ਪੰਨਾ:Alochana Magazine January, February and March 1985.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੀ ਹੈ ਅਤੇ ਇਹ ਦਰਸਾਉਣਾ ਵੀ ਕਿ ਗੀਤ ਰਚਨਾਂ ਦੀ ਸਾਂਝੀ ਉਸ ਦੇ ਰਸਿਕ ਮਨ ਵਿਚ ਆਰੰਭ ਹੋ ਹੀ ਸੀ : | ‘ਕੁਦਰਤ ਦਾ ਕੰਵਲ, ਨਿਰਤਾਂ ਦੀ ਦਮਕ ਚਿਤਰਾਂ ਦਾ ਚਿਤਰ, ਬੁੱਤਾਂ ਦਾ ਸਬਰ ਰੱਬ ਰੂਪ ਕਵੀ, ਇੱਕ ਹਿੱਤ-ਸ਼ਿਖਰ . ਇੱਕ ਇਸ਼ਕ ਲਹਿਰ, ਇਕ ਇਸ਼ਕ ਤਪਸ਼ , ਬੀਰਾਂ ਦੀ ਚਿਣਗ, ਤੀਰਾਂ ਦੀ ਚਲਣ ਤੇਗਾਂ ਦੀ ਸੁਰਤ, ਸਤਿ-ਰੂਪ ਰਵੀ ਗਰਦਸ਼ ਦਾ ਕਵੀ, ਚਲ-ਚਾ-ਤਰਲ ਕੰਸ਼ਾਂ ਦੀ ਅਜਲ, ਕਪਲਾਂ ਦੀ ਅਕਲ ਤੈਰ ਲਈ ਕਾਲੀ ਦਾ ਅਕਸ ਪੰਜਾਬ ਦੀ ਹੈ ਰਗ ਰਗ ਅੰਦਰ ਸ਼ਾਰੇ ਸਾਹਾਂ ਗੋਬਿੰਦ ਗੁਰੂ । ਆਖੋ ਮੇਰੀ ਪ੍ਰੀਤ ਦੀ ਰੀਤ ਨਾ ਫੇਰੇ ਆਖੋ ਸੁ ਹਟਕੋਰੇ ਸੀਤ ਨੇ ਮੇਰੇ । ਆਖ ਵੇ ਕੋਈ ਆਖੋ ਮੇਰੇ ਚੰਨ ਨੂੰ ਬਹੁੜ ਪਵੇ ਹੁਣ ਹੋਰ ਨਾ ਹੁੰਦੇ ਜਰੇ । ਆਖ ਸੂ ਕੋਈ ਬਖ਼ਸ਼ੇ ਰਿਸ਼ਮ ਨੂਰਾਨ ਰਾਤ ਰਾਤ ਨੇ ਕੇਰੇ ਲੱਖ ਹਨੇਰੇ । ਨੂਰ ਨੂਰ ਦੀ ਭੂਰ 'ਚੋਂ ਭਾਲੀ ਗਰਦਸ਼ ਤੂਰ ਤੁਰ ਦੀ ਰੇਖ 'ਚੋਂ ਸਦਾ ਸਵੇਰੇ । ਰੁਪ ਰੂਪ ਦੀ ਧੁਪ 'ਚੋਂ ਸੁਆ ਜੀਵਨ ਮੋਹੇ ਆਸ ਆਸ ਦੀ ਬਾਸ ਫੁਨੇਰੇ । | ਹਾਂ ਗੀਤਾਂ ਵਿਚ ਕਵੀ ਦੀ ਮੌਲਿਕਤਾ, ਉਸ ਦੀ ਵਿਲੱਖਣ ਸ਼ੈਲੀ ਅਤੇ ਵਰਣਨ ਦਾ ਪਰਵਾਹ ਸਾਡੇ ਧਿਆਨ ਦਾ ਕੇਂਦਰ ਬਣਦੇ ਹਨ। ਗ਼ਜ਼ਲ ਕੱਚ ਦੀ ਅਜਿਹੀ ਹੀ ਹੈ ਜੋ ਜ਼ਰਾ ਕੁ ਅਣਗਹਿਲੀ ਕਾਰਣ ਤਿੜਕ ਜਾਂਦੀ ਹੈ । ਪੰਜਾਬੀ ਦੇ ਬਹੁਤ ਸਾਰੇ ਅਖੌਤੀ ਗ਼ਜ਼ਲਗੋ ਅਗਿਆਨ ਅਤੇ ਭੁਲੇਖਿਆਂ ਸਦਕਾਂ ਭੰਬਲ ਭੂਸਿਆਂ ਵਿਚ ਪਏ ਰਹਿੰਦੇ ਹਨ । ਗ਼ਜ਼ਲ ਕਹਿਣ ਤੋਂ ਪਹਿਲਾਂ ਤੋਲ ਤੁਕਾਂਤ ਬਾਰੇ ਪੂਰਣ ਗਿਆਨ ਹੋਣਾ ਬਹੁਤ ਹੀ ਜ਼ਰੂਰੀ ਹੈ । ਗ਼ਜ਼ਲ ਤੌਲ ਆਦਿ ਦੀ ਜ਼ਰਾ ਜਿੰਨੀ ਉਕਾਈ ਜ਼ਮਈ ਵੀ ਬਰਦਾਸ਼ਤ ਨਹੀਂ ਕਰ ਸਕਦੀ ( ਗ਼ਜ਼ਲ ਵਾਸਤੇ ਸ਼ਬਦਾਵਲੀ ਵੀ ਕਮਲ, 67