ਪੰਨਾ:Alochana Magazine July 1960.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੋਹਣੀ ਨਾ ਦਿੱਖੇ । ਕਵੀ ਦੀ ਇਹ ਅਚੇਤਨ ਸਮਝ, ਇਸੇ ਲਈ ਕਵਿਤਾ ਨੂੰ ਅਲੰਕਾਰਾਂ ਨਾਲ ਲੱਦ ਦੇਂਦੀ ਹੈ । ਕਵਿਤਾ ਜਦ ਸਾਮੂਹਿਕ ਜੀਵਨ ਅਰ ਮੇਹਨਤ ਤੋਂ ਪਰੇ ਹਟ ਜਾਂਦੀ ਹੈ, ਤਦੋਂ ਉਹ ਛੰਦ, ਨਿਯਮ, ਵਿਧਾਨ ਰੀਤੀ ਨੀਤੀ ਅਰ ਪਰੰਪਰਾ ਆਦੀ ਹਿਸਾਬੀ ਨਾਪ ਤੋਲਾਂ ਵਿਚ ਇਕ ਤਰ੍ਹਾਂ ਕੈਦ ਜੇਹੀ ਹੋ ਜਾਂਦੀ ਹੈ । ਜੇਹੜੀ ਕਲਾ ਜ਼ਿੰਦਗੀ ਦੀਆਂ ਲੋੜਾਂ ਤੋਂ ਅਨੁਮ੍ਰਿਤ ਨਹੀਂ ਹੁੰਦਾ ਓਸ ਵਿਚ ਵਿਸ਼ਿਆਂ ਦੀ ਵਿਵਿਧਤਾ ਦੀ ਘਾਟ ਰਹਿੰਦੀ ਹੈ ਅਰ ਓਸ ਦੇ ਰੂਪ-ਤੱਤਟ ਦਾ ਕੌਸ਼ਲ ਹੀ ਵਧੇਰੇ ਰਹਿ ਜਾਂਦਾ ਹੈ । ਵਿਸ਼ੇ ਅਰ ਰੂਪ ਵਿਚ ਇਕ-ਮੇਲ ਨਹੀਂ ਰਹਿੰਦਾ। ਕਲਾਂ ਸਿਰਫ ਮਹਾਰਤ, ਕਾਰੀਗਰੀ, ਚਤੁਰਾਈ ਅਰ ਦਾਓ-ਪੇਚਾਂ ਦੇ ਚੱਕਰ ਵਿਚ ਹੀ ਫਸ ਕੇ ਰਹਿ ਜਾਂਦੀ ਹੈ । ਖਾਲੀ-ਖੋਲੀ ਪੰਡਤਾਈ, ਅਰ ਗੈਰ-ਜ਼ਰੂਰੀ ਚਿੰਤਨ ਨਾਲ, ਕਵਿਤਾ ਦਾ ਰੂਪ ਤਾਂ ਭਾਵੇਂ ਭਾਂਤ ਭਾਂਤ ਦੀਆਂ ਸ਼ੈਲੀਆਂ ਰਾਹੀਂ ਪ੍ਰਗਟੇ ਹੁੰਦਾ ਰਹਿੰਦਾ ਹੈ, ਪਰ ਵਿਸ਼ੇ, ਜੜ, ਸਥਿਰ ਅਰ ਨਾਕਾਰਾ ਹੋ ਜਾਂਦਾ ਹੈ । ਵਿਸ਼ੇ ਦੀ ਕਿਰਤਮਕ ਸਾਰਥਕਤਾ ਦੁਆਰਾ ਜਦੋਂ ਤੀਕ ਆਪਣੇ ਆਪ ਹੀ ਰੂਪ ਦਾ ਨਿਰਮਾਨ ਨਹੀਂ ਹੁੰਦਾ, ਓਦੋਂ ਤੀਕ ਸ਼ੈਲੀ ਦੀ ਵਿਵਿਧਤਾ ਨਿਰਜੀਨ ਹੀ •ਦੀ ਹੈ । | ਕਵਿਤਾ ਦੀ ਸ਼ੈਲੀ ਅਤੇ ਰੁਪ ਦੇ ਜ਼ਿਕਰ ਦੇ ਨਾਲ ਨਾਲ ਤਾਂ ਸੰਬੰਧ ਵੀ ਕਦੇ ਵਿਸਾਰਿਆ ਨਹੀਂ ਜਾ ਸਕਦਾ । ਸਾਮੰਤੀ-ਯੁਗ ਵਿਚ ਕੀਤਾ ਪ੍ਰਕ੍ਰਿਤੀ ਦਾ ਸੰਬੰਧ ਵੀ ਪਹਿਲੋਂ ਵਰਗਾ ਨਹੀਂ ਰਹਿ ਜਾਂਦਾ । ਪ੍ਰਕ੍ਰਿਤੀ ਦਾ ਚਿਣ ਵੀ ਬਿਗੜ ਜਾਂਦਾ ਹੈ; ਤੇ ਓਸ ਵਿਚ ਬਨਾਵਟ ਆ ਜਾਂਦੀ ਹੈ । ਸਾਮੰਤੀ ਅਥਵਾ ਰਾਜ-ਦਰਬਾਰਾਂ ਦੇ ਵਾਤਾਵਰਨ ਵਿਚ ਪਲ ਰਹੇ ਕਵੀ ਦੀ ਚੇਤਨਾ ਕਿਤੀ ਵਿਚ ਵੀ ‘ਨਾਰੀ’ ਦੀ ਭਾਲ ਕਰਨ ਲੱਗਦੀ ਹੈ । ਵਿਚ ਖੇਡੇ ਬਿਨਾਂ ਉਸ ਨੂੰ ਆਪਣੇ ਜੀਵਨ ਦਾ ਹੀ ਅੰਸ਼ ਮਨੇ ਬਿਨਾਂ, ਉਸ ਨੂੰ ਕ੍ਰਿਤੀ ਦਾ ਠੀਕ ਤਰ੍ਹਾਂ ਨਾਲ ਕਵਿਤਾ ਵਿਚ ਨਹੀਂ ਓਲੀਕਿਆ ਜਾ ਸਕਦਾ । ਇਸੇ ਲਈ ਸਾਮੰਤੀ-ਯੁਗ ਦੀ ਕਵਿਤਾ ਵਿਚ ਪ੍ਰਕ੍ਰਿਤੀ ਦੀ ਨਿਸਬਤ ਦਰਬਾਰੀ ਠਾਠ-4 -ਬਾਟ, ਅਡੰਬਰ, ਮਹਿਲਾਂ ਦੀ ਵਡਿਆਈ ਅਤੇ ਰਾਜ-ਅਰਬਾਰਾਂ ਦਾ ਦਬਦਬਾ ਹੀ ਆ ਹੁੰਦਾ ਹੋਇਆ ਮਿਲਦਾ ਹੈ । ਦਰ ਅਸਲ ਜਿੱਥੇ ਅਰ ਜਿਸ ਨਾਲ ਵੀ ਕਵੀ ਪਰਤੱਖ ਸੰਪਰਕ ਹੁੰਦਾ ਹੈ, ਓਹੋ ਓਸ ਦੀ ਕਵਿਤਾ ਵਿਚ ਆਪਣੇ ਆਪ ਹੀ ਪ੍ਰਾ ਹੋ ਜਾਂਦਾ ਹੈ । ਉਪਰ ਅਸੀਂ ਕਵਿਤਾ ਦੇ ਦਰਬਾਰ 'ਚ , ਆਉਣ ਦੀ ਹਾਲਤ ਵੇਖੀ ਦੇ ਪਰ ਇਹ ਦਸ਼ਾ ਇਕਲੀ ਕਵਿਤਾ ਦੀ ਹੀ ਨਹੀਂ ਸੀ ਸਮੁੱਚੀ ਕਲਾ ਦਾ ਹਾਲ ਸੀ । ਆਰਾਮ, ਐਸ਼ ਅਰ ਠਾਠ-ਬਾਟ ਦੀ ਭਾਲ ਵਿਚ ਇਕਲੀ ਕੀ ਦਰਬਾਰ ਦੀ ਸ਼ਾਨ ਵਿਚ ਨਹੀਂ ਸੀ ਆਈ, ਸਗੋਂ ਸੰਗੀਤ ਅਰ ਨਿਤ (ਨਾਚ) ਸੀ । ਸਮੁੱਚੀ ਕਲਾ ਦਾ ਇਹੋ ਤ (ਨਾਚ) ਵੀ ੪੬