ਪੰਨਾ:Alochana Magazine October, November, December 1966.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋਗਿੰਦਰ ਦਰਸ਼ਕਾਂ ਵੱਲ ਪਿੱਠ ਕਰ ਕੇ ਬੈਠਾ ਰਿਹਾ । ਸੰਤੀ ਜਦੋਂ ਪੁੱਤਰ ਦੇ ਭਰਤੀ ਹੋਣ ਦਾ ਜਿਕਰ ਬਣ ਕੇ ਰੋਣ ਪਿੱਟਣ ਲਗੀ ਤਾਂ ਬੈਠਕਾਂ ਕੱਢੀ ਜਾਵੇ । ਮੂੰਹ ਅੱਗੇ ਉਸ ਨੇ ਕਪੜਾ ਰੱਖੀ ਰੱਖਿਆ, ਚਿਹਰੇ ਦੇ ਪ੍ਰਭਾਵ ਦਰਸ਼ਕ ਕਿਉਂ ਵੇਖਣ ! | ਹਰਮਿੰਦਰ ਕੌਰ ਸੋਢੀ ਦੇ ਵਾਰਤਾਲਾਪ ਅਤਿਅੰਤ ਚੁਸਤ ਹਨ । ਬੋਲੀ ਪਾਤਾ ਲਈ ਢੁਕਵੀਂ ਹੈ, ਅਤੇ ਨਾਟਕੀਅਤਾ ਉਸਾਰਨ ਦੀ ਜਾਚ ਵੀ ਉਸ ਨੂੰ ਜਾਪਦੀ ਹੈ, fa ਵੀ ਉਸ ਦਾ ਨਾਟਕ ਦਾ 4 Aa ਗ ਨਾਟਕ ਦਰਸ਼ਕਾਂ ਉੱਤੇ ਕੋਈ ਪ੍ਰਭਾਵ ਪਾਉਣ ਵਿਚ ਸਫਲ ਨਾ ਹੋ ਸਕਿਆ । aਧ ਅਸਫਲਤਾ ਨੂੰ ਮੈਂ ਪੇਸ਼ਕਾਰੀ ਦੀ ਅਸਫਲਤਾ ਆਖਾਂਗਾ । ਇਸ ਤਰ੍ਹਾਂ ਦੀ ਪੇਸ਼ਕਾਰੀ ਟਕਕਾਰ ਦਾ ਸਾਰਾ ਉਤਸ਼ਾਹ ਮਾਰ ਸਕਦੀ ਹੈ । ਸਕੂਲਾਂ, ਕਾਲਜਾਂ ਵਿਚ, ਨਾਟਕ ਬਕਾਰੀ, ਅਦਾਕਾਰੀ, ਮੰਚ-ਸਜਾਵਟ ਅਤੇ ਪਾਤਰਾਂ ਦੇ ਸ਼ਿੰਗਾਰ ਸੰਬੰਧੀ ਉਚੇਚੇ ਭਾਸ਼ਣਾਂ ਬੰਧ ਹੋਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੰਦ-ਸੁਝ, -ਸੜ੍ਹ ਅਤੇ ਨਾਟਕ ਖੇਡਣ ਦੀ ਜਾਚ ਬਾਰੇ ਮੂਲ ਗੱਲਾਂ ਦੀ ਜਾਣਕਾਰੀ ਹੋ ਸਕੇ । ਦਾ ਪ੍ਰਬੰਧ ਹੋਣਾ ਚਾਹੀਦਾ ਸ਼ਰਾਰਤ fਜਿੰਦਰ ਕਾਲਜ : ਤੇ ਮਾਹੌਲ ਦੇ ਪਸੀ ਕਰਨ ਤੋਂ ਪਹਿਲਾਂ ਖੇਡਣ ਲਗੇ, ਨਿੱਕਾ : ਸੰਬੰਧੀ ਭਿਆਨਕ ਗੱਲ ਚੌਥਾ ਨਾਟਕ 'ਸ਼ਰਾਰਤ' ਸੀ । ਕਪੂਰ ਸਿੰਘ ਘੁੰਮਣ ਦਾ ਇਹ ਨਾਟਕ ਗੌਰਮੈਂਟ a