ਪੰਨਾ:Alochana Magazine January, February, March 1966.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੫. ਜਲੁ ਆਕਾਸ਼ੀ ਸੁੰਨਿ ਸਮਾਵੈ । ਰਸੁ ਸਤੁ ਝਲਿ ਮਹਾ ਰਸੁ ਪਾਵੈ ॥੧II...... ਗਗਨਿ ਨਿਵਾਸਿ ਸਮਾਧਿ ਲਗਾਵੈ । ਪਾਰਸੁ ਪਰਸਿ ਪਰਮ ਪਦੁ ਪਾਵੈ |੨ ...... ਗੁਰ ਹਿਵ ਸੀਤਲ ਅਗਨਿ ਬੁਝਾਵੈ । ਸੇਵਾ ਸੁਰਤਿ ਬਿਭੂਤ ਚੜਾਵੈ । ਦਰਸਨੁ ਆਪਿ ਸਹਜ ਘਰਿ ਆਵੈ ॥ ਨਿਰਮਲ ਬਾਣੀ ਨਾਦ ਵਜਾਵੈ ॥ ੪ ਅੰਤਰ ਗਿਆਨੁ ਮਹਾਰਸੁ ਸਾਰਾ । ਤੀਰਪ ਸਜਨੁ ਗੁਰ ਵੀਚਾਰਾ । ਅੰਤਰਿ ਪੂਜਾ ਥਾਨੁ ਸੁਰਾਰਾ । ਜੋਤੀ ਜੋਤਿ ਮਿਲਾਵਣ ਹਾਰਾ | ੫ ॥ ਰਸਿ ਰਸਿਆ ਮਤਿ ਏਕੈ ਭਾਇ । ਤਖਤ ਨਿਵਾਸੀ ਪੰਚ ਸਮਾਇ । ਕਾਰ ਕਮਾਈ ਖਸਮ ਰਜਾਇ । ਅਵਿਗਤ ਨਾਥ ਨ ਲਿਖਿਆ ਜਾਇ ॥੬ ਜਲ ਮਹਿ ਉਪਜੈ ਜਲ ਤੇ ਦੂਰਿ । ਜਲ ਮਹਿ ਜੋਤਿ ਰਹਿਆ ਭਰਪੂਰਿ ॥ ਕਿਸੁ ਨੇੜੈ ਕਿਸੁ ਆਖਾ ਦੂਰਿ । ਨਿਸਿ ਗੁਣ ਗਾਵਾ ਦੇਖਿ ਹਦੂਰਿ ੭ ਅੰਤਰਿ ਬਾਹਰਿ ਅਵਰੁ ਨ ਕੋਇ ॥ ਜੋ ਤਿਸੁ ਭਾਵੈ ਸੋ ਫੁਨਿ ਹੋਇ ॥ ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ । ਨਿਰਮਲ ਨਾਮੁ ਮੇਰਾ ਆਧਾਰੁ ਆਸਾ ਅਸਟ ਪੰ. ੪੧੨-੧੩ ੧੬. ਗੁਰਸਾਖੀ ਜੋਤਿ ਜਗਾਇ ਦੀਵਾ ਬਾਲਿਅ ਮਲਾਰ ਪੰ. ੧੨੮੪ ਇਸ ਪ੍ਰਕਾਰ ਯੋਗ-ਮਤ ਦੀਆਂ ਅਨੇਕ ਪਰਿਭਾਸ਼ਾਵਾਂ ਗੁਰਬਾਣੀ ਵਿਚ ਆ ਚੁਕੀਆਂ ਸਨ, ਪਰ ਉਨ੍ਹਾਂ ਦਾ ਮੂਲ-ਸਿੱਧਾਂਤ ਜੋਗ-ਮਤ ਤੋਂ ਅਡਰਾ ਸੀ ਜੋਗੀ ਸੁੰਨਿ ਧਿਆਵਨ ਜੇਤੇ ਅਲਖੁ ਨਾਮੁ ਕਰਤਾਰ । ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰ ॥ ਅਲਖ, ਨਿਰੰਜਨ=ਨਾਮ : ਸੂਖਮ ਮੂਰਤਿ=ਅਕਾਲ ਮੂਰਤਿ ; ਇਕਾ ਕਾ ਆਕਾਰ= ਕੁਦਰਤ , ਸੁੰਨ=ਰਤਿ, ਦਸਮ ਦੁਆਰ ਵਿਚ । ਚਿੱਤ ਦੀਆਂ ਬ੍ਰਿਤੀਆਂ ਨੂੰ ਸਮਾਧੀਆਂ ਵਿਚ ਲਾਉਣ ਦੀ ਥਾਂ ਸਤਿ ਨਾਮ ਕਿ ਸਤਿ ਆਚਾਰ ਵਿੱਚ ਲਾਉਣਾ ਉਤੱਮ ਹੈ ਉਤਮ ਏਹੁ ਵੀਚਾਰੁ ਹੈ ਜਿਨਿ ਸਚੈ ਸਿਉ ਚਿਤ ਲਾਇਆ । ਜਗੁ ਜੀਵਨੁ ਦਾਤਾ ਪਾਇਆ ॥ 8॥ ਪੰ. ੪੬੬ 22