ਪੰਨਾ:Alochana Magazine November 1958.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਬੋਲ ਚਾਲ ਰਾਹੀਂ ਪੇਸ਼ ਕੀਤਾ ਹੁੰਦਾ ਹੈ, ਮਨੁਖੀ ਪਾਤਰਾਂ ਦੀ ਮਹੱਤਤਾ ਘਟਦੀ ਨ: ਹਰ ਪਾਤਰ ਆਪਣੀ ਥਾਂ ਪੂਰੀ ਚਮਤੀ ਸਿਆਣਪ ਤੇ ਸਮਝ ਨਾਲ ਘੜਿਆ ਜਾਣਾ ਮੰਗਦਾ ਹੈ ਅਤੇ ਇਹ ਵੀ ਨਹੀਂ ਕਹਿਆ ਜਾ ਸਕਦਾ ਕਿ ਅੰਦੋਲਨਾਂ ਤੇ ਸ਼ਾਮਹਿਕ ਤਹਿਰੀਕਾਂ ਨੂੰ ਮੁਖ-ਪਾਤਰਾਂ ਦੀ ਸਹਾਇਤਾ ਨਾਲ ਪੂਰੀ ਸਫਲਤਾ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਚਾਹੇ ਮੁਖ-ਪਤਰ ਰਹਿਤ ਨਾਵਲਾਂ ਦਾ ਰਿਵਾਜ ਪਇਆ ਜ਼ਰੂਰ ਹੈ ਪਰ ਨਾਇਕ-ਨਾਵਲ ਦੀ ਪਰਥਾ ਬਿਲਕੁਲ ਖਤਮ ਨਹੀਂ ਹੋਈ ਅਤੇ ਸੋਵੀਅਤ ਵਰਗੇ ਦੇਸ਼ ਵਿਚ ਵੀ ਤੁਰੀ ਜਾ ਰਹੀ ਹੈ । ਕਈ ਵਾਰੀ ਇਕ ਬੰਦੇ ਦੀ ਥਾਂ ਬੰਦਿਆਂ ਦੀ ਇਕ ਟੈਲੀ ਨੂੰ ਬਤੌਰ ਨਾਇਕ ਦੇ ਪੇਸ਼ ਕੀਤਾ ਜਾਂਦਾ ਹੈ ਜਾਂ ਸਮਾਜ ਦੀ ਕੋਈ ਖਾਸ ਸ਼ਰੇਣੀ ਹੀਰੋ ਦਾ ਕੰਮ ਕਰਦੀ ਹੈ । ਇਸ ਹਾਲਤ ਵਿਚ ਨਾਇਕ (ਹੀਰੇ) ਦੇ ਭਾਵ ਐਸੇ ਪਾਤਰਾਂ ਦੇ ਗਰੁਪ ਤੋਂ ¤ ਜਾਵੇਗਾ ਜਿਸ ਦੇ ਦੁਆਲੇ ਕਹਾਣੀ ਰਚੀ ਜਾਵੇ ਅਤੇ ਜਿਸ ਗਰੁਪ ਦਾ ਬਤੌਰ ਗਰਪ ਦੇ ਰੋਲ ਹੋਰ ਸਭ ਤੋਂ ਜ਼ਰੂਰੀ ਰੋਲ ਹੋਵੇ । ਨਾਵਲ ਦਾ ਨਾਇਕ-ਰਹਿਤ ਹੋਣ ਕੋਈ ਅਣਹੋਣੀ ਗੱਲ ਨਹੀਂ ਪਰੰਤੂ ਹੀਰੋ ਵਾਲੀ ਨਾਵਲ ਵਿਚ ਮਾਨਖੀ ਰੋਚਕਤਾ ਭਰਨਾ ਵਧੇਰੇ ਸੌਖਾ ਹੈ । ਮਣਖੀ ਪਾਤਰਾਂ ਦੀ ਰਚਨਾ ਅਸਲ ਦੇ ਜਿੰਨੀ ਨੇੜੇ ਹੋਵੇ ਉਨੀ ਹੀ ਚੰਗੀ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਹਰ ਪਾਤਰ ਨੂੰ ਪੂਰੇ ਦਾ ਪੂਰਾ ਉਸਾਰਿਆ ਜਾ ਜਰਰੀ ਹੈ । ਇਸ ਦਾ ਇਹ ਮਤਲਬ ਵੀ ਨਹੀਂ ਕਿ ਮੁਖ-ਪਾਤਰਾਂ ਦੀ ਹਰ cਲ ਦੇਣ ਦੀ ਲੋੜ ਹੈ । ਸਾਹਿਤਕਾਰ ਦਾ ਹੁਨਰ ਇਸ ਗਲ ਵਿਚ ਹੈ ਕਿ ਪਾਤਰ ਪੇਸ਼ ਕਰਨ ਲਗੇ ਕੇਵਲ ਸਾਰਥਕ ਵਿਸਤਾਰ ਦਿਤਾ ਜਾਵੇ । ਨਾਵਲਕਾਰ ਦੇ ਹਿਰਣ ਵਿਚ ਜਿਵੇਂ ਕਿ ਪਿਛੇ ਦਸਿਆ ਗਇਆ ਹੈ, ਪਾਤਰਾਂ ਦੇ ਅਸਲ ਕੰਮ ਤੇ ਕਰਾ ਬਾਰੇ ਖਿਆਲ ਸਪਸ਼ਟ ਹੋਣਾ ਚਾਹੀਦਾ ਹੈ ਅਤੇ ਇਸ ਕਰਤਵ ਨੂੰ ਪਰਗਟ ਕਰਲ ਯੋਗ ਵਰਣਨ ਤੋਂ ਵਧ ਪਾਤਰਾਂ ਬਾਰੇ ਕਹਿਣ ਸੁਨਣ ਦੀ ਲੋੜ ਨਹੀਂ ਹੁੰਦੀ । ਕਈ ਵਾਰੀ ਲਖਰੀ ਕਿਸੇ ਪਾਤਰ ਨੂੰ ਘੜਦੇ ਘੜਦੇ ਮਾਂ ਦੀ ਸੁੰਦਰ ਬੇਟੀ ਵਗ ਆ ਹੀ ਉਸ ਤੇ ਮੋਹਿਤ ਹੋ ਜਾਂਦਾ ਹੈ ਅਤੇ ਉਸ ਨੂੰ ਰੀਝ ਨਾਲ ਤੇ ਬੇ-ਸਰਾ ਵਧ ਕੇ soਨ ਕਰਨ ਲੱਗ ਪੈਂਦਾ ਹੈ। ਇਸ ਤਰਾਂ ਨਾਵਲ ਵਿੱਚ ਉਸ ਪਾਤਰਾਂ ਦਾ ਬੇ-ਖੇਡਾ ਵਿਸਤਾਰ, ਨਾਵਲ ਦੇ ਅੰਗ-ਮੰਚ ਦੇ ਰੂਣ ਨੂੰ ਭੰਗ ਕਰ ਜਾਂਦਾ ਹੈ । ਕਈ , ਕੋਈ ਖਾਸ ਛੋਟਾ ਜਿਹਾ ਪੱਖ ਹੀ ਪੇਸ਼ ਕਰਨ ਦੀ ਲੋੜ ਹੁੰਦੀ ਹੈ ਨਾ ਹੋਰ ਕੁਝ ਦਸਣਾ ਬੇਲੋੜਾ ਹੁੰਦਾ ਹੈ । ਇਸ ਲਈ : ਵਰਤੋਂ ਨਾਲ ਅਪਣੇ ਪਾਤਰਾਂ ਬਾਰੇ ਲੋੜੀਂਦੀ ਉਸ ੩- ਬਚਦਾ ਹੈ । ਨ ਹੀ ਪੇਸ਼ ਕਰਨ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਬਾਰੇ ਕਲੋਤਾ ਹੁੰਦਾ ਹੈ । ਇਸ ਲਈ ਸਿਆਣਾ ਨਾਵਲਕਾਰ ਬਧੀ ਦੀ = ਪਾਤਰਾਂ ਬਾਰੇ ਲੋੜੀਦੀ ਉਸਾਰੀ ਕਰਦਾ ਹੈ ਅਤੇ ਵਾਧ ਘਾਟ ਵਚ ਮੰਖ ਪਾਤਰਾਂ ਦੇ ਘੜੇ ਘੜਾਏ ਨਮੂਨੇ ਵਰਤੇ ਜਾਂਦੇ ਸਨ ਸ਼ੁਰੂ ਸ਼ੁਰੂ ਵਿਚ ਮੁੱਖ ਪਾਤਰਾਂ ਦੇ , ਸ਼ ਰੂ ਸ਼ ਰੂ પણું