ਪੰਨਾ:Alochana Magazine January, February and March 1985.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ. ਕੁਲਦੀਪ ਸਿੰਘ ਪੰਜਾਬੀ ਸਾਹਿਤ ਅਕਾਡਮੀ ਦੇ ਮੋਢੀ ਮੈਂਬਰ ਸਨ ਤੇ ਕਈ ਵਰੁਆਂ ਤਕ ਅੱਪ ਇਸ ਦੇ ਮੀਤ ਪ੍ਰਧਾਨ ਤੇ ਅਗਜ਼ੈਕਟਿਵ ਮੈਂਬਰ ਰਹੇ। ਦਿੱਲੀ ਵਿਚ ਅਕਾਡਮੀ ਦੀ ਦੂਜੀ ਸਰਵ ਹਿੰਦ ਪੰਜਾਬੀ ਕਾਨਫੰ, ਆਪ ਦੇ ਉਦਮ ਨਾਲ ਹੀ ਸੰਭਵ ਹੋ ਸਕੀ ਸੀ । ਦੁੱਖੀ ਪਰਿਵਾਰ ਨਾਲ ਸਾਡੀ ਦਿਲੀ ਹਮਦਰਦੀ ਹੈ । ਨਵੇਂ ਪੈਟਰਨ : ਡਾ. ਹਚਰਨ ਸਿੰਘ ਦੇ ਉੱਦਮ ਨਾਲ ਅਕਾਡਮੀ ਦੇ ਹੇਠ ਲਿਖੇ ਨਵੇਂ ਸਰਪ੍ਰਸਤ ਬਣੇ ਹਨ : 1. ਡਾ. ਨਰਿੰਦਰ ਸਿੰਘ ਐਮ, ਡੀ. ਵਿਮਿੰਗਟਨ ਯੂ. ਐਸ. ਏ. 2. ਸ. ਨਰਿੰਜਣ ਸਿੰਘ ਬਣਵੈਤ, ਹੈਗਜ਼ ਮਿਡਕਸ-ਯੂ. ਕੇ. ਪੰਜਾਬੀ ਸਾਹਿਤਕਾਰਾਂ ਨੂੰ ਪੁਰਸਕਾਰ | ਅਮਰੀਕਾ ਵਿਚ ਰਹਿੰਦੇ ਇਕ ਉਘੇ ਵਪਾਰੀ ਤੇ ਪੰਜਾਬੀ ਤੇ ਹਿਤੈਸ਼ੀ ਸ. ਦਰਸ਼ਨ ਸਿੰਘ ਧਾਲੀਵਾਲ ਨੇ ਪੰਜਾਬੀ ਸਾਹਿਤ ਅਕਾਡਮੀ ਨੂੰ ਪੰਝੀ ਹਜ਼ਾਰ ਪੰਜ ਸੌ ਰੁਪਏ ਇਸ ਮੰਤਵ ਲਈ ਭੇਜੇ ਹਨ ਕਿ ਸਾਲ 1984-85 ਦੇ ਦੌਰਾਨ ਉਨ੍ਹਾਂ ਪੰਜ ਵਿਦਵਾਨਾਂ ਨੂੰ ਇਕਵੰਜਾ ਇਕਵੰਜਾ ਸੌ ਰੁਪਏ ਦੇ ਪੁਰਸਕਾਰ ਦਿੱਤੇ ਜਾਣ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਜਿਨ੍ਹਾਂ ਦੀ ਨਿਰੰਤਰ ਘਾਲਣਾ ਤੇ ਲਗਨ ਸਦਕਾ, ਪੰਜਾਬੀ ਸਾਹਿਤ ਕਿਸੇ ਨਾ ਕਿਸੇ ਪੱਖੋਂ ਅਮੀਰ ਹੋਇਆ ਹੈ । ਡਾ. ਐਮ. ਐਸ. ਰੰਧਾਵਾ ਦੀ ਪ੍ਰਧਾਨਗੀ ਹੇਠ ਪੰਜ ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ ਹੈ ਜਿਹੜੀ ਇਸ ਸਾਲ ਦੇ ਪੁਰਸਕਾਰਾਂ ਲਈ ਯੋਗ ਵਿਦਵਾਨਾਂ ਦੀ ਚੋਣ ਕਰੇਗੀ ! ਇਹ ਪੁਰਸਕਾਰ ਫ਼ਰਵਰੀ ਦੇ ਅਖੀਰ ਜਾਂ ਮਾਰਚ ਦੇ ਸ਼ੁਰੂ ਵਿਚ ਅਕਾਡਮੀ ਦੀ ਸਲਾਨਾ ਕਾਨਫ਼ੀਸ ਦੇ ਅਵਸਰ ਤੇ ਦਿੱਤੇ ਜਾਣਗੇ । ਰੈਫਰੈਂਸ ਲਾਇਬਰੇਰੀ : ਅਕਾਡਮੀ ਦੀ ਰੈਫ਼ਰੈਸ ਲਾਇਬ੍ਰੇਰੀ ਵਿਚ ਪੁਸਤਕਾਂ ਦਾ ਨਿਰੰਤਰ ਵਾਧਾ ਹੋ ਰਿਹਾ ਹੈ । ਭਾਸ਼ਾ ਵਿਭਾਗ ਦੇ ਡਾਇਰੈਕਟਰ, ਸ. ਕਪੂਰ ਸਿੰਘ ਘੁੰਮਣ ਨੇ ਵਿਭਾਗ ਦੀਆਂ 51 ਪ੍ਰਕਾਸ਼ਨਾਵਾਂ ਦਾ ਇਕ ਸੈਟ 20 ਅਕਤੂਬਰ ਨੂੰ ਹੋਏ ਇਕ ਵਿਸ਼ੇਸ਼ ਮਾਗਮ ਵਿਚ ਭੇਟਾ ਕੀਤਾ । ਅਕਾਡਮੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ : ਆਪੋ ਆਪਣੀਆਂ ਰਚਨਾਵਾਂ ਤੇ ਨਿਜੀ ਲਾਇਬ੍ਰੇਰਆਂ ਵਿਚੋਂ ਸਾਨੂੰ ਕਿਤਾਬਾਂ ਭੇਟਾ ‘ਰਨ । ਹੁਣ ਤਕ ਸਾਨੂੰ ਹੇਠ ਲਿਖੇ ਵਿਦਵਾਨਾਂ ਪਾਸੋਂ ਪੁਸਤਕਾਂ ਪ੍ਰਾਪਤ ਹੋ ਚੁਕੀਆਂ ਹਨ : (1) ਸ. ਕੁਲਵੰਤ ਸਿੰਘ ਵਿਰਕ---300 (2) ੫. ਸੁਰਿੰਦਰ ਸਿੰਘ ਨਰੂਲ 1-96 , ਪਰਮਿੰਦਰ ਸਿੰਘ-95 (4) ਪ੍ਰਿੰਸੀਪਲ ਸੁਜਾਨ ਸਿੰਘ-70 (5)_ਪ੍ਰਿੰਸੀਪਲ 128