ਪੰਨਾ:Alochana Magazine October, November and December 1987.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਮਜੀਤ ਸਿੰਘ ਕੁੱਸਾ ਦਾ ਨਾਵਲ : ਅੰਗ ਦਾ ਗੀਤ -ਡਾ. ਸੁਖਦੇਵ ਸਿੰਘ ਖਾਹਰਾ* ਅੱਗ ਦਾ 3 ਕਤਮਜੀਤ ਸਿੰਘ ਕੁੱਸਾ ਦਾ ਚੌਥਾ ਨਾਵਲ ਹੈ । ਇਸ ਤੋਂ ਪਹਿਲਾਂ ਉਥ ਦੀਆਂ ਤਿੰਨ ਨਾਵਲ ਰਚਨਾਵਾਂ ਬੁਰਕੇ ਵਾਲੇ ਲੁਟੇਰੇ, ਰਾਤ ਦੇ ਰਾਹ ਅਤੇ ਰੋ ਹੀ ਬਆਨ ਪ੍ਰਕਾਸ਼ਿਤ ਹੋ ਚੁਕੀਆਂ ਹਨ । ਇਨ੍ਹਾਂ ਰਚਨਾਵਾਂ ਦੇ ਪ੍ਰਕਾਸ਼ਨ ਨਾਲ ਯਥਾਰਥਵਾਦੀ ਨਾਵਲ ਦੀ ਪ੍ਰਵਿਰਤੀ ਨੂੰ ਆਲੋਚਨਾਤਮਿਕ ਯਥਾਰਥਵਾਦ ਦੀ ਦਿਸ਼ਾ ਵਿਚ ਵਿਕਸਿਤ ਹੋਣ ਵਿਚ ਮਦੱਦ ਮਿਲੀ ਹੈ । ਇਸ ਅਮਲੇ ਵਿਚ ਅੱਗ ਦਾ ਗੀਤ (1985) ਦੀ ਕੀ ਭੂਮਿਕਾ ਹੈ ? ਇਥੇ ਆਪਣੇ ਵਿਚਾਰ ਨੂੰ ਅਸੀਂ ਇਸ ਪ੍ਰਸ਼ਨ ਉਪਰ ਕੇ ਕਰਾਂਗੇ ! ਅੱਗ ਦਾ ਗੀਤ ਨਾਵਲ ਦਾ ਆਰੰਭ ਇਕ ਨਿਮਨ ਜਾਤੀ ਦੇ ਪਾਤਰ ਦੇਬੂ ਦੀ ਜੁਆਨੀ ਦੀ ਅਵਸਥਾ ਦੇ ਚਿਣ ਨਾਲ ਹੁੰਦਾ ਹੈ । ਆਪਣੀ ਜਾਤੀ ਦੀ ਨਿਮਨ ਆਰਥਕਸਭਿਆਚਰਕ ਸਥਿਤੀ ਦੇ ਵਿਪਰੀਤ ਉਹ 'ਚੰਗਾ ਤਕੜਾ ਨਰੋਆ ਕਾਮਾ' ਹੈ । ਦੇਬੂ ਦੇ ਪਾਤਰ ਦਾ ਮੁੱਢਲਾ ਤ ਵਧੇਰੇ ਕਰਕੇ ਉਸ ਦੇ ਸਰੀਰਿਕ ਪਾਸਾਰਾਂ ਦੀ ਉਪਮਾ ਨੂੰ ਉਲੀਕਦਾ ਹੈ । ਅਜਿਹੇ ਚਿਣੇ ਦੀਆਂ ਜੜ੍ਹਾਂ ਪੰਜਾਬ ਦੀ ਉਸ ਰਵਾਇਤ ਵਿਚੋਂ ਲੱਭੀਆਂ ਜਾ ਸਕਦੀਆਂ ਹਨ, ਜਿਸ ਅਨੁਸਾਰ ਪੰਜਾਬੀ ਪ੍ਰਤਿਭਾ ਕਿਸੇ ਬੌਧਿਕ ਪਰੰਪਰਾ ਦੇ ਅਭਾਵ ਵਿਚ ਸਰੀਰਕ ਬਾਰਾਂ ਵਿਚੋਂ ਹੀ ਆਪਣੀ ਮਹੱਤਾ ਸਿੱਧ ਕਰਦੀ ਰਹੀ ਹੈ । ਇਸੇ ਕਰਕੇ ਦੇਬ ਨੂੰ ਵੀ ਪਿੰਡ ਦੀ ਸ਼ਾਨ ਸਮਝਿਆ ਜਾਂਦਾ ਹੈ । ਇਥੇ ਨਾਵਲਕਾਰ ਇਸ ਉਪਮਾ ਦਾ ਜਮਾਤੀ ਪਹਿਲੂ ਵੀ ਉਘੜਦਾ ਹੈ । ਦੂਜਿਆਂ ਵਲੋਂ ਦੇਬ ਦੀ ਸਿਫ਼ਤ ਲਾਹ' 'ਮਜ਼ਬੀ ਮੁੰਡੇ ਨੂੰ ਫੂਕ ਵਿਚ ਲੈ ਆਉਂਦੀ ਹੈ । ਇਸ ਨਾਲ ਜੱਟ-ਕਿਰਸਾਨਾਂ • ਉਸ ਨੂੰ ਵਰਤੇ ਜਾਣ ਦਾ ਅਮਲ ਸ਼ੋਸ਼ਣ ਦੇ ਅਣ-ਮਨੁੱਖੀ ਵਤੀਰੇ ਦੀ ਹਕੀਕਤ ਨੂੰ

  • ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿਜ਼ਸਰ