ਪੰਨਾ:Alochana Magazine July 1964.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫ਼ਾਰਸੀ ਆਦਿ ਸਾਰੀਆਂ ਬੋਲੀਆਂ ਦੇ ਵਿਦਵਾਨ ਸਨ, ਇਸ ਲਈ ਹੋ ਸਕਦਾ ਹੈ। ਅਨੁਵਾਦ ਦੇ ਇਸ ਕੰਮ ਵਿਚ ਚਾਰ ਸ਼ਕ ਅ ਨੇ ਵਲੀ ਰਾਮ ਦੀ ਸਲਾਹ ਜਾਂ ਸਹਾਇਤਾ ਲਈ ਹੋਵੇ ਪਰ ਇਸ ਬਾਰੇ ਹਾਲਾਂ ਕੋਈ ਪੱਕਾ ਸਬੂਤ ਨਹੀਂ ਮਿਲ ਸਕਿਆ। ਇਸ ਵਿਸ਼ੇ ਤੇ ਹਾਲਾਂ ਹੋਰ ਖੋਜ ਦੀ ਲੋੜ ਹੈ । ਆਪ ਦੇ ਝੂਲਣਿਆਂ ਵਿਚੋਂ ਕੇਵਲ ਇਤਨਾ ਇਸ਼ਾਰਾ ਮਿਲਦਾ ਹੈ ਕਿ ਇਨ੍ਹਾਂ ਦੀ ਰਚਨਾ ਆਪ ਨੇ ਬਿਰਧ ਆਯੂ ਵਿਚ ਕੀਤੀ ਅਤੇ ਖਤਿਆਂ ਵਿਚ ਆਪ ਝਾ ਸਾਦਾ ਜੀਵਨ ਬਤੀਤ ਕਰਨ ਦਾ ਜ਼ਿਕਰ ਕਰਦੇ ਹਨ । ਇਕ ਦੋ ਥਾਂ ਤੇ ਵਜ਼ੀਰ ਛੋੜ ਫਕੀਤੀ ਅਪਨਾਉਣ ਦਾ ਜ਼ਿਕਰ ਇਉਂ ਕਰਦੇ ਹਨ ਛੁਟੀ ਲਤ ਵਜ਼ੀਰੀ ਕੀ ਪੜ ਲਜ਼ਤ ਫ਼ਕੀਰੀ ਕੀ ਚੜੇ ਕਿਸ਼ਤੀ ਸਬੂਟੀ ਕੀ । ਇਸ਼ਕ ਕੇ ਇਹ ਮਕਾਨੇ ਹੈਂ (ਰਾਗ ਕਾਨੜਾ) ਜਾਂ (ਰਾਗ ਜੈ ਜੈਵੰਤੀ) 1 ਇਸ ਲਈ ਕਾਫੀਆਂ ਦਾਮਨ ਛੋਡਾ ਵਜ਼ੀਰੀ ਕਾ । ਥਰੇ ਪਾ ਹੈ ਅੰਬੀਰੀ , ਹਮਨ ਆਸਕ ਫ਼ਕੀਰੀ ਕਾ ਕਤਲੀ ਨਿਆਮਤਾਂ ਕਿ ਆਰੇ ਇਹ ਵਜ਼ੀਰੀ ਕਿਹੜੀ ਹੈ ਇਸ ਦਾ ਪਤਾ ਨਹੀਂ ਚਲਦਾ ਪਰ ਇਹ ਮਹਿਮੂਦ ਸ਼ੀਰਾਨੀ ਦੀ ਉਪਰੋਕਤ ਗਲ ਦਾ ਕੁਝ ਨਾ ਕੁਝ ਪੱਖ ਜ਼ਰੂਰ ਪੂਰਦਾ ਹੈ। ਸਾਡੇ ਮਜ਼ਮੂਨ ਦਾ ਵਿਸ਼ਾ ਝੂਲਣਿਆਂ ਅਤੇ ਰੇਖਤਿਆਂ ਤਕ ਹੀ ਸੀਮਤ ਹੈ ਪਰ ਕੇ ਵਲੀ ਰਾਮ ਜੀ ਦੀ ਕੋਈ ਰਚਨਾ ਹਾਲਾ ਪ੍ਰਕਾਸ਼ਿਤ ਨਹੀਂ ਹੋਈ ਇਸ ਲਈ ਅਤੇ ਕਬਿਤਾਂ ਆਦਿ ਪੰਜਾਬੀ ਰਚਨਾਵਾਂ ਵਿਚੋਂ ਨਮਣੇ ਦੇਣੇ ਪੰਜਾਬੀ ਸਾਹਿਤ ਦੇ ਲਈ ਦਿਲਚਸਪੀ ਤੋਂ ਖਾਲੀ ਨਹੀਂ ਹੋਣਗੇ । | ਰੇਖਤੇ ਅਗਰ ਹੈ ਸ਼ੋਕ ਮਿਲਨੇ ਕਾ ਆਪਸ ਕੀ ਰਮਲ ਪਾਤਾ ਜਾ । ਚਲਾ ਕਰ ਖੁਦ ਨੁਮਾਈ ਕੇ ਭਸਮ ਕਰ ਅੰਗ ਲਾਤਾ ਜਾ ਨਾ ਰਖ ਰੋਜ਼ਾ ਨਾ ਮਰ ਭੂਖਾ ਨਾ ਜਾਹ ਮਸਜਦ ਨ ਕਰ ਸਕਦਾ ਕੁਰ ਕਾ ਤੇੜ ਦੇ ਕੁਆ ਸ਼ਰਾਬ ਸ਼ਕ ਪੀਤਾ ਜਾ ਦੇਣੇ ਪੰਜਾਬੀ ਸਾਹਿੱਤ ਦੇ ਪਾਰਖੂਆਂ ੩੨