ਪੰਨਾ:Alochana Magazine October, November, December 1967.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ਼ੂਰ (ਖ) ਇਸਤ੍ਰਲਿੰਗ ਨਾਰੀ ਇਸਤ੍ਰੀ ਨਾਇਕਾ ਸੂਰਬੀਰ ਇਸ ਸੁੰ ਮਸ਼ਿਕਾ ਮੁੱਖ ਮੁਖ ਅਵਾ ਘੋੜੀ ਅਪਾ (ਗ) ਨਪੁੰਸਕ ਲਿੰਗ ਵਮ ਕਪੜਾ ਵਮ. ਅਗਮ ਸਿਰਾ, ਨੋਕ ਅਮ, 5. ਵਿਭਤਿ ਦੀ ਵਿਸ਼ੇਸ਼ਤਾ ਕਿਸੇ ਵਾਕੇ ਜਾਂ ਫਿਕਰੇ ਵਿਚ ਲਿੰਗ, ਸੰਸਕ੍ਰਿਤ ਦਾ ਇਕ ਬੁਨਿਆਦੀ ਅੰਸ਼ ਹੁੰਦਾ ਸੀ, ਜਿਵੇਂ 'ਰਾਮ ਜਾਂਦਾ ਹੈ' ਇਸ ਵਾਕ ਵਿਚ ਕਿਆ ਦਾ ਆਧਾਰ ਰਮ ਹੈ । ਇਸ ਲਈ ਸੰਸਕ੍ਰਿਤ ਵਿਆਕਰਣ ਦੇ ਵਿਦਿਆਰਥੀ ਨੂੰ ਵਿਭਕਤਿ ਦਾ ਅੱਛਾ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੋ ਜਾਂਦਾ ਹੈ । 6. ਵਿਭਤਿ ਦੇ ਮੁੱਖ ਰੂਪ ਵਿਭਤਿ ਦੇ ਦੋ ਮੁੱਖ ਰੂਪ ਹੁੰਦੇ ਹਨ : ਕਰਤਾ ਤੇ ਅਕਰਤਾ (ਅਬਲੀਕ) । ਕਰਤਾ ਉਹ ਹੈ ਜਿਸ ਦਾ ਸੰਬੰਧ ਕੂਆ ਦੇ ਨਾਲ ਸਿੱਧਾ ਹੁੰਦਾ ਹੈ, ਜਿਵੇਂ ਉਹ ਜਾਂਦਾ ਹੈ'। ਏਥੇ 'ਉਹ' ਕਰਤਾ ਹੈ । 7. ਸੰਸਕ੍ਰਿਤ ਕਰਤਾ ਦੇ ਪ੍ਰਯ ਸੰਸਕ੍ਰਿਤ ਕਰਤਾ ਦੇ ਪ੍ਰਯ, ਸ਼ਬਦਾਂ ਦੇ ਅਨੁਸਾਰ ਭਿੰਨ ਭਿੰਨ ਹੁੰਦੇ ਸਨ । ਇਨ੍ਹਾਂ ਰੂਪਾਂ ਦਾ ਆਸਰਾ ਸ਼ਬਦ ਦਾ ਅੰਤਿਮ ਵਰਣ ਹੁੰਦਾ ਸੀ । ਅਕਸਰ ਅਧਿਕ ਚਾਲੂ ਸੰਸਕ੍ਰਿਤ ਦੇ ਓਹ ਨਾਂ ਹੁੰਦੇ ਸਨ ਜਿਨ੍ਹਾਂ ਦੇ ਅੰਤ ਵਿਚ ਅਕਾਰ ਹੁੰਦਾ ਸੀ, ਜਿਵੇਂ ਦੰਤ-ਫਲ, ਕਸ਼ । ਪੁਲਿੰਗ ਕਰਤਾ ਦੇ ਵਿਚ ਇਸ ਪ੍ਰਕਾਰ ਦੇ ਸ਼ਬਦਾਂ ਦਾ ਪ੍ਰਯਾਯ “ ਹੁੰਦਾ ਸੀ । ਪੰਤ ਸੰਸਕ੍ਰਿਤ ਵਕਤਾ ਦੇ ਵਾਸਤੇ ਦਿੱਕਤ ਇਹ ਸੀ ਕਿ ਸ਼ਬਦ ਦੇ ਅੰਤ ਵਿਚ ਆਇਆ ਉਸ ਕੋਲੋਂ ਬੋਲਿਆ ਨਹੀਂ ਸੀ ਜਾਂਦਾ। ਇਸ ਕਾਰਣ ਇਕ ਸਾਹ-ਮਾਤ੍ਰ ਹੋ ਗਿਆ। ਅਜਿਹਾ 'ਸਾਹ ਮਾੜ' ਰੂਪ ਵਾਲਾ ਹਕਾਰ ਪੰਜਾਬੀ ਵਿਚ ਕਿਧਰੇ ਕਿਧਰੇ ਬਜ਼ਾਰਾਂ ਵਿਚ ਪੈਹਾਂ=ਪੈਸਾ’ ਇਸ ਬਕ ਵਿਚ ਸੁਣਿਆ ਜਾਂਦਾ ਹੈ ( ਅਤੇ ਚੰਡੀਗੜ੍ਹ ਤੋਂ ਡੇਢ ਮੀਲ ਦੂਰ ਇਕ ਗਤਾਂ ‘ਬੁੜੈਲ' ਵਿਚ ਇਸ ਲੇਖਕ ਨੇ ਇਸ ਪ੍ਰਕਾਰ ਦਾ ਹਕਾਰ ਬਤੇਰੇ ਸ਼ਕਾਂ ਵਿਚ ਸੁਣਿਆ, ਜਿਵੇਂ ਬਾਹਰਾਏ ਹੋਣ, ਹੁੰਦਾ ਰਹਾ, ਓਹੀ ਇਤੇਹਾਨ' ਇਹ ਹਕਾਰ ਅਰਬੀ ਦੇ ਸ਼ਬਦ “ਹਾਲ ਵਿਚ ਵੀ ਅਰਬੀ ਭਾਸ਼ਾ ਵਿਚ ਸੁਣਿਆਂ ਜਾਂਦਾ ਹੈ, ਅਰਬੀ ਦਾ ਦੂਜਾ ਹਕਾਰ ਪੰਜਾਬੀ ਦੇ ਅਮ ਹਕਾਰ ਨਾਲ ਮਿਲਦਾ ਹੈ, ਜਿਸ ਚ ਉਚਾਤਣ ਵਿਚ ਸ਼ਾਹ ਸੁਣਾਈ ਨਹੀਂ ੨੭