ਪੰਨਾ:Alochana Magazine October, November and December 1979.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੀ ਹੋਵੇ | ਪਰ ਪੂਰਨ ਸਿੰਘ ਦੇ ਸਮੇਂ, ਵੀਹਵੀਂ ਸਦੀ ਦੇ ਮੁੱਢ ਤੱਕ, ਅੰਗਰੇਜ਼ੀ ਰੁਮਾਂਚਕ ਕਵਿਤਾ ਸਮੇਂ ਤੋਂ ਪਿਛੇ ਰਹਿ ਗਈ ਪ੍ਰਤੀਤ ਹੁੰਦੀ ਸੀ ਤੇ ਇਸ ਦੀ ਪੇਰਕ ਸ਼ਕਤੀ ਚੋਖੀ ਘਟ ਗਈ ਸੀ । ਨਾਲੇ ਵਰਡਜ਼ਵਰਥ ਤੋਂ ਪਿਛੋਂ ਇਹ ਕਵਿਤਾ ਫਾਂਸੀਸੀ ਦਾਰਸ਼ਨਿਕ ਰੂਸੇ ਦੀ ਪ੍ਰਕ੍ਰਿਤੀ ਵਲ ਪਰਤਣ ਦੀ ਲਲਕਾਰ ਨੂੰ ਛੱਡ ਗਈ ਸੀ । ਇਸ ਵਿਚ ਉਹ ਰਾਜਸੀ ਵਿਦਰੋਹ ਭਾਵ ਮੂਲੋਂ ਹੀ ਨਹੀਂ ਸੀ, ਜਿਸ ਦਾ ਕਿਸੇ ਤੀਬਰਭਾਵੀ ਭਰਤੀ ਲਈ ਬਹੁਤਾ ਮੱਲ ਹੋ ਸਕਦਾ ਸੀ । ਤਾਂ ਵੀ, ਪੂਰਨ ਸਿੰਘ ਤੋਂ ਪਹਿਲਾਂ ਤੇ ਪਿਛੋਂ ਵੀ, ਜਿਥੋਂ ਤਕ ਅੰਗਰੇਜ਼ੀ ਰੋਮਾਂਚਕ ਕਵਿਤਾ ਦੇ ਸੰਸਥਾਵਾਂ ਵਿਰੁਧ ਵਿਦਰੋਹ ਦਾ ਸੰਬੰਧ ਹੈ, ਇਸ ਤੋਂ ਭਾਰਤੀ ਕਵੀਆਂ ਨੇ ਚੋਖੀ ਪ੍ਰੇਣਾ ਲਈ ਹੈ । | ਪੂਰਨ ਸਿੰਘ ਦਾ ਸਮਾਂ ਵਧੇਰੀਆਂ ਖਲਾਂ ਲਈ ਤਾਂਘਵਾਨ ਸੀ ਤੇ ਉਸ ਦਾ ਤਾਂਘਵਾਨ ਪ੍ਰਤਿਭਾ ਨੂੰ ਪ੍ਰੇਰਣਾ ਅਮਰੀá ਰਾਜ-ਸੰਘ ਦੇ ਉਨੀਵੀਂ ਸਦੀ ਦਾ ਕਵੀ, ਵਾਲ ਵਿਟਮੈਨ, ਤੋਂ ਮਿਲੀ । ਇਸ ਪ੍ਰੇਰਣਾ ਦੇ ਅਧੀਨ ਹੀ ਪੂਰਨ ਸਿੰਘ ਨੇ ਕਵਿਤਾ ਵਿੱਚ 66 ਪਰੰਪਰਾ ਨੂੰ ਤਿਆਗ ਕੇ ਖੁਲੀ ਕਵਿਤਾ ਲਿਖੀ, ਤੇ.ਖ਼ਲੇ ਮੈਦਾਨਾਂ ਵਿਚ ਵਿਚਰਨਾ ਚਾਹਿਆ ਜਿਸ ਸਮੇਂ ਪੂਰਨ ਸਿੰਘ ਨੇ ਵਾਲਟ ਵਿਟਮੈਨ ਦੀ ਕਵਿਤਾ ਤੋਂ ਪ੍ਰੇਰਣਾ ਲਈ, ਉਨਾਂ ਸਮੇਂ ਫਰਾਂਸ ਤੋਂ ਬਿਨਾਂ ਸ਼ਾਇਦ ਹੋਰ ਕਿਧਰੇ ਵੀ ਕਵਿਤਾ ਵਿਚ ਕੋਈ ਚੋਖਾ ਪਰਪ0 ਵਿਰੋਧ ਦ੍ਰਿਸ਼ਟੀਮਾਨ ਨਹੀਂ ਸੀ । ਫਰਾਂਸ ਵਿਚ ਮਲਾਰਮੇ, ਰੰਬੇ, ਬਾਦਲੇਅਰ ਤੇ ਪਾਲ ਵਲੇਰੀ ਕਵਿਤਾ ਵਿਚ ਅਜੇਹੀਆਂ ਭਾਵਕ ਖੁਲਾਂ ਲੈ ਰਹੇ ਸਨ, ਜਿਨ੍ਹਾਂ ਤੋਂ ਪੂਰਨ ਸਿੰਘ ਸ਼ਾਵਾਂ ਮਾਂਹਆ ਜਾਂਦਾ | ਪਰ ਉਸ ਨੂੰ ਫਰਾਂਸੀਸੀ ਭਾਸ਼ਾਵਾਂ ਦਾ ਗਿਆਨ ਨਹੀਂ ਸੀ । ਅਗਰ ਕਵਿਤਾ ਵਿਚ ਉਸ ਸਮੇਂ ਬਿੰਬਵਾਦ ਜ਼ੋਰ ਪਕੜ ਰਿਹਾ ਸੀ ਤੇ ਇਸ ਤੋਂ ਬਿਨਾਂ ਯੂਟਸ ਦਿਲੀਅਟ ਆਦਿ ਵੀ ਨਵੇਂ ਪ੍ਰਯੋਗ ਕਰ ਰਹੇ ਸਨ । ਪਰ, ਮੇਰੇ ਵਿਚਾਰ ਵਿਚ, ਪੂਰਨ " ਉਸ ਪ੍ਰਕਾਰ ਦਾ ਕਾਵਿ-ਚੇਤਨ ਮਨੁੱਖ ਨਹੀਂ ਸੀ, ਜੋ ਇਨ੍ਹਾਂ ਨਾਲ ਨਿਕਟੀ ਸੰਪਰਕ ਆ ਸਕਦਾ । ਮੂਲ ਰੂਪ ਵਿਚ ਪੂਰਨ ਸਿੰਘ ਦੀ ਪ੍ਰਤਿਭਾ ਸਾਹਿਤਕ, ਨਹੀਂ ਦਾਰਸ਼ਨਕ ਹੈ ਉਪਰੋਕਤ ਅੰਗਰੇਜ਼ ਕਵੀ ਤੇ ਵਾਸਤਵ ਵਿਚ ਉਪਰੋਕਤ ਫਰਾਂਸੀਸੀ ਕਵੀ ਵੀ, ਵਿਚ ਸਾਹਿਤਕ ਪ੍ਰਤਿਭਾ ਵਾਲੇ ਸਨ । | ਕਵਿਤਾ ਲਿਖਣਾ ਪੂਰਨ ਸਿੰਘ ਦਾ ਉਸ ਕਾਰ ਵਿਤ ਨਹੀਂ ਸੀ, ਜੋ ਵੀ ਰਾਬਿੰਦਰ ਨਾਥ ਠਾਰ ' ਦਾ ਸੀ । ਪੂਰਨ ਸਿੰਘ ਲਈ ਲਿਖਣਾ ਬਹੁਤ ਕਰਕੇ ਇਕ ਦਾ ਪਤੀ, ਸ਼ੁਗਲ ਹੀ ਸੀ । ਤੇ ਸ਼ੁਰਲਕਾਰ ਲੋਕ ਕਿਸੇ ਕਲਾਂ ਦੇ ਸੰਜਮ ਵਿਚ ਬਹੁਤਾ ਤੋਂ ਝਿਜਕਦੇ ਹੁੰਦੇ ਹਨ । ਪੂਰਨ ਸਿੰਘ ਨੇ ਆਪਣੀ ਅਭਿ-ਵਿਅੰਜਨਾ ਲਈ ਖੁਲ੍ਹੇ ਕੀਤੇ ਨੂੰ ਇਸ ਲਈ ਵੀ ਚੁਣਿਆ ਕਿ ਕਵਿਤਾ ਲਿਖਣਾ ਉਸਦਾ ਵਿਤ ਨਹੀਂ ਸੀ । ਇਹ ਪੂਰਨ ਸਿੰਘ ਦੇ ਇਕ ਵਿਕਾਰ ਕਵੀ ਨਾ ਹੋਣ ਦਾ ਪਰਿਣਾਮ ਹੀ ਹੈ ਉਸਦੀ ਖੁਲੀ ਕਵਿਤਾ ਵਿਚ ਉਹ ਰਿਭਾਸ਼ਕ ਅਧੁਨਿਕਤਾ ਨਹੀਂ ਜੋ ਵਾਲਟ ਵਿਟ ਦੀ ਕਵਿਤਾ ਵਿਚ ਹੈ । ਇਸ ਵਿਚ ਇਕ ਬਣਾਵਟੀ ਭਾਵਕਤਾ, ਉਪਭਾਵਕਤਾ ਹੈ, ਨਾ ਤੋਂ ਵਾਲਟ ਵਿਟਮੈਨ ਦੀ ਕਵਿਤਾ ਬਹੁਤ ਹੱਦ ਤਕ ਮੁਕਤ ਹੈ ਜਾਂ ਮੁਕਤ ਹਟਾ ਦਾ ਯਤਨ ਹੈ, ਤੇ ਜਿਸ ਨੂੰ ਯੂਰਪ ਦੀ ਸਮੁੱਚੀ ਕਵਿਤਾ ਉਸ ਸਮੇਂ ਤਿਆਗ ਰਹੀ ਸੀ।