ਪੰਨਾ:Alochana Magazine October, November, December 1966.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਤਬਾਨ ਦਾ ਪ੍ਰਭਾਵ ਸੀ, ਇਸ ਕਾਰਣ ਅਗਾਂਹ-ਵਧੂ ਸਾਹਿੱਤਕਾਰ ਵੀ ਆਪਣੇ ਦੇਸ਼ ਦੀਆਂ ਪਰੰਪਰਾਗਤ ਰੂੜੀ-ਸਿਤ ਗੁਫਾਵਾਂ ਦੇ ਜਾਦੂ-ਭੁਲੇਖਿਆਂ ਵਿਚ ਰਹਿ ਗਏ । ਜਿਹੜੇ ਕੁੱਝ ਵਧੇਰੇ ਵਿਵੇਕੀ ਅਤੇ ਚਿੰਤਨਸ਼ੀਲ ਸਨ ਉਨ੍ਹਾਂ ਦੀਆਂ ਰਚਨਾਵਾ ਸਮਾਜਵਾਦੀ ਯਥਾਰਥਵਾਦ ਦੀ ਥਾਂ, ਆਲੋਚਨਾਤਮਕ ਸਮਾਜਿਕ ਗਿਆਨ ਦੀਆਂ ਵਧੇਰੇ ਧਾਰਨੀ ਹੋ ਗਈਆਂ । ਬਦੇਸ਼ੀ ਸ਼ਾਸਨ ਕਾਲ ਵਿਚ ਅਜਿਹਾ ਹੋਣਾ ਜ਼ਰੂਰੀ ਸੀ, ਕਿਉਂਕਿ ਉਸ ਸਮੇਂ ਦੇ ਲੀਡਰਾਂ ਕੋਲ ਸਮਾਜਵਾਦ ਨੂੰ ਆਪਣੇ ਸਮਾਜ ਵਿਚ ਕ੍ਰਿਆਸ਼ੀਲ ਰੂਪ ਵਿਚ ਦੇਖਣ ਦਾ ਕੋਈ ਅਸਰ ਨਹੀਂ ਸੀ। ਹੁਣ ਜਦੋਂ ਕਿ ਇਕ ਨਿਆਇਸ਼ੀਲ ਸਮਾਜਵਾਦੀ ਸਮਾਜ ਦੀ ਸਥਾਪਨਾ ਸਾਡੇ ਵਿਧਾਨ ਦਾ ਮੁੱਖ ਉੱਦੇਸ਼ ਹੈ, ਸ਼ੰਖੌਫ 13 ni . ਦੀ ਭਲੀ ਪ੍ਰਕਾਰ ਅਗਵਾਈ ਕਰ ਸਕਦਾ ਹੈ । ਸਾਨੂੰ ਉਸ ਵਾਂਗ ਹੀ ਨਵੇਂ , ਸਮਾਜ-ਹਿਤ ਅਤੇ ਸਮਾਜ-ਦੁਸ਼ਮਣ, ਅੱਗਰਗਾਮੀ ਅਤੇ ਤਿਕ੍ਰਿਆਵਾਦੀ ਸ਼ਕਤੀਆਂ ਦੇ ਘਲ ਨੇ ਈਮਾਨਦਾਰੀ ਨਾਲ ਦਰਸਾਉਣਾ ਚਾਹੀਦਾ ਹੈ, ਜਿਸ ਤਰਾਂ ਕਿ 6 ਇਨਕਲਾਬ ਪਿੱਛੋਂ ਖ਼ਾਨਾਜੰਗੀ-ਕਾਲ ਦੇ ਰੂਸ-ਵਾਸੀਆਂ ਦਾ ਚਿਤਰ ਪੇਸ਼ ne . ਦਰਸਾਇਆ ਹੈ ! ( ਵ ਸੈਮੀਨਾਰ ਦੇ ਅਵਸਰ ਉੱਤੇ ਪੜ੍ਹਿਆ ਗਿਆ-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਕਿਰਪਾ ਦੁਆਰਾ ਪ੍ਰਾਪਤ)


94