ਪੰਨਾ:Alochana Magazine October, November and December 1979.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਤਹਕਰਨ ਦਾ ਧੁਰ-ਅੰਦਰਲਾ ਤਾਲਮੇਲ ਸਥਾਪਤ ਕਰਕੇ ਉਨਾਂ ਨੂੰ ਸਮਝਣ ਤੋਂ ਕੋਹਾਂ ਦੂਰ ਹੀ ਰਹੇ ਹਨ । ਕਿਰਸਾਣੀ ਜੀਵਨ ਦੇ ਕੇਂਦਰੀ ਰਿਸ਼ਤਿਆਂ ਦੀ ਪੇਸ਼ਕਾਰੀ ਇਨ੍ਹਾਂ ਦੇ ਵੱਸ ਦਾ ਰੋਗ ਨਹੀਂ ਸੀ । ਸੰਤ ਸਿੰਘ ਸੇਖੋਂ ਤੇ ਜਸਵੰਤ ਸਿੰਘ ਕੰਵਲ ਖੇਡ ਸਭਿਆਚਾਰ ਨਾਲ ਨਿਕਟ ਤੌਰ ਤੇ ਸੰਬੰਧਤ ਹੋਣ ਕਾਰਣ ਆਪਣੀਆਂ ਰਚਨਾਵਾਂ ਵਿਚ ਪਡ ਜੀਵਨ ਦੇ ਕਈ ਪਹਿਲੂਆਂ ਨੂੰ ਰੂਪਮਾਨ ਕਰਨ ਵਿਚ ਆਪਣੇ ਪੂਰਵ-ਵਰਤੀਆਂ ਨਾਲੋਂ ਵਧੇਰੇ ਸਫਲ ਹੋਏ ਹਨ । ਪ੍ਰੰਤੂ ਉਨਾਂ ਨੇ ਹਰ ਸਮੱਸਿਆ ਨੂੰ ਮਾਲਕ ਕਿਸਾਨ ਦੇ ਝਰੋਖੇ ਵਿਚ ਬੈਠ ਕੇ ਵਾਚਿਆ ਹੈ । ਪਿੰਡ ਵਿਚ ਵਸਦੀਆਂ ਦਲਿਤ ਜਾਤੀਆਂ ਉਨਾਂ ਦੇ ਧਿਆਨ ਦਾ ਪਾਤਰ ਨਹੀਂ ਬਣ ਸਕੀਆਂ | ਗੁਰਦਿਆਲ ਸਿੰਘ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਉਸਨੇ ਆਪਣੇ ਨਾਵਲ ਮੜੀ ਦਾ ਦੀਵਾ ਵਿੱਚ ਦੱਬੀਆਂ ਕੁਚਲੀਆਂ ਜਾਤੀਆਂ ਦੀਆਂ ਜੀਵਨ-ਝਾਕੀਆਂ ਦੇ ਚਿਨ ਨੂੰ ਪ੍ਰਧਾਨ ਸਥਾਨ ਦੇ ਕੇ ਇਕ ਨਵੀਂ ਲੀਹ ਪਾਈ ਹੈ । ਇਸ ਲਈ ਅਛੂਤ ਵਰਗ ਨੂੰ ਆਪਣੀ ਕਲਾ ਦੇ ਕਲੇਵਰ ਵਿਚ ਕੇਂਦਰੀ ਸਥਾਨ ਦੇਣ ਕਾਰਣ ਗੁਰਦਿਆਲ ਸਿੰਘ ਦਾ ਇਹ ਯਤਨ ਅਸਲੋਂ ਹੀ ਅਛੂਤਾ ਹੈ । ਜਿੱਥੇ ਜਾਤੀ-ਅਹੰਕਾਰ' ਦੇ ਨਾਉਣ ਰਗ ਦੇ ਪ੍ਰਗਟ ਜਾਂ ਅਪ੍ਰਗਟ ਰੂਪ ਵਿਚ, ਥੋੜੀ ਜਾਂ ਬਹੁਤੀ ਮਾਤਰਾ ਵਿਚ ਸ਼ਿਕਾਰ ਹੋਣ ਕਾਰਣ ਸਾਡੇ ਮੱਧ-ਸ਼੍ਰੇਣੀ ਜਾਂ ਕਿਰਸਾਣੀ ਜਮਾਤ ਨਾਲ ਸੰਬੰਧਤ ਨਾਵਲਕਾਰ ਇਸ ਵਰਗ ਦੇ ਲੋਕ ਦੇ ਮਨੋਭਾਵਾਂ ਨੂੰ ਪੂਰਣ ਗਹਿਰਾਈ ਨਾਲ ਸਮਝਣ ਦੇ ਕਾਬਲ ਨਹੀਂ ਉੱਥੇ ਗੁਰਦਿਆ ਸਿੰਘ ਨੂੰ ਇਸ ਮਨੋਰਥ ਦੀ ਸਿੱਧੀ ਦੀ ਸਮਰੱਥਾ ਤੇ ਮਾਣ ਇਸ ਕਰਕੇ ਪ੍ਰਾਪਤ ਹੋ ਸਕੇ ਹਨ ਕਿਉਂਕਿ ਉਹਨੇ ਇਨ੍ਹਾਂ ਦੁਰਕਾਰੇ-ਸਕਾਰੇ ਲੋਕਾਂ ਦੇ ਝਰਿਆਂ ਨੂੰ ਆਪਣੇ ਹੋਡਾ ਤੇ ਹੰਢਾਇਆ ਹੋਇਆ ਹੈ । ਇਸ ਕਾਰਣ ਮੜੀ ਦਾ ਦੀਵਾ ਵਿਚ ਗੁਰਦਿਆਲ ਸਿੰਘ ਆਪਣੇ ਅਨੁਭਵ ਤੇ ਅਭਿਵਿਅੰਜਨ ਵਿਚਕਾਰ ਨਹੁੰ-ਮਾਸ ਦਾ ਸੰਬੰਧ ਸਥਾਪਤ ਕਰ ਆਪਣੀ ਰਚਨਾ ਵਿਚ ਕਲਾਤਮਕ ਸੁਹਿਰਦਤਾ ਦਾ ਭਰਪੂਰ ਸੰਚਾਰ ਕਰ ਸਕਿਆ ਹੈ ਇਹ ਸੁਹਿਰਦਤਾ ਇਸ ਨਾਵਲ ਨੂੰ ਉੱਤਮ ਕਿਰਤ ਦਾ ਮਾਣ ਪ੍ਰਾਪਤ ਕਰਵਾਉਣ ' ਸਹਾਈ ਹੋਈ ਹੈ । | ਪੰਜਾਬ ਦੇ ਕਿਰਸਾਣੀ ਅਰਥਚਾਰੇ ਨਾਲ ਸੰਬੰਧਤ ਜਿਣਸਾਂ ਦੀ ਪੈਦਾਵਾਰ ਵਿੱਚ ਦੋ ਹੀਣ ਖੇਤ-ਮਜ਼ਦੂਰਾਂ ਦੀ ਹੱਡ-ਭੰਨਵੀਂ ਮਸ਼ੱਕਤ ਦਾ ਵਿਸ਼ੇਸ਼ ਯੋਗਦਾਨ ਹੈ ਤੇ ਜਬ ਉਨਾਂ ਨੂੰ ਇਸ ਉਪਜ ਵਿਚੋਂ ਮਿਲਣ ਵਾਲੇ ਹਿੱਸੇ ਦਾ ਸੰਬੰਧ ਹੈ, ਉਹ ਹੈ । ਇਸ ਅਸਲੀਅਤ ਤੇ ਵੀ ਕੋਈ ਕੰਤ ਨਹੀਂ ਕੀਤਾ ਜਾ ਸਕਦਾ ਕਿ ਉਪਜ ਵਿਚ ਤਾਅ ਨੂੰ ਮਿਲਣ ਵਾਲੇ ਹਿੱਸੇ ਦਾ ਨਗਿਨੌਣਾਪਣ ਹੀ ਇਸ ਵਰਗ ਦੀਆਂ ਸਮੂਹ " ਪਦਾਰਥਕ ਤਕਲੀਫਾਂ ਦਾ ਮੁੱਖ ਕਾਰਣ ਹੈ । ਅਚੇਤ ਮਨ ਅੰਦਰ ਡੂੰਘ ਗਏ ਜਾਤੀ-ਜਮਾਤੀ ਸੰਸਕਾਰਾਂ ਦਾ ਕੋਈ ਵੀ ਕਿਰਸਾਣ ਸਾਹਿਤਕਾਰ ਇਸ ਅਸਲਾ , ਬੇਲਾਗ ਸੁਹਿਰਦਤਾ ਨਾਲ ਚਿਤਰਣ ਨਹੀਂ ਕਰ ਸਕਿਆ । | ਮਨੂੰ ਦੇ ਵੇਲੇ ਤੋਂ ਲੈ ਕੇ ਅਜ ਤੀਕ ਸ਼ਦਰ ਜਾਤੀਆਂ ਨਾਲ ਸਬਕ ਵਰਗ ਦੀਆਂ ਸਮੂਹ ਮਾਨਸਕ ਤੇ | ਮਨ ਅੰਦਰ ਡੂੰਘੇ ਤੌਰ ਤੇ ਘਰ ਕਰ ਤ ਦਾ ਕੇ ਸੂਦਰ ਜਾਤੀਆਂ ਨਾਲ ਸੰਬੰਧਤ ਲੋਕਾਂ ਦੀ 3%