ਪੰਨਾ:Alochana Magazine January, February, March 1966.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਪ ਮੁਹਾਰਾ ਫੱਟ ਫੁੱਟ ਨਿਕਲਣਾ ਚਾਹੀਦਾ ਹੈ । ਸਾਹਿੱਤ ਸਾਮਾਜਿਕ ਅਸਲੀਅਤ ਪੇਸ਼ ਕਰਦਾ ਹੈ, ਤਿਨਿਧ ਪੱਧਰ ਤੇ ਪੇਸ਼ ਕਰਦਾ ਹੈ । ਦੂਸਰੇ ਲਫ਼ਜ਼ਾਂ ਵਿਚ ਸਿਖਰ ਦੀ ਸੰਭਾਵਨਾ ਤੇ ਕਰਦਾ ਹੈ, ਸੋ ਜੋ ਰੁੱਖ ਜ਼ਿੰਦਗੀ ਲੈ ਰਹੀ ਹੁੰਦੀ ਹੈ ਉਸ ਨੂੰ ਉਸ ਦੀ ਸਿਖਰ ਤੇ ਸ ਕਰਦਾ ਹੈ । ਜ਼ਿੰਦਗੀ ਰੁਖ ਆਪ ਲੈਂਦੀ ਹੈ । ਸਾਹਿੱਤਕਾਰ ਉਸ ਨੂੰ ਹੋਰ ਰੁੱਖ ਇਸ ਹੱਦ ਤਕ ਹੀ ਦੇਂਦਾ ਹੈ ਕਿ ਰੁੱਖ ਦੀ ਅਸਲੀਅਤ ਨੂੰ ਸਿਖਰ ਦੀ ਸੰਭਾਵਨਾ ਤੇ = ਕਰਦਾ ਹੈ । ਸਾਹਿੱਤਕਾਰ ਸਾਮਾਜਿਕ ਮਨੁੱਖੀ ਅਸਲੀਅਤ ਦਾ ਚਿੱਤਰ ਦੇਂਦਾ ਹੈ । fਣੇ ਆਪ ਨਹੀਂ ਕੱਢਦਾ । ਸਿੱਟੇ ਕੱਢਣੇ ਪਾਠਕ ਤੇ ਛਡਦਾ ਹੈ । ਪਿੱਛੇ ਇਹ ਕਈ ਰੋਸ ਹੋਇਆ ਹੈ ਕਿ ਸਾਹਿੱਤਕਾਰ ਆਪਣੀ ਰਚਨਾ ਵਿਚੋਂ ਨਿਕਲ ਰਹੇ ਸਿਟਿਆਂ ਤੋਂ ਨਹੀਂ ਹੁੰਦਾ | ਕਈ ਵੇਰ ਦਿਮਾਗੀ ਪੱਧਰ ਤੇ ਉਨ੍ਹਾਂ ਦੇ ਉਲਟ ਹੁੰਦਾ ਹੈ । a ਦਿਮਾਗੀ ਪੱਧਰ ਤੇ ਇਸਤਰੀ ਨੂੰ ਤਲਵਾਰ, ਘੋੜੇ ਤੇ ਜੁਤੀ ਨਾਲ ਮਿਲਾਉਂਦਾ ਇਹ ਜਿਸ ਕੋਲ ਹੋਣ ਉਸ ਦੇ ਹੀ ਹੁੰਦੇ ਹਨ । ਹੀਰ ਦਾ ਚਿੱਤਰ ਐਸਾ ਪੇਸ਼ ਜੋ ਕਿ ਕੋਲ ਖੇੜੇ ਦੇ ਹੈ ਪਰ ਲਾਗੇ ਉਸ ਨੂੰ ਲਗਣ ਨਹੀਂ ਦੇਂਦੀ । ਵਾਰਸ ਸ਼ਾਹ ਰਕ ਵਿਚ ਰੁੱਖ ਪਾਤਰ ਤੇ ਪੋਜ਼ੀਸ਼ਨ ਵਿਚੋਂ ਜ਼ਾਹਿਰ ਹੁੰਦਾ ਹੈ । ਜੋ ਹੀਰ ਦੇ ਹਕ ਵਿਚ ਹੈ ਉਹ ਸਾਨੂੰ ਚੰਗਾ ਲਗਦਾ ਹੈ, ਪਿਆਰਾ ਲਗਦਾ ਹੈ । ਜੋ ਲਫ ਹੈ ਉਸ ਤੋਂ ਨਫ਼ਰਤ ਹੁੰਦੀ ਹੈ । ਸਾਹਿੱਤਕਾਰ ਦਾ ਚਿੱਤਰ ਖੁੱਦ ਬਖੁੱਦ ਜੀ ਅਡ ਕਰੀ ਜਾਂਦਾ ਹੈ । ਰੁੱਖ ਜ਼ਿੰਦਗੀ ਵਿਚ ਹੁੰਦਾ ਹੈ । ਸੋ ਅਸਲੀਅਤ . ਦੁਧ ਪਾਣੀ ਅਡੇ ਕਰ ਰ ਤੇ ਰੁਖਮਈ ਹੋਣਾ ਇਕ ਹੀ ਗਲ ਦੇ ਦੋ ਪਹਿਲੂ ਹਨ । ਸਮਾਜ ਦੇ ਮਰ ਰਹੇ ਅੰਗ ਦੀ ਮੌਤ ਤੇ ਬਦੀ ਨੂੰ ਐਨ ਹੂ ਬਹੂ ਚਿਤਰਨਾਂ ਤੇ ਇਸ ਕਿ ਦਿਲੋਂ fਘਰਨਾਂ ਕਰਨਾ ਇਸ ਦੇ ਜਾਨੀ ਦੁਸ਼ਮਣ ਹੋਣਾ ਮੁਜ਼ਾਦ ਗੱਲਾਂ ਨਹੀਂ। ਕਾਰ ਦੇ ਰੁਖਮਈ ਹੋਣ ਦਾ ਇਹ ਬਿਲਕੁਲ ਮਤਲਬ ਨਹੀਂ ਕਿ ਚਿਤਰਨ ਵਿਚ ਉਹ ਨੇ ਦੁਸ਼ਮਣ ਨਾਲ ਇਨਸਾਫ਼ ਨਹੀਂ ਕਰਦਾ | ਜਾਂ ਉਸ ਦੇ ਪੂਰੇ ਵਜੂਦ ਵਿਚ ਨਹੀਂ ਕਰਦਾ । ਫੌਜੀ ਕਮਾਂਡਰ ਵਾਂਗ ਦੁਸ਼ਮਣ ਨੂੰ ਜਿਤਣ ਦਾ ਰਾਹ ਹੀ ਇਹ ਹੈ ਕਿ ਉਸ ਦੀ 5 ਨਾਲ ਪੂਰਾ ਇਨਸਾਫ ਹੋਵੇ । ਉਸ ਦੀ ਤਾਕਤ, ਉਸ ਦੀ ਕਮਜ਼ੋਰੀ ਦੇ ਅਪਣੇ ਫੈਦੇ ਲ ਸਹੀ ਅੰਦਾਜ਼ਾ ਹੋਵੇ ਤਾਂ ਕਿ ਤਾਕਤ ਦਾ ਮੁਕਾਬਲਾ ਕੀਤਾ ਜਾਵੇ ਅਤੇ ਕੰਮਜ਼ੋਰ ( ਪਾਰੀ ਜਾਵੇ । ਬਦੀ ਨੂੰ ਸਹੀ ਚਿਤਰਨ ਨਾਲ ਇਸ ਗਲ ਦਾ ਅਹਿਸਾਸ ਹੁੰਦਾ ਹੈ dਸ ਜ਼ਿੰਦਗੀ ਨੂੰ ਕਿਸ ਤਰ੍ਹਾਂ ਖਰਾਬ ਕਰਦੀ ਹੈ ਅਤੇ ਕਿਸ ਤਰ੍ਹਾਂ ਤੇ ਕਿਹੜੇ ਥਾਂ ਤੇ ਸਕੇ ਇਸ ਤੇ ਕੁਹਾੜੀ ਚਲਾਈ ਜਾ ਸਕਦੀ ਹੈ । ਕੌਣ ਚਲਾ ਸਕਦਾ ਹੈ ਅਤੇ ਉਸ ਦਾ ਪਰਨ ਦਾ ਕੀ ਰਾਹ ਹੈ । ਬਦੀ ਨੂੰ ਨਫਰਤ ਹੀ ਉਸਨੂੰ ਖਤਮ ਕਰਨ ਤੇ ਮਜਬੂਰ ਕਰਦੀ ਹੈ ਅਤੇ ਨਫਰਤ ਤਾਂ ਹੀ ਮਹਿੰਗੀ ਹੁੰਦੀ ਹੈ ਜੇ ਬਦੀ ਦੀਆਂ ਤੰਦਵੇ ਵਾਲੀਆਂ ਰਾਂ ਪਰੀ ਗਹਿਰਾਈ ਨਾਲ ਵਖਾਈਆਂ ਜਾਣ । ਗਲ ਮੜ ਕੇ ਇੱਥੇ ਹੀ ਆ ਜਾਂਦੀ ਦਾ ਹੀਰ ਦੇ ਹਕ ਵਿਚ ਰੁੱਖ ਪਾਤਰ ਦੇ ਇਸ਼ਕ ਦੇ ਹਕ ਵਿਚ ਹੈ : ਉਸ ਦੇ ਖ਼ਿਲਾਫ਼ ਹੈ ਉਸ ਤੋਂ 63