ਤੇ ਬਿਹਾਨੀਆਂ ਸਾਕਤ ਮਗਧ ਅਜਾਨ ॥ -ਗਉੜੀ ਬਾਵਨ ਅਖਰੀ ਮ: ੫ (੨੬/੧) 91. ਹਉਮੈ ਕਰਦਿਆ ਜਨਮੁ ਗਵਾਇਆ । -ਮਾਰੂ ਮ: ੩ (੧੦੬੩/੭) 92. ਮਨ ਤੂ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥ ਮਾਇਆ ਮੋਹਣੀ ਮਹਿਆ ਫਿਰਿ ਫਿਰਿ ਜੂਨੀ ਭਵਾਹਿ । ਗਾਰਬਿ ਲਗਾ ਜਾਹਿ ਮੁਗਧ ਮਨ ਅੰਤਿ ਗਇਆ ਪਛਤਾਵਹੇ । ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ । -ਆਸਾ ਮ: ੩ (੪੪੧/੮ 29