ਪੰਨਾ:Alochana Magazine October, November and December 1987.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭੂਮਿਕਾ ਵਜੋਂ ਪੁਸਤਕ ਦੇ ਸੰਪਾਦਕ ਡਾ. ਸੁਰਿੰਦਰ ਸਿੰਘ ਕੋਹਲੀ ਦੁਆਰਾ ਇਸ ਕਾਲ ਦਾ ਇਤਿਹਾਸਕ ਪਿਛੋਕੜ ਉਨ੍ਹਾਂ ਪ੍ਰਸਥਿਤੀਆਂ ਤੇ ਘਟਨਾਵਾਂ ਸੰਬੰਧੀ ਮਹੱਤਵ-ਪੂਰਨ ਜਾਣਕਾਰੀ ਪ੍ਰਦਾਨ ਕੇਰਦਾ ਹੈ ਜਿਨ੍ਹਾਂ ਸਦਕਾ 18ਵੀਂ ਸਦੀ ਵਿਚ ਰਚਿਆ ਗਿਆਂ ਸਹਿਤ ਉਹ ਰੂਪ ਧਾਰਨ ਕਰ ਸਕਿਆ, ਜਿਹੜਾ ਅਜ ਸਾਨੂੰ ਪ੍ਰਾਪਤ ਹੈ । ਇਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਓਰੋ ਦੁਆਰਾ ਛਾਪਿਆ ਗਿਆ ਇਹ ਤੀਜਾ ਭਾਗ, ਉਸ ਕਲ ਦੇ ਸਮੁੱਚ ਸਾਹਿਤ ਸੰਬੰਧੀ ਭਰਪੂਰ ਜਾਣਕਾਰੀ ਪ੍ਰਦਾਨ ਕਰਦਾ ਹੈ : ਇਸ ਸਾਹਿਤ ਦੇ ਇਤਿਹਾਸ ਦਾ ਚੰਰਾ ਤੇ ਪੰਜਵਾਂ ਭਾਗ ਕਦੋਂ ਤਕ ਪਾਠਕਾਂ ਪਾਸ ਜੇਗਾ, ਇਸ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਕ ਗੱਲ ਜ਼ਰੂਰੀ ਜਾਪਦੀ ਹੈ ਕਿ ਜਦੋਂ ਪੰਜ ਭਾ' ਤਾਂ ਮੁਕੰਮਲ ਹੋ ਗਏ ਤਾਂ, ਵਿਦਵਾਨਾਂ ਦੀ ਇਕ ਉੱਚ-ਪੱਧਰੀ ਕਮੇਟੀ ਬਣਾਉਣੀ ਪਵੇ ਹੀ, ਜਿਹੜੀ ਸਾਰੇ ਸਾਮ ਉਤੇ ਝਾਤ ਮਾਰ ਕੇ ਵਾਧੂ ਤੇ ਬਾਰ ਬਾਰੇ ਦੁਹਰਾਈ ਗਈ ਸਾਮ ਦੀ ਕਾਂਟ ਛਾਂਟ ਕਰ ਕੇ ਅਤੇ ਥਾਂ ਪੁਰ ਥਾਂ ਪਏ ਖੱਪਿਆਂ ਨੂੰ ਭਰ ਕੇ, ਇਕ ਸਮੁੱਚਤਾ, ਇਕਸਾਰਤਾ ਤੇ ਨਿਰੰਤਰਤਾ ਦਾ ਪ੍ਰਭਾਵ ਪਾ ਸਕਣ ਵਾਲੇ ਇਤਿਹਾਸ ਦੀ ਲੋੜ ਨੂੰ ਪੂਰਾ ਕਰੇਗੀ । ਪੰਜਾਬ ਯੂਨੀਵਵੰਸ਼ਟੀ ਪੰਜਾਬੀ ਸਾਹਿਤ ਦੇ ਇਤਹਾਸ ਦਾ ਵਿਗਿਆਨਿਕ ਤੇ ਯਾਰੀ ਰੂਪ, ਉਸ ਵੇਲੇ ਹੀ ਸੰਭਵ ਹੋ ਸਕੇਗਾ | 0-0 139