ਪੰਨਾ:Alochana Magazine January, February, March 1967.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੂਪਕ ਹਰਿ ਪੰਜਾਬੀ ਰੰਗਮੰਚ ਈਸ਼ਵਰ ਚੰਦਰ ਨੰਦਾ ਦੇ ਸਤੰਬਰ ੧੯੬੬ ਫੁੱਲਾ ਦਿਨ ਪੰਜਾਬੀ ਨਾਟਕ ਅਤੇ ਰੰਗ ਮੰਚ ਲਈ ਬੜਾ ਚੰਦਰਾ ਜਿਹੜਾ ਸੀ । ਇਸ ਦਿਨ ਪੰਜਾਬੀ ਰੰਗਮੰਚ ਦੀ ਮੰਚ-ਕੌਸ ਢਹਿ ਪਈ । ਪੰਜਾਬੀ ਨਾਟਕ ਦੇ ਨੰਦਾ-ਗ ਦਾ ਡਰਾਪ-ਸੀਨ ਹੋ ਗਿਆ। ਪੰਜਾਬ ਦੇ ਦਰਸ਼ਕ ਗਲੇਡੂ-ਭਰੇ ਨੈਣਾਂ ਨਾਲ ਬੇਵੱਸ ਹੋ ਕੇ ਇਸ ਦੁਖਾਂਤ ਨੂੰ ਵੇਖਦੇ ਰਹਿ ਗਏ। ਉਨ੍ਹਾਂ ਦੇ ਹਿਰਦਿਆਂ ਵਿਚ ਉਹੀ ਹਕ ਸੀ ਜੋ ਇਬਸਨ ਦੀ ਅੰਤਿਮ ਵਿਦਾਇਗੀ ਸਮੇਂ ਨਾਰਵੇ-ਵਾਸੀਆਂ ਨੇ, ਜਾਂ ਲੀਅਰ ਦੀ ਵਿਦਾਇਗੀ ਸਮੇਂ ਸ-ਵਾਸੀਆਂ ਨੇ ਅਨੁਭਵ ਕੀਤੀ ਹੋਵੇ । ਮੰਚ ਦੇ ਖੰਡਰਾਂ ਉੱਤੇ ਨਵੀਂ ਉਸਾਰੀ ਹੋ ਹੀ ਜਾਵੇਗੀ । ਇਹ ਵੀ ਸੰਭਵ ਹੈ ਕਿ ਇਹ ਉਸਾਰੀ ਪਹਿਲਾਂ ਨਾਲੋਂ ਵਧੇਰੀ ਸੁੰਦਰ, ਵਧੇਰੀ ਪ੍ਰਭਾਵ ਅਤੇ ਸ਼ਕਤੀਸ਼ਾਲੀ ਹੋਵੇ । ਇੰਗਲੈਂਡ ਦਾ ਗਲਬ ਬੇਟਰ ਸ਼ੇਕਸਪੀਅਰ ਦੇ ਸਮੇਂ ਵਿਚ ਸੜ ਕੇ ਸੁਆਹ ਹੋ ਗਿਆ ਸੀ ਤੇ ਬਾਦ ਵਿਚ ਉਸ ਥਾਂ ਪਹਿਲਾਂ ਨਾਲੋਂ ਪਕੇਰਾ, ਵਿਸ਼ਾਲ ਤੇ ਵਧੇਰਾਂ ਸੁੰਦਰ ਥੇਟਰ ਉੱਸਰ ਗਿਆ | ਪਰ ਸ਼ੈਕਸਪੀਅਰ ਵਰਗੇ ਨਾਟਕਕਾਰ ਦੀ ਘਾਟ ਕੌਣ ਕਦੀ ਪੂਰ ਸਕਿਆ ਹੈ ? ਨਾਰਵੇ ਨੂੰ ਇਬਸਨ ਦੀ ਥਾਂ, ਸੂਡਨ ਨੂੰ ਸਵਿੰਡਬਰਗ ਦੀ ਥਾਂ, ਕਿਹੜਾ ਨਾਟਕਕਾਰ ਮਿਲ ਸਕਿਆ ਹੈ ? ਪੰਜਾਬੀ ਨਾਟਕ ਲਈ ਈਸ਼ਵਰ ਚੰਦਰ ਨੰਦਾ ਇਬਸਨ ਸੀ, ਲੀਅਰ ਸੀ, ਸਡਬਰਗ ਸੀ । ੧੯੧੩ ਤੋਂ ਲੈ ਕੇ, ਜਦ ਦਿਆਲ ਸਿੰਘ ਕਾਲਜ ਲਾਹੌਰ ਦੇ ਮੰਚ ਉਤੇ ਈਸ਼ਵਰ ਚੰਦਰ ਨੰਦਾ ਨੇ ਆਪਣੇ ਨਾਟਕ 'ਦੁਲਹਨ' ਵਿਚ ਨਾਇਣ ਦਾ ਪਾਰਟ ਕੀਤਾ, ਉਹ ਪੰਜਾਬੀ ਰੰਗਮੰਚ ਦੇ ਬੇਤਾਜ ਬਾਦਸ਼ਾਹ ਰਹੇ ਹਨ । ਰੰਗਸੰਚ ਉੱਤੇ ਨੰਦਾ ਜੀ ਨੇ ਆਖ਼ਰੀ ਵਾਰ ੧੯੫੬ ਵਿਚ ਕਪੂਰ ਸਿੰਘ ਘੁੰਮਣ ਦੇ ਨਾਟਕ ‘ਜ਼ੈਲਦਾਰ' ਵਿਚ ਦੇਸੇ ਨੌਕਰ ਦਾ ,ਟ ਕੀਤਾ । ਜਿਹੜੇ ਦਰਸ਼ਕਾਂ ਨੇ ਇਸ ਅਲਬੇਲੇ ਅਦਾਕਾਰ ਨੂੰ ਰੰਗਮੰਚ ਉੱਤੇ ਵੇਖਣ । ਸੁਭਾਗ ਪ੍ਰਾਪਤ ਕੀਤਾ ਉਹ ਉਸ ਦੀ ਤੱਕਣੀ, ਉਸ ਦੀਆਂ ਸੈਨਤਾਂ, ਉਸ ਦੇ ਹਾਵ wਟ ਤੇ ਮੰਚ-ਗਤੀ ਨੂੰ ਵਿਸਾਰ ਨਹੀਂ ਸਕਦੇ । ਨਾਟਕ ‘ਜ਼ੈਲਦਾਰ' ਸ਼ੁਰੂ ਹੋਣ ਤੋਂ ਅੱਧਾ uਟਾ ਪਹਿਲਾਂ ਖੱਦਰ ਦੀ ਕੁੜਤੀ, ਗੋਡਿਆਂ ਤਕ ਉੱਚੇ ਚਾਦਰੇ, ਕਾਟਵੀਂ ਦਾੜੀ ਤੇ , ਸਲੀ ਮੈਲੀ ਪੱਗ ਨਾਲ, ਈਸ਼ਵਰ ਚਿਤਕਾਰ ਤੋਂ ਮੇਕਅਪ ਕਰਵਾਉਣ ਉਪਰੰਤ, rਣ ਲਈ ਕਿ ਮੇਕਅਪ ਠੀਕ ਹੋਈ ਹੈ ਜਾਂ ਨਹੀਂ, ਈਸ਼ਵਰ ਚ ਦਰ ਚੰਦਾ ਇਹ ਜਾਣ ਲ ੧੪੫