ਪੰਨਾ:Alochana Magazine January, February, March 1967.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਅ) ਸੰਯੁਕਤ ਧਾਤੂ : ਡੋਗਰੀ ਵਿਚ ਸੰਯਤ ਧਾਤੂ ਬਣਾਉਣ ਲਈ, ਸਾਧਾਰਣ ਕ੍ਰਿਆ ਦੇ ਅੱਗੇ ‘ਲੱਗਾ ਐ, ਲਗੀਐ, ਲੱਗੇ ਨੇ, ਲੱਗੀਆਂ ‘ਨ, ਹੋਈ ਗਈਆਂ, ਹੋਏ, ਛੜਿਆ, ਓੜਿਆ, ਲੈਤਾ, ਦਿੱਤਾ, ਪੌਣਾ, ਪੰਗ, ਦਾ, ਦੇ, ਦੀ, ਦੀਆਂ, ਈ, ਐ (ਕੇ), ਆਦਿ ਲਾਏ ਜਾਂਦੇ ਹਨ । ਜਿਵੇਂ : (੧) ਉਹ ਰੁੱਟੀ ਖਾਣ ਲੱਗੀ ਐ (ਲਗੇ “ਨ, ਲੱਗੀਆਂ ‘ਨ) । (੨) ਉਸ ਝੱਟ ਛਪਨ ਹੋਈ ਗਿਐ (ਗਈਐ, ਗਿਆ ਐ) । (੩) ਮੈਂ ਉਹੀ ਕੱਢੀ ਓੜਿਆ ਐ, ਜਾਂ ਕੱਢੀ ਛੜਿਐ । (੪) ਕੇ ਉਸ ਆਪਣਾ ਕੰਮ ਕਰਾਈ ਲੈਤੇ ? (੫) ਕੇ ਤਉਂ () ਕੰਬ ਕਰੀ ਦਿੱਤੇ (ਤਾ ਐ) ? (੬) ਤੁਗੀ ਇਧੂੰਆਂ ਜਾਣਾ ਪੰਗ; ਉਸੀ ਦਿੱਲੀ ਜਾਣਾ ਪੈਣਾ ਐ । (੭) ਉਹ ਕੰਮ ਕਰਦਾ ਹੁੰਦਾ ਐ; ਉਹ ਸਾਰਾ ਪੈਂਡਾ ਟੁਰਦੇ ਰਹੇ । (੮) ਤੂੰ ਰੱਦੀ ਰਹੁ, ਮੇਸ਼ਾਂ ਈਹਾਗੈ ਕਰਦੀ ਆਈ ਏਂ । (੯) ਤੂੰ ਹੁਣ ਅੱਠ ਰਾਤਾਂ ਰਹੀਐ ਜਾਇਆਂ । ਇਸ ਤੋਂ ਇਲਾਵਾ ਹੇਠ ਲਿਖੀਆਂ ਸੰਯੁਕਤ ਕ੍ਰਿਆਵਾਂ ਵੀ ਮਿਲਦੀਆਂ ਹਨ, ਜਿਨ੍ਹਾਂ ਦੀ ਨੇੜੇ ਦੀ ਸਾਂਝ ਪੰਜਾਬੀ ਵਿਚ ਪ੍ਰਚਲਿਤ ਸਮਰੂਪਾਂ ਤੋਂ ਵੇਖੀ ਜਾ ਸਕਦੀ ਹੈ :ਝਾੜ-ਫੂਕ, ਲੱਸ-ਭੱਜ, ਭੰਨ-ਤ੍ਰਿੜ; ਨੱਚ-ਪ; ਫਿਰ-ਟਰ; ਮਰ-ਮੁਕ; ਮਰ-ਖਪ, ਬਹੁ-ਖੜੋ; ਸੌ-ਮਰ । (ਇ) ਪ੍ਰੇਰਣਾਰਥਕ ਧਾਤੁ :-ਹੇਠਾਂ ਦਿੱਤੇ ਕੁੱਝ ਕੁ ਪ੍ਰਣਾਰਥਕ ਧਾਤੂ ਡਿਗਰੀ ਵਿਚ ਸਾਂਝੀ ਤਰ੍ਹਾਂ ਬਣਾਏ ਮਿਲਦੇ ਹਨ , ਮੂਲ ਧਾਤੂ ਪ੍ਰੇਰਣਾਰਥਕ ਵਿਸ਼ੇਸ਼ ਪ੍ਰੇਣਾਰਥਕ ਚਰਾ ਚਰਵਾ, ਚਰਾ; ਚਰੂਆ ਜੁੜ ਜੋੜ ਜੁੜਵਾ, ਜੜਾ, ਜੁਆ ਬਹਾਲ (ਬਾਲ) ਬਾਲ ਸੜ ਸਾੜ ਸੜਾ, ਸੜਵਾ, ਸੁਆ ਸ ਹ ਹਸਾ, ਹਵਾ ਰਸਾ ਖੁਆ, ਖੁਆਲ, ਖੁਲਾ ਖੁਆ, ਖੁਆਲ, ਖਲਾ ਪਲਾ, ਪਿਲਾ ਪੀਐਲ, ਪਲਾ ਨਚਾ, ਨਚਵਾ ਨਵਾਂ, ਨਚਾ ਚਰ ਬਹੁ ਖਾਹ