ਪੰਨਾ:Alochana Magazine January, February and March 1985.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(6) ਟੀਕਾਕਾਰ ਨੇ ਕਈ ਥਾਈ ਅਰਸ਼ ਦੇ ਅਨਰਥ ਵੀ ਕੀਤੇ ਹਨ : “ਸਚੁ ਤਾ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਚ ਤੁਸੀ ਕੇ ਪਾਸ ਹੈ ਜੋ ਆਪਣਾ ਤੀਰਥ ਵਿਖੇ ਨਿਵਾਸ ਕਰਤਾ ਹੈ ਸਤਿਗੁਰੂ ਕੇ ਪੂਛ ਕਰ ਤੀਰਥ ਪਰ ਜਾਇ ਬੈਠੇ ॥ ਨਿਵਾਸ ਕਰੇ ਨ ਕਰੇ ॥ ਚੰਗਾ ਹੋਵੇ ਜੇ ਪੰਜਾਬ ਦੀ ਕੋਈ ਯੂਨੀਵਰਸਟੀ ਜਾਂ ਕੋਈ ਹੋਰ ਸੰਸਥਾ ਇਸ ਟੀਕੇ ਦਾ ਸੰਪਾਦਨ ਕਰਵਾਕੇ ਇਸ ਨੂੰ ਵੀ ਪ੍ਰਕਾਸ਼ਤ ਕਰਵਾ ਦੇਵੇ ਤਾਂ ਜੋ ਪਾਠਕਾਂ ਲਈ ਸਵਾਮੀ ਆਨੰਦ ਘਨ ਦੀਆਂ ਸਾਰੀਆਂ ਰਚਨਾਵਾਂ ਉਪਲਬਧ ਹੋ ਜਾਣ ! 1. ਉਹੀ, ਪੰਨਾ 48{ੴ . ਪੁਸਤਕ-ਸੂਚੀ ਖਰੜੇ : 1. ਆਨੰਦ ਘਨ, ਆਸਾ ਦੀ ਵਾਰ ਦਾ ਟੀਕ', ਹੱਥ ਲਿਖਤ ਨੰਬਰ 2, | ਡਾ. ਬਲਬੀਰ ਸਿੰਘ ਸਾਹਿਤ ਕੇਦਰ, ਡੇਹਰਾਦੂਨ (ਯੂ. ਪੀ. ) : 2. ਹੱਥ ਲਿਖਤ ਨੰਬਰ 4467, fਸਿੱਖ ਰੈਫਰੈਂਸ ਲਾਇਬੇਰੀ, ਅੰਮ੍ਰਿਤਸਰ ! ਪੁਸਤਕਾਂ (ਪੰਜਾਬੀ) : 1. ਅਸ਼ੋਕ, ਸ਼ਮਸ਼ੇਰ ਸਿੰਘ, ਸਾਡਾ ਹੱਥ ਲਿਖਤ ਪੰਜਾਬੀ ਸਾਹਿਤ 1 2. ਆਦਿ ਗ੍ਰੰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ 1 3. ਸੋਢੀ, ਮਿਹਰਵਾਨ, ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਸੰਚੀ ਪਹਿਲੀ, (1962), ਦੂਜੀ (1969) ਸੰਪਾਦਕ ਡਾ. ਕਿਰਪਾਲ ਸਿੰਘ, ਸਿੱਖ ਹਿਸਟਰੀ fਸਰਚ ਡਪਾਟਮੈਂਟ, ਖਾਲਸਾ ਕਾਲਜ, ਅੰਮ੍ਰਿਤਸਰ, 1962. 4. ਚ-ਪੜ੍ਹ ਪੰਜਾਬੀ (ਗੁਰਮੁਖੀ) ਪੁਸਤਕਾਂ, ਸਿੱਖ ਰੈਫਰੈਂਸ ਲਾਇਬ੍ਰੇ, ਅੰਮ੍ਰਿਤਸਰ, ਫਰਵਰੀ, 1957. ਜੱਗੀ, ਰਤਨ ਸਿੰਘ, ਡਾ., ਸੰਪਾਦਕ, ਗੁਰਬਾਣੀ ਟੀਕੇ : ਆਨੰਦ ਘਨ, ਭਾਸ਼ਾ ਵਿਭਾਗ, ਪੰਜਾਬ ਪਟਿਆਲਾ, 1970. 6, ਪੰਜਾਬੀ ਸਾਹਿਤ ਦਾ ਇਤਿਹਾਸ, ਮੱਧਕਾਲ, ਭਾਸ਼ਾ ਵਿਭਾਗ, ਪੰਜਾਬ ਪਟਿਆਲਾ, 1963.