ਪੰਨਾ:Alochana Magazine January, February, March 1967.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡਿਗਰੀ ਅਤੇ ਪੰਜਾਬੀ ਵਿਚ ਸੰਸਕ੍ਰਿਤ ਦੇ ਸ਼’ ਅਤੇ ‘ਸ ਦੀ ਥਾਂ 'ਹ' ਹੋ ਜਾਂਦਾ ਹੈ, ਪਰ ਹਿੰਦੀ ਵਿਚ, ਆਮ ਤੌਰ ਉੱਤੇ, 'ਸ਼’ ਅਤੇ ‘ਸ ਹੀ ਕਾਇਮ ਰਹਿੰਦੇ ਹਨ : ਪੰਜਾਬੀ ਡੋਗਰੀ ਹਿੰਦੀ ਸਾਹ ਸਾਹ ਸਾਸ ਘਾ, ਘਾਹ ਘਾ, ਘਾਹ ਪਾਸ ਵੀਹ (ਹ) . ਬੀਹ ਵੀਹ) ਬੀਸ ਤੀਹ (ਹ) ਤੀਹ ਪੰਜਾਹ ਪੰਜਾਹ ਪਚਾਸ ਤੀਸ ਕਹ ਕੇਸ ਸ਼ ਪੋਹ ਮਹਲਾ ਪਹ ਮੋਹਲਾ ਕਹਤ ਕੋਹੜ ਮੁਸਲ ਕੁਸ਼ਟ ਇਕਾਸ਼ਠ ਇਕਾਹਠ “ਕਾਹਠ ਕਪਾਹ ਕਪਾਹ ਕਪਾਸ ਸਹੁਰਾ ਸਹੁਰਾ ਸਰ ਵਸਾਹ ਵਿਸਾਹ] ਵਸ'ਹ ਵਿਸ਼ਵਾਸ਼ ਸੰਸਕ੍ਰਿਤ ਦੇ 'ਕਸ਼' ਦੀ ਥਾਂ ਪੰਜਾਬੀ ਅਤੇ ਡੋਗਰੀ ਵਿਚ ਖ' ਹੋ ਜਾਂਦਾ ਹੈ ਅਤੇ ਜੇ ‘ਕਸ਼' ਦੀਰਘ ਸਰ-ਅੰਤ ਹੋਵੇ ਤਾਂ ਦੋਹਾਂ ਵਿਚ 'ਇਆ' (ਖਿਆ ਹੋ ਜਾਂਦਾ ਹੈ । ਇਹ ਕਸ਼' ਕਿਧਰੇ ਕਿਧਰੇ ਦੋਹਾਂ ਵਿਚ 'ਛ' ਵਿਚ ਵੀ ਬਦਲ ਜਾਂਦਾ ਹੈ : ਸੰਸਕ੍ਰਿਤ ਡੋਗਰੀ ਪੰਜਾਬੀ ਰਕਸ਼ਾ ਰੱਖਿਆ (ਰਾਖੀ) ਰੱਖਿਆਂ (ਰਾਖੀ) ਸ਼ਿਸ਼ਾਂ ਸਿੱਖਿਆ (ਸਿੱਖ). ਸਿੱਖਿਆ (ਸਿਖ) ਭਿਕਸ਼ਾ ਭਿੱਖਿਆ (ਭਿਖ) ਭਿੱਖਿਆ ਲਕਸ਼ਣ ਲੱਛਣ ਲੱਛਣ ਲੱਛਮੀ, ਲੱਖਮੀ ਲੱਛਮੀ, ਲੱਖਮੀ ਅਰ ਅੱਖਰ ਅੱਖਰ ਅੱਖ ਅੱਖੀ, ਅੱਖ ਡੋਗਰੀ ਅਤੇ ਪੰਮਾਬੀ ਦੋਹਾਂ ਵਿਚ ਹੀ ਸੰਸਕ੍ਰਿਤ ਦੇ ਉਨ੍ਹਾਂ ਸ਼ਬਦਾਂ ਵਿਚੋਂ 'ਕ' ਦਾ ਲੋਪ ਹੋ ਜਾਂਦਾ ਹੈ ਜਿਨ੍ਹਾਂ ਕਿਚ 'ਕ' ਦੀਰਘ-ਰ-ਯੁਕਤ ਹੁੰਦਾ ਹੈ, ਜਿਵੇਂ: ਲਕਸ਼ਮੀ ਅਕਸ਼ੇ ੪੭