ਪੰਨਾ:Alochana Magazine January, February and March 1985.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਤਰ੍ਹਾਂ ਅਵਤਾਰ ਸਿੰਘ ਸਾਦਿਕ ਨੇ ਵੀ ਨਸਲੀ ਵਿਤਕਰੇ ਦੇ ਅਹਿਸਾਸ ਨੂੰ ਪ੍ਰਗਟ ਕੀਤਾ ਹੈ : “ਨਫਰਤ ਭਿੱਜੇ ਬੋਲ ਇਹ ਸੁਣ ਕੇ, ਸੋਚਾਂ ਦੇ ਵਿਚ ਸਚ ਦੁੜਾਵਾਂ | ਕੱਲ਼ ਤੁਰਦਾ ਮੈਂ ਘਰ ਛੱਡ ਆਇਆ, ਹੁਣ ਕਿਧਰ ਨੂੰ ਜਾਵਾਂ।'35 ਇਸ ਤਰਾਂ ਉਪਰੋਕਤ ਅਧਿਅਨ ਤੋਂ ਕਿਹਾ ਜਾ ਸਕਦਾ ਹੈ ਕਿ ਨਸਲਵਾਦ, ਪਰਵਾਸੀ ਜੀਵਨ ਵਿਚ ਅ-ਸ੍ਰੀਖਿਆ ਦੀ ਭਾਵਨਾ ਪੈਦਾ ਕਰਨ ਵਾਲੀ ਇਕ ਵਿਆਪਕ ਸਮੱਸਿਆ ਹੈ । (ਸ) ਸਾਂਸਕ੍ਰਿਤਕ ਕੀਮਤਾਂ, ਵਿਯੋਗ ਤੇ ਪਰਵਾਸੀ-ਚੇਤਨਾ : ਬਰਤਾਨੀਆਂ ਵਿਚ ਪਰਵਾਸੀ ਜੀਵਨ ਦੀ ਸਭ ਤੋਂ ਅਹਿਮ ਤੇ ਜਟਿਲ ਸਮੱਸਿਆ ਸਾਂਸਕ੍ਰਿਤਕ ਹੈ । ਨਵੀਂ ਨਸਲ ਜੋ ਕਿ ਬਰਤਾਨੀਆ ਦੇ ਆਜ਼ਾਦ ਮਾਹੌਲ ਵਿਚ ਪਲੀ ਤੇ ਪਰਵਾਨ ਚੜੀ, ਉਸ ਦੇ ਜ਼ਿਹਨ ਵਿਚ ਰਤਾਨਵੀ ਸੰਸਕ੍ਰਿਤੀ ਤੇ ਜੀਵਨ-ਜਾਚ ਮੁਕੰਮਲ ਰੂਪ ਵਿਚ ਵਸੀ ਹੋਈ ਹੈ । ਪਰਵਾਸੀ ਮਾਂ ਦਾ ਭ ਰਤੀ ਆਦਰਸ਼ਵਾਦੀ ਤੇ ਸਮਾਜ਼ੀ ਕੀਮਤਾਂ ਵਾਲੀ ਚੇਤਨਾ ਹੋਣ ਕਰਕੇ, 'ਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਜੋ ਹੁਣ ਇਕ ਸਾਂਸਕ੍ਰਿਤਕ ਸਮੱਸਿਆ ਬਣ ਗਈ ਇਸ ਤੋਂ ਬਿਨਾਂ ਆਪਣੀ ਸੰਸਕ੍ਰਿਤੀ, ਲੋਕ ਤੇ ਸਮਾਜੀ-ਵਾਤਾਵਰਣ ਛੱਡ ਕੇ ਜਿਹੜਾ ਰੂਹ ਸ਼ਾਦ, ਇਕ ਪਰਵਾਸੀ ਨੂੰ ਹੰਢਾਉਣਾ ਪੈਂਦਾ ਹੈ, ਉਸਦਾ ਅਹਿਸਾਸ ਜੀਵਨ ਨੂੰ ਅਤੇ 3 ਕੇਰਦਾ ਹੈ । ਇਖਲਾਕੀ ਕੀਮਤਾਂ ਪਰਵਾਸੀ ਦੀ ਸ਼ਖਸ਼ੀਅਤ ਤੇ ਵਖਰਾ ਪ੍ਰਭਾਵ ਦੀਆਂ ਹਨ, ਜਿਸ ਨਾਲ ਪਰਵਾਸੀ ਦੀ ਮਾਨਸਿਕਤਾ ਪਰਿਵਰਤਿਤ ਹੋ ਜਾਂਦੀ ਹੈ। ਪੁਰਾਣੀ ਪੀੜੀ ਦੇ ਪਰਵਾਸੀਆਂ ਦੇ ਜ਼ਿਹਨ ਵਿਚ ਡੂੰਘੇ ਤੇ ਪੀਡੇ ਰੂਪ ਵਿਚ ਸਮਾਈ ਕਾਰ ਤੋਂ ਮੁੱਲ-ਵਿਧਾਨ ਬਰਤਾਨੀਆ ਦੇ ਨਵੇਂ ਵਾਤਾਵਰਣ ਵਿਚ ਜਿਸ ਤਰ੍ਹਾਂ ਦੀਆਂ 'ਉਲਝਣਾਂ ਪੈਦਾ ਕਰਦੇ ਹਨ, ਉਨਾਂ ਦੀ ਪੇਸ਼ਕਾਰੀ, “ਕਮਾਈ', 'ਆਖਰੀ ਦੇ ਵਾ" (ਰੂਹ ਦਾ ਸਰਾਪ) ਤੇ 'ਵਾਪਸੀ (ਨਾ ਘਰ ਦੇ ਨਾ ਘਾਟੀ ਦੀ ਦਾ ਵਿਸ਼ਾ ਹੋਏ ਸੰਧਕਾਰ ਤੇ ਮੁੱਲ-ਵ ਸਾਂਸਕ੍ਰਿਤਕ ਉਲਝਣਾਂ ਪੈਦਾ ਕਰਦੇ ? ਮੇਲਾ, ਪੁੱਛ ਦੀ ਵਾ" (ਰੂਹ ਦੇ ਆਦਿ ਕਹਾਣੀਆਂ ਰਾਹੀਂ ਹੋਈ ਹੈ । ਇਸੇ ਤਰ੍ਹਾਂ “ਨਵੇਂ ਰਿਸ਼ਤੇ" (ਨਾਵਾਂ ਰੂਪ ਦੀ ਇਕ ਯਥਾਰਥਿਕ ਤਸਵੀਰ ਪੇਸ਼ ਹੁੰਦੀ ਹੈ । ਜਦੋਂ ਤਰ੍ਹਾਂ ਨਵੇਂ ਰਿਸ਼ਤੇ’ (ਨਾਵਲ) ਵਿਚ ਨਵੀਂ ਨਸਲ ਦੇ ਮੁੰਡਿਆਂ ਦੇ ਵਿਗੜੇ ਤਸਵੇਰੇ ਪੇਸ਼ ਹੁੰਦੀ ਹੈ । ਜਦੋਂ ਪੁਤੁ ਅਪਣੇ ਮੁੰਡੇ ਨੇ ਨੂੰ ਦਾ ਹੈ ਕਿ ਆਪਣੇ ਘਰ ਸੌਦਿਆਂ ਮੌਤ ਪੈਂਦੀ ਹੈ ?18 ਤਾਂ ਬਰਤਾਨਵੀ ਜਵਾਬ ਦੇਖੋ, “ਕਮ ਆਨ, ਸਟਾਪ ਦਿਸ ਨਾਨ-ਸ਼ੈਸ਼ ਡੇਡ !' ਗੁੱਸੇ ਨਾਲ ਆਖਦਾ ਹੈ ਕਿ " ਪੁੱਤਰ ਦਾ ਜ਼ਵਾਬ ਦੇਖ, ਭਾਰਤੀ ਸਾਂਸਕ੍ਰਿਤਕ ਕੀਮਤਾ ਅਤਿ ਮੁਸ਼ਕਲ ਤੇ ਅਸੰਭਵ ਪੈਂਦਾ ਹੈ ਤਾਂ ਉਸਦਾ ਮਾਨ ਸਾਂਸਕ੍ਰਿਤਕ ਜੀਵਨ-ਕੀਮਤ ਵਿਚ ਦੁਬਿਧਾ ਦੀ ਸਥਿਤੀ ਪੈਦਾ ਕੀ ਸਤਕ ਕੀਮਤਾਂ ਨੂੰ ਲੈ ਕੇ ਬਰਤਾਨਵੀ ਸਮਾਜ ਵਿਚ ਵਿਚਰਨਾਂ ਇਕ ਤੋਂ ਅਸੰਭਵ ਸਥਿਤੀ ਹੈ । ਜਦੋਂ ਪਰਵਾਸੀ ਇਸ ਤਰ੍ਹਾਂ ਦੀ ਸਥਿਤੀ 1 ਮਾਨਿਸਕ ਆਪਾ ਦੁਅੰਦ ਵਿਚ ਪੈ ਜਾਂਦਾ ਹੈ । ਇਕ ਪਾਸੇ ਭਾਰ ' ਦੂਜੇ ਪਾਸੇ ਬਰਤਾਨਵੀ ਸਸਕ੍ਰਿਤਕ ਕੀਮਤਾਂ ਉਸਦੇ ਮਨ ਤੋਂ ਪੈਦਾ ਕਰਦੀਆਂ ਹਨ । ਸਵਨ ਚੰਦਨ ਦੀ ਕਹਾਣੀ 'ਚਤਨਾ