ਕਾਲਜ, ਫ਼ਰੀਦਕੋਟ ਲਈ ਪ੍ਰੇ ਕਰਮਜੀਤ ਸਿੰਘ ਨੇ ਪੇਸ਼ ਕੀਤਾ | ਬਾਕੀ ਨਾਟਕਾਂ ਦੇ ਪ੍ਰਸੰਗ ਵਿਚ 'ਸ਼ਰਾਰਤ' ਨਾਂ ਹੀ ਅਤਿਅੰਤ ਅਢੁਕਵਾਂ ਸੀ । ਨਾਟਕ ਸ਼ੁਰੂ ਤੋਂ ਪਹਿਲਾਂ ਪ੍ਰੋ ਕਰਮਜੀਤ ਸਿੰਘ ਨੇ ਦਰਸ਼ਕਾਂ ਨੂੰ ਆਖਿਆ, "ਅਸੀਂ ਨਾਟਕ ਨਹੀਂ ਲਗੇ, ਨਿੱਕੀ ਜਿਹੀ ਸ਼ਰਾਰਤ ਕਰਨ ਲੱਗੇ ਹਾਂ, ਅਤੇ ਉਹ ਏਸ ਵਾਸਤੇ ਕਿ ਜੰਗ ਨਰ ਗੱਲਾਂ ਦਾ ਬੋਝ ਤੁਹਾਡੇ ਮਨ ਉੱਤੋਂ ਉਤਾਰ ਕੇ ਕੁੱਝ ਕੁਤਕੁਤਾੜੀਆਂ ਤੇ ਹੀ ਪੰਜੀਰੀ ਤੁਹਾਨੂੰ ਖਵਾਈ ਜਾਵੇ ਤਾਂ ਜੋ ਤੁਸੀਂ ਤਾਜ਼ਾ ਦਮ ਹੋ ਕੇ ਹੱਸ ਮੁਸਕਣੀਆਂ ਦੀ , ਜਦੇ ਘਰਾਂ ਨੂੰ ਜਾਓ ........." ਬਦਲੀਆਂ ਤੇ ਹਾਸੇ ਘੁੰਮਣ ਨੇ ਸ਼ਾਦੀ ਦੀ ' ਦੇ ਵਿਚਾਰ ਉਤੇ ਕਰ ਚ ਪਲਾਂ ਵਿਚ ਹੀ ਮਾਹੌਲ ਬਦਲ ਗਿਆ-ਮੁਸਕਣੀਆਂ, ਹਾਸਿਆਂ ਵਿਚ ਆਂ ਤੇ ਹਾਜੇ, ਠਾਹਕਿਆਂ ਕਹਿਕਿਆਂ ਵਿਚ । ਇਸ ਨਾਟਕ ਵਿਚ ਕਪੂਰ ਸਿੰਘ ਨੇ ਸ਼ਾਦੀ ਦਾ ਮਸਲਾ ਲੜਕੇ ਲੜਕੀ ਵਿਚਕਾਰ ਇੰਟਰਵਿਊ ਕਰਵਾ ਕੇ ਹੱਲ ਕਰਨ a ਤੇ ਭਰਵਾਂ ਵਿਅੰਗ ਕੀਤਾ ਹੈ। ਨਵੀਂ ਪੀੜ੍ਹੀ ਹੁਣ ਕਾਫ਼ੀ ਚਤੁਰ ਹੋ ਗਈ wਣੀ ਸ਼ਾਦੀ ਵਿਚ ਵਡੇਰਿਆਂ ਦੇ ਦਖ਼ਲ ਨੂੰ ਕਿਸੇ ਤਰ੍ਹਾਂ ਵੀ ਪ੍ਰਵਾਨ ਕਰਨ ਤੋਂ 2 । ਰਾਣੀ ਅਤੇ ਬੀਨਾ ਸ਼ਰਾਰਤ ਨਾਲ ਆਪੋ ਵਿਚ ਥਾਂ-ਬਦਲੀ ਕਰ ਲੈਂਦੀਆਂ , ਨ ਟਕ ਦੇ ਅੰਤ ਉੱਤੇ ਜਦੋਂ ਨਕਲੀ ਪ੍ਰੀਤਮਪਾਲ ਸਿੰਘ ਦੱਸਦਾ ਹੈ ਕਿ .ਵੇਂ ਤੁਸੀਂ ਸ਼ਰਾਰਤ ਕੀਤੀ ਏ, ਇਸੇ ਤਰ੍ਹਾਂ ਪ੍ਰੀਤਮਪਾਲ ਨੇ ਵੀ ਸ਼ਰਾਰਤ ਨਾਲ ਆਪਣੀ ਮੈਨੂੰ ਭੇਜ ਦਿੱਤੇ ਤਾਂ ਦਰਸ਼ਕ ਹੱਸਦੇ ਹੱਸਦੇ ਲੋਟ ਪੋਟ ਹੋ ਜਾਂਦੇ ਹਨ । ਹੈ ਅ੨ 139