ਪੰਨਾ:Alochana Magazine October, November, December 1966.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਅੰਕ ਵਿਚ ਪੜ੍ਹੋ •""" (ਉ) ਸਾਹਿੱਤ ਦਾ ਨੋਬੇਲ ਪੁਰਸਕਾਰ ਜਿੱਤਣ ਵਾਲੇ, ਸੋਵੀਅਤ ਰੂਸ ਦੇ ਸਭ ਤੋਂ ਮਹਾਨ ਜੀਵਿਤ ਲੇਖਕ, ਮਾਈਖੇਲ ਸ਼ੋਲੋਖੌਫ਼ ਦੀ ਨਾਵਲ-ਕਲਾ ਬਾਰੇ , ਪੰਜਾਬੀ ਦੇ ਨਾਵਲਕਾਰ ਸੁਰਿੰਦਰ ਸਿੰਘ ਨਰੂਲਾ, ਸੀਨੀਅਰ ਲੈਕਚਰਰ, ਅੰਗ੍ਰੇਜ਼ੀ ਵਿਭਾਗ, ਗੌਰਮੈਂਟ ਕਾਲਜ, ਲੁਧਿਆਣਾ ਦਾ ਸਜੀਵ ਮੁਲੰਕਣ ।

".. . 31

)

1.

' ' '

'13 •

Y*.. ਮਾਈਖੇਲ ਸ਼ੋਲੋਖੌਫ਼ (ਅ) ਭਾਰਤੀਯ ਸਾਹਿਤ ਅਕਾਡਮੀ, ਨਵੀਂ ਦਿੱਲੀ ਵੱਲੋਂ ਹਿੰਦੀ ਸਾਹਿੱਤ ਦੀ ਸਰਵੋਤਮ ਪੁਸਤਕ ਰਚਣ ਉੱਤੇ, . ੧੯੬੫ ਦਾ ਪੰਜ-ਹਜ਼ਾਰੀ ਇਨਾਮ ਪ੍ਰਾਪਤ ਕਰਨ ਵਾਲੇ, ਸ੍ਰੀ ਐਸ. ਐਚ. ਵਾਸ਼ਯਨ ਅਗਰੇਯ ਦੀ ਰਚਨਾ ਬਾਰੇ ਪ੍ਰੋਫ਼ੈਸਰ ਡਾ. ਇੰਦਰ ਨਾਥ ਮਦਾਨ ਦਾ ਲੇਖ ਅਗਯੇਯ ਦੀ ਕਵਿਤਾ' । ਅਗਯੇਯ ਇਹ ਦੋਵੇਂ ਚਿਤਰ, ਇਸ ਅੰਕ ਦੇ ਹੋਰ ਚਿਤਰਾਂ ਵਾਂਗ, ਡਾ. ਦਲਜੀਤ ਸਿੰਘ ਐਮ. ਐਸ. ਦੀ ਕਲਾ ਦਾ ਸਿੱਟਾ ਹਨ ।