ਪੰਨਾ:Alochana Magazine March 1961.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫ ਕਾਲੇ ਜੜੇ, ਕਾਲੇ । lਦਾ ਹੈ ਕਿ ਉਸ ਨੇ -ਇਹ ਵੀ ਤਾਂ ਹੋ ਸਕਦਾ ਹੈ ਕਿ ਸਮਾਜ ਤੋਂ ਫਿਕਾਰੀਆਂ ਦਾ ਨੁਕਰਾਈਆਂ ਹੋਈਆਂ ਕੋਮਲ ਰੂਹਾਂ ਸਮਾਜ ਦੇ ਠੇਕੇਦਾਰਾਂ ਨੂੰ ਇਹ ਦੱਸਣਾ ਚਾਹੁੰਦੀਆਂ ਹੋਣ ਕਿ ਉਹ ਜਿੰਨੀਆਂ ਮਰਜ਼ੀ ਰੋਕਾਂ ਪਾਈ ਜਾਣ, ਪਰ ਇਹ ਚੌੜੀ ਅਵੱਸ਼ ਇਕ-ਮਿਕ ਹੋ ਜਾਵੇਗੀ ; -ਜਾਂ ਇਹ ਵੀ ਤਾਂ ਹੋ ਸਕਦਾ ਹੈ ਕਿ ਭਟਕ ਰਹੀਆਂ ਰੂਹਾਂ ਨੇ ਗਲ ਵਜੋਂ ਹੀਰ ਤੇ ਰਾਂਝੇ ਪਾਸੋਂ ਇਹ ਕੁਝ ਕਰਾਇਆ ਹੋਵੇ । ਕਿੱਸੇ ਦੇ ਅੰਤ ਵਿਚ ਕਵੀ ਲਿਖਦਾ ਹੈ ਕਿ ਉਸ ਆਪ ਕਾਲੇ ਜੋੜੇ ਘੜੇ ਵੇਖੇ ਹਨ । ਸੋ ਸਾਨੂੰ ਦਮੰਦਰ ਉਪਰ ਯਕੀਨ ਕਰਨਾ ਚਾਹੀਦਾ ਹੈ ਕਿ ਚਰਰ ਵੇਖੇ ਹੋਣਗੇ । ਭਾਵੇਂ ਇਹ ਪੀਰ ਹਨ ਤੇ ਭਾਵੇਂ ਰੂਹਾਂ । ਦਮੰਦਰ ਦਾ ਦੂਜਾ ਹਥਿਆਰ ਬੰਬੀਹਾ ਤੇ ਵੰਝਲੀ ਹੈ । ਇਸ ਸੰਗਤਾਂ ਨਾਲ ਪੀਰ, ਲੁੱਡਣ, ਹੀਰ, ਸਹੇਲੀਆਂ, ਚੂਚਕ, ਮਲਾਹ, ਪਸ਼ੂ-ਪੰਛੀ ਆਦਿ ਸੰਤ ਜਾਂਦੇ ਦਸੇ ਗਏ ਹਨ । ਤਾਂ ਕੀ ਬੰਬੀਹੇ ਤੇ ਵੰਝਲੀ ਵਿਚ ਇੰਨਾ ਸੋਜ਼ ਹੋ ਸਕਦੇ ਇਸ ਦਾ ਜਵਾਬ ਤਾਂ ਪੁਰਾਤਨ ਸੰਗੀਤ ਨੂੰ ਮੁੱਖ ਰਖ ਕੇ ਹੀ ਦੇਣਾ ਪਵੇਗਾ | ਕੀਹ ਕਿ ਕਿਸ਼ਨ ਮਹਾਰਾਜ ਦੀ ਬੰਸਰੀ ਵਿਚ ਬੜੀ ਖਿਚ ਸੀ । ਉਹਦੀ ਬੰਸਰੀ ॥ ਮੁਟਿਆਰਾਂ ਪਾਸੋਂ ਦੁੱਧ ਡੁਲ੍ਹ ਜਾਂਦਾ ਸੀ, ਗਾਈਆਂ ਮਸਤ ਹੋ ਜਾਂਦੀਆਂ ਸਨ । ਨੇ ਵੀ ਕਿੱਸੇ ਵਿਚ ਕਈ ਥਾਂ ਵੰਝਲੀ ਦਾ ਜ਼ਿਕਰ ਕਰਦਿਆਂ ਕ੍ਰਿਸ਼ਨ ਮੁਰਾਰ ਬਸਹੀ ਦਾ ਹਵਾਲਾ ਦਿਤਾ ਹੈ-ਮਰਦਾਨੇ ਦੀ ਰਬਾਬ ਦਾ ਵੀ ਬੜਾ ਜਾਦੂ ਜਾਂਦਾ ਹੈ-ਇਸ ਤੋਂ ਉਪਰੰਤ ਤਾਨ ਸੈਨ ਤੇ ਸਹਿਗਲ ਜਿਹੀਆਂ ਮਹਾਨ ਵਿਅਕ ਨੂੰ ਵੀ ਅਖੋਂ ਓਹਲੇ ਨਹੀਂ ਕੀਤਾ ਜਾ ਸਕਦਾ । ਸੋ ਰਾਂਝੇ ਦੀ ਵੰਝਲੀ ਤੇ ਬੰਬੀਹੇ ਵਿਚ ਵੀ ਜ਼ਰੂਰ ਗਣ ਹੋਣਗੇ, ਤਾਈਂ ਸ਼ਰੀ ਨਟ-ਖਟਣੀ ਜੱਟੀ ਚੁਟਕੀਆਂ ਵਿਚ ਦਿਲ ਦੇ ਬੈਠਦੀ ਹੈ । ਹਰ ਦੇ 'ਪੀਰ’ ਤੇ ‘ਸੰਗੀਤ ਉਪਰ ਸ਼ੱਕ ਕਰਨ ਦੀ ਗੁੰਜਾਇਸ਼ ਵੀ Rਕਿ ਸਾਡੇ ਕੋਲ ਹੋਰ ਕੋਈ ਸਬੂਤ ਨਹੀਂ ਮੇਰੀ ਜਾਚੇ ਕਵੀ ਨੇ ਹੀਰ ਰਾਂਝ ਅੱਖੀ ਵੇਖਿਆ ਹੈ ਤੇ ਜਿਥੇ ਜਿਥੇ ਕਿੱਸੇ ਵਿਚ ਅੱਖੀਂ ਡਿੱਠਾ' ਆਇਆ ਹੈ ਉਹ 1 ਕਵੀ ਨੇ ਵੇਖੇ ਹੋਣਗੇ ਅਤੇ ਜਿਹੜੀਆਂ ਕਰਾਮਾਤ ਨਜ਼ਰ ਆਉਂਦੀਆਂ ਇਸ ਸੰਗੀਤਕ-ਲੈਅ ਹੈ ' ਆਦਿ ਸਭ ਕੀਲੇ ! ਜ਼ ਹੋ ਸਕਦਾ ਹੈ ? ਗਿ। ਕਹਿੰਦੇ ਹਨ ਬਸਰੀ ਸੁਣ ਕੇ ਆਂ ਸਨ । ਦਮੋਦ ਮਰਾਰਾਜ ਦੇ ਜਾ ਜਾਦੂ ਦਸਿਆ ਇਹ ਵੀ ਸੰਭਵ ਹਨ । 8